Elige una pista para reproducir
ਤੇਰਾ ਨਾਮ ਧਿਆਉਨੀ ਆ
ਵੇ ਚੰਨਾਂ ਤੈਨੂੰ ਚੌਨੀ ਆ
ਮੈਂ ਤੇਰਾ ਨਾਮ ਧਿਆਉਨੀ ਆ
ਬਸ ਤੈਨੂੰ ਚੌਨੀ ਆ
ਤੈਨੂੰ ਕਿਨਾ ਪ੍ਯਾਰਾ ਕਰਾ
ਤੈਨੂੰ ਕਿਨਾ ਪ੍ਯਾਰਾ ਕਰਾ
ਬੋਲ ਕੇ ਦੱਸੇਯਾ ਜਾਵੇ ਨਾ
ਬੋਲ ਕੇ ਦੱਸੇਯਾ ਜਾਵੇ ਨਾ
ਇੱਕ ਪੱਲ ਜੇ ਮੁਖ ਮੋੜਾਂ ਤੇ ਦੂਜਾ ਸਾਹ ਵੀ ਆਵੇ ਨਾ
ਇੱਕ ਪੱਲ ਜੇ ਮੁਖ ਮੋੜਾਂ ਤੇ ਦੂਜਾ ਸਾਹ ਵੀ ਆਵੇ ਨਾ
ਮੈਂ ਤੇਰਾ ਨਾਮ ਧਿਆਉਨੀ ਆ
ਵੇ ਚੰਨਾਂ ਤੈਨੂੰ ਚੌਨੀ ਆ
ਅੱਖੀਆਂ ਸਾਵੇਂ ਰਿਹਨਾ ਏ ਤੂ ਦਿਲ ਮੇਰੇ ਵਿਚ ਵੱਸਦਾ ਏ
ਮੈਂ ਕਮਲੀ ਜਦ ਰੋ ਪੈਂਦੀ ਹਾਂ ਗਲ ਨਾਲ ਲਾ ਕੇ ਹੱਸਦਾ ਏ

ਸਚ ਆਖਾਂ ਸੌਂਹ ਤੇਰੀ, ਮੈਂ ਸਚ ਆਖਾਂ ਸੌਂਹ ਤੇਰੀ
ਵੇ ਰੱਬ ਕਦੇ ਝੂਠ ਬੁਲਾਵੇ ਨਾ
ਵੇ ਰੱਬ ਕਦੇ ਝੂਠ ਬੁਲਾਵੇ ਨਾ
ਇੱਕ ਪੱਲ ਜੇ ਮੁਖ ਮੋੜਾਂ ਤੇ ਦੂਜਾ ਸਾਹ ਵੀ ਆਵੇ ਨਾ
ਇੱਕ ਪੱਲ ਜੇ ਮੁਖ ਮੋੜਾਂ ਤੇ ਦੂਜਾ ਸਾਹ ਵੀ ਆਵੇ ਨਾ
ਮੈਂ ਤੇਰਾ ਨਾਮ ਧਿਆਉਨੀ ਆ
ਵੇ ਚੰਨਾਂ ਤੈਨੂੰ ਚੌਨੀ ਆ
ਤੂ ਜਦ ਕਦੇ ਬੁਲੌਨੈ ਮੈਨੂ ਕਿਹ ਕੇ ਦਿਲ ਦੀ ਰਾਣੀ ਵੇ
ਜੀਊਂਦੇਯਾ ਵਿਚ ਫਿਰ ਹੋ ਜਾਂਦੀ ਹਾਂ ਸਚੀ ਮੈਂ ਮਰਜਾਨੀ ਵੇ

ਤੇਰੇ ਸੁਪਨੇ ਲੈਂਦੀ ਨੂ
ਤੇਰੇ ਸੁਪਨੇ ਲੈਂਦੀ ਨੂ
ਵੇ ਮੈਨੂ ਕੋਈ ਜਗਾਵੇ ਨਾ
ਇੱਕ ਪੱਲ ਜੇ ਮੁਖ ਮੋੜਾਂ ਤੇ ਦੂਜਾ ਸਾਹ ਵੀ ਆਵੇ ਨਾ
ਇੱਕ ਪੱਲ ਜੇ ਮੁਖ ਮੋੜਾਂ ਤੇ ਦੂਜਾ ਸਾਹ ਵੀ ਆਵੇ ਨਾ
ਮੈਂ ਤੇਰਾ ਨਾਮ ਧਿਆਉਨੀ ਆ
ਵੇ ਚੰਨਾਂ ਤੈਨੂੰ ਚੌਨੀ ਆ
ਪ੍ਯਾਰ ਦੇ ਹੋਣ ਪੁਜਾਰੀ ਸਾਰੇ ਐਸਾ ਸ਼ਿਅਰ ਗ੍ਰਾਂ ਹੋਵੇ
ਹੇਰਾ ਦੇ ਧਮੀ ਮੇਰੀ ਬਸ ਤੇਰੇ ਕਦਮਾ ਦੇ ਵਿਚ ਥਾਂ ਹੋਵੇ

ਤੇਰੇ ਤੋ ਦੂਰ ਹੋ ਕੇ , ਤੇਰੇ ਤੋ ਦੂਰ ਹੋ ਕੇ
ਵੇ ਦਿਲ ਏ ਜੀਣਾ ਚਾਵੇ ਨਾ , ਵੇ ਦਿਲ ਏ ਜੀਣਾ ਚਾਵੇ ਨਾ
ਇੱਕ ਪੱਲ ਜੇ ਮੁਖ ਮੋੜਾਂ ਤੇ ਦੂਜਾ ਸਾਹ ਵੀ ਆਵੇ ਨਾ
ਇੱਕ ਪੱਲ ਜੇ ਮੁਖ ਮੋੜਾਂ ਤੇ ਦੂਜਾ ਸਾਹ ਵੀ ਆਵੇ ਨਾ
ਮੈਂ ਤੇਰਾ ਨਾਮ ਧਿਆਉਨੀ ਆ
ਵੇ ਚੰਨਾਂ ਤੈਨੂੰ ਚੌਨੀ ਆ
ਚੰਨਾਂ ਤੈਨੂੰ ਚੌਨੀ ਆ
ਚੰਨਾਂ ਤੈਨੂੰ ਚੌਨੀ ਆ
ਚੰਨਾਂ ਤੈਨੂੰ ਚੌਨੀ ਆ