Elige una pista para reproducir
Oh my god!
It’s beatcop music!
ਉਹ ਮੇਰੇ ਮੁਖੜੇ ਦੀ ਲਾਲੀ
ਰੌਂਦ ਕਰੂੰ ਤੇਰੇ ਖਾਲੀ
ਨੀ ਮੈਂ ਅਸਲਾ ਤੇ ਮਸਲਾ
ਨਾ ਕਰਾਂ touch ਜਾਲੀ
ਉਹ ਵੀ ਐਦਾਂ ਦੇ ’ਆਂ ਵਿਗੜੇ
ਰੌਲਾ ਕਹਿਣ ਜਿਹਨੂੰ
ਹੋ ਲੈਜਾ ਹੂਜ ਕੇ grass ਨੀ
ਬਰੋਲਾ ਕਹਿਣ ਜਿਹਨੂੰ
ਵੀ ਚੱਕੀ ਤੇਰਾ ਹਿਸਾਬ ਤੇ ਕਿਤਾਬ ਫਿਰਦੇ
ਨੀ ਹਿੱਕ ਵਿਚ ਬੱਜਣ ਮੈਂ ਫੱੜੇ ਨੀ ਹੋਏ
ਵੇ ਦਾਅਵਾ ਤੇਰੇ ਮੂਹਰੇ ਖੜਨੇ ਦਾ ਕਰਦੇ
ਜੋਹ ਬਿਨਾਂ ਕਦੇ walker ਆ ਤੋਂ ਖੜੇ ਨੀ ਹੋਏ
ਵੇ ਦਾਅਵਾ ਤੇਰੇ ਮੂਹਰੇ ਖੜਨੇ ਦਾ ਕਰਦੇ
ਜੋਹ ਬਿਨਾਂ ਕਦੇ walker ਆ ਤੋਂ ਖੜੇ ਨੀ ਹੋਏ
ਚਾਉਂਦੇ ਤੇਰੇ ਨਾਲ ਵੈਰ ਪਾਕੇ ਨਫ਼ਾ ਹੋਣੇ ਆ
ਤੈਥੋਂ ਪਿੰਡ ਬੰਬਾ ਵਾਲਿਆਂ ਉਹ ਖ਼ਫ਼ਾ ਹੋਣੇ ਆ
ਨੀ ਐ ਕਲ ਦੇ ਜਾਵਾਕ ਐਵੈਂ ਖੈਂਟ ਜਾਨ ਕੇ
ਹਜੇ 18 ਤੋਂ plus ਹੋਏ ਮਸਾਂ ਹੋਣੇ ਆ
ਵੇ ਰਫ਼ਲਾਂ ਦੇ ਮੂੰਹ ਫਿਰਦੇ ਆਂ ਖੋਲ ਕੇ
ਰਫ਼ਲਾਂ ਦੇ ਮੂੰਹ ਫਿਰਦੇ ਆਂ ਖੋਲ ਕੇ
ਨੀ ਆਪਾ ਵਿਚ ਨੇਫੇਆਨ ਚ ਤੜੇ ਨੀ ਹੋਏ
ਵੇ ਦਾਅਵਾ ਤੇਰੇ ਮੂਹਰੇ ਖੜਨੇ ਦਾ ਕਰਦੇ
ਜੋਹ ਬਿਨਾਂ ਕਦੇ walker ਆ ਤੋਂ ਖੜੇ ਨੀ ਹੋਏ
ਵੇ ਦਾਅਵਾ ਤੇਰੇ ਮੂਹਰੇ ਖੜਨੇ ਦਾ ਕਰਦੇ
ਜੋਹ ਬਿਨਾਂ ਕਦੇ walker ਆ ਤੋਂ ਖੜੇ ਨੀ ਹੋਏ
walker ਆ ਤੋਂ ਖੜੇ ਨੀ ਹੋਏ
ਤੇਰੇ ਮੂਹਰੇ ਖੜਨੇ ਦਾ ਕਰਦੇ
ਤੂੰ ਤੁੱਰੇ ਗੱਬਰੂ ਦੇ ਨਾਲ
ਹੁੰਦਾ ਵੈਰੀਆਂ ਤੇ ਕਾਲ
ਬਹਿ ਕੇ ਦੇਖ ਤੂੰ ਰਕਾਣੇ
ਪੈਂਦੀ ਲੰਡੂਆਨ ਦੀ ਸ਼ਾਨ
ਵੇ ਤੂੰ ਰੌਲੇਆਂ ਦੀ ਜੜ ਬੱਸ ਕਰ ਬੱਸ ਕਰ
ਤੂੰ ਵੀ ਟਲਦਾ ਨੀ ਦਿੰਦੀ ਆਂ proof ਤੇਰੀ ਚਾਲ
ਗਾਉਂਦੇ ਉਹ ਰੋਜ਼ court ਤੇ ਕਚੇਰੀਆਂ
ਗਾਉਂਦੇ ਉਹ ਰੋਜ਼ court ਤੇ ਕਚੇਰੀਆਂ
ਜਵਾਨ ਕੁੜੇ ਅੱਸੀ ਬੇਫਿਕਰੇ ਨਾਹੋਏ
ਵੇ ਦਾਅਵਾ ਤੇਰੇ ਮੂਹਰੇ ਖੜਨੇ ਦਾ ਕਰਦੇ
ਜੋਹ ਬਿਨਾਂ ਕਦੇ walker ਆ ਤੋਂ ਖੜੇ ਨੀ ਹੋਏ
ਵੇ ਦਾਅਵਾ ਤੇਰੇ ਮੂਹਰੇ ਖੜਨੇ ਦਾ ਕਰਦੇ
ਜੋਹ ਬਿਨਾਂ ਕਦੇ walker ਆ ਤੋਂ ਖੜੇ ਨੀ ਹੋਏ
ਵੇ ਕੋਇ ਜਨਾ ਖਣਾ ਤੇਰੇ ਜੇਹਾ ਥੋੜਾ ਹੀ ਬੰਨ ਜਾਉ
ਨੀ ਜਮਾ ਫ਼ਿਲਮੀ ਆਂ life ਕੋਇ story ਬੰਨ ਜਾਉ
ਵੈਲੀ ਧਰਤੀ ਦੇ ਸੁੱਟਦੇ ਬਗੈਰ ਪੇਚਯੋ
ਨੀ ਮੈਂ ਨਿੱਤ ਦੇ ਸ਼ਰਾਬੀ ਸੋਂਵੀ ਮੋੜਾ ਠੇਕੇਓ
ਵੇ ਸੀਖੇ ਕਿਥੋਂ ਦੁਨੀਆਂ ਨਾਲ deal ਕਰਨਾ
ਸੀਖੇ ਕਿਥੋਂ ਦੁਨੀਆਂ ਨਾਲ deal ਕਰਨਾ
ਨੀ ਮਹਿੰਗੇਆਂ ਆ ਸਕੂਲ ਆਂ ਵਿਚ ਪੜ੍ਹੇ ਨੀ ਹੋਏ
ਵੇ ਦਾਅਵਾ ਤੇਰੇ ਮੂਹਰੇ ਖੜਨੇ ਦਾ ਕਰਦੇ
ਜੋਹ ਬਿਨਾਂ ਕਦੇ walker ਆ ਤੋਂ ਖੜੇ ਨੀ ਹੋਏ
ਵੇ ਦਾਅਵਾ ਤੇਰੇ ਮੂਹਰੇ ਖੜਨੇ ਦਾ ਕਰਦੇ
ਜੋਹ ਬਿਨਾਂ ਕਦੇ walker ਆ ਤੋਂ ਖੜੇ ਨੀ ਹੋਏ