Elige una pista para reproducir
ਹੋ ਕੇਂਦੀ ਤੜਕੇ ਜੇ ਚਾ ਨਾਲ ਕੀ ਸ਼ਕਦੇ ਹੋ
ਮੈਂ ਕਿਹਾ ਨਾਗਣੀ black
ਕਹਿੰਦੀ ਆਥਣੇ ਜੇ ਕਾਹਤੋਂ ਲਲਕਾਰੇ ਮਾਰਦੇ
ਹੁੰਦੇ ਲਾਹਣ ਨਾਲ ਟੇਟ
ਯਾਰੀਆਂ ਦੀ ਜਿਥੇ ਬਿੱਲੋ ਗੱਲ ਤੁਰਦੀ
ਬਣ ਹਿੱਲ ਖੜ ਦੇ
ਹੋ ਪਿੰਡਾਂ ਵਾਲੇ ਜੱਟ ਕਹਿੰਦੀ ਕੀ ਕਰਦੇ
ਮੈਂ ਕਿਹਾ chill ਕਰਦੇ
ਪਿੰਡਾਂ ਵਾਲੇ ਜੱਟ ਕਹਿੰਦੀ ਕੀ ਕਰਦੇ
ਮੈਂ ਕਿਹਾ chill ਕਰਦੇ
ਹੋ ਕਹਿੰਦੀ ਗੇੜੀ route ਉੱਤੇ ਕਾਹਤੋਂ ਲੈਣ ਗੇੜੀਆਂ
ਨੀ ਪਟੋਲੇ ਪੱਟ ਦੇ
ਕੇੰਦੀ ਗੇੜੀ route ਉੱਤੇ ਕਾਹਤੋਂ ਲੋਣ ਗੇੜੀਆਂ
ਨੀ ਪਟੋਲੇ ਪੱਟ ਦੇ
ਹੋ ਦੇਸੀ ਜਹੀ look ਭਾਮੇ ਮੁੱਛਾਂ ਖੂੰਡੀਆਂ
ਪਰ ਸ਼ੋਂਕੀ ਅੱਤ ਦੇ
ਮੰਨਿਆ ਨੀ ਮੋੜਾਂ ਤੇ ਠਰਕ ਭੋਰਦੇ
ਨੇ ਗੱਲ nil ਕਰਦੇ
ਹੋ ਪਿੰਡਾਂ ਵਾਲੇ ਜੱਟ ਕੇੰਦੀ ਕੀ ਕਰਦੇ
ਮੈਂ ਕਿਹਾ chill ਕਰਦੇ
ਹੋ ਪਿੰਡਾਂ ਵਾਲੇ ਜੱਟ ਕੇੰਦੀ ਕੀ ਕਰਦੇ
ਮੈਂ ਕਿਹਾ ਚਿੱਲ ਕਰਦੇ
ਹੋ ਯੂਨੀ ਵਿਚ ਪੈਂਦੀ ਪੂਰੀ ਧੱਕ ਅਲੱੜੇ
ਨੀ ਵੈੱਲੀ ਜਿਥੇ ਖੜ੍ਹ ਦੇ
ਹੋ ਯੂਨੀ ਵਿਚ ਪੈਂਦੀ ਪੂਰੀ ਧੱਕ ਅਲੱੜੇ
ਨੀ ਵੈੱਲੀ ਜਿਥੇ ਖੜ੍ਹ ਦੇ
ਕਰਦੇ cross ਨਿਤ ਲਾਲ ਬੱਤੀਆਂ
ਨੀ ਨਾਕੇ ਜਿਥੇ ਅੜ੍ਹਦੇ
ਸਹੇਲੀਆਂ ਤੇ ਵੇਲਿਆਂ ਦੇ ਪਟੇ ਨਖਰੋ
ਨੀ ਮੁੰਡੇ ਕਿਲ ਵਰਗੇ
ਹੋ ਪਿੰਡਾਂ ਵਾਲੇ ਜੱਟ ਕੇੰਦੀ ਕੀ ਕਰਦੇ
ਹੋ ਪਿੰਡਾਂ ਵਾਲੇ ਜੱਟ ਕੇੰਦੀ ਕੀ ਕਰਦੇ
ਮੈਂ ਕਿਹਾ chill ਕਰਦੇ
ਪਿੰਡਾਂ ਵਾਲੇ ਜੱਟ ਕੇੰਦੀ ਕੀ ਕਰਦੇ
ਮੈਂ ਕਿਹਾ chill ਕਰਦੇ
ਹੋ deep ਚੱਕਮੇ flavour ਆਂ ਦੇ ਲੈਣ ਚਸਕੇ
ਨੀ full ਟੇਟ ਗੱਬਰੂ
deep ਚੱਕਮੇ flavour ਆਂ ਦੇ ਲੈਣ ਚਸਕੇ
ਨੀ full ਟੇਟ ਗੱਬਰੂ
ਸਿੱਰੇ ਦੇ ਪਤੰਦਰਨ ਨੂੰ ਕਾਹਨੂੰ ਸ਼ੇਡ ਦੀ
ਨੀ ਹੁੰਦੇ set ਗੱਬਰੂ
vicky dhaliwal ਦੇਖ ਚੋਟੀ ਦੇ ਸ਼ਿਕਾਰੀ
ਜਾਨ ਸਿਲ ਫੜ੍ਹ ਦੇ
ਹੋ ਪਿੰਡਾਂ ਵਾਲੇ ਜੱਟ
ਹੋ ਪਿੰਡਾਂ ਵਾਲੇ ਜੱਟ ਕੇੰਦੀ ਕੀ ਕਰਦੇ
ਮੈਂ ਕਿਹਾ chill ਕਰਦੇ
ਹੋ ਪਿੰਡਾਂ ਵਾਲੇ ਜੱਟ ਕੇੰਦੀ ਕੀ ਕਰਦੇ
ਮੈਂ ਕਿਹਾ chill ਕਰਦੇ
ਹੋ ਪਿੰਡਾਂ ਵਾਲੇ ਜੱਟ ਕੇੰਦੀ ਕੀ ਕਰਦੇ
ਮੈਂ ਕਿਹਾ chill ਕਰਦੇ
Deep Karan
ਪਿੰਡਾਂ ਵਾਲੇ ਜੱਟ ਪਿੰਡਾਂ ਵਾਲੇ ਜੱਟ
Chill ਕਰਦੇ
ਪਿੰਡਾਂ ਵਾਲੇ ਜੱਟ ਪਿੰਡਾਂ ਵਾਲੇ ਜੱਟ
Chill ਕਰਦੇ