Elige una pista para reproducir
ਮੁੰਡਾ ਹਾਲੇਹੀ ਹੋਇਆ ਹੈ 23 ਸਾਲ ਦਾ
ਗਾਣਿਆ ਨੇ ਓਹਦੇ ਪਾਇਆ ਐ ਧਮਾਲ ਜਾ
ਅੱਧੇ ਸ਼ਹਿਰ ਦੀ ਕੁੜੀਆਂ ਨੇ ਮਰਦੀ
ਪਰ ਓਹ ਤਾਂ ਹੈ ਦੀਵਾਨਾ ਓਹਦੀ ਚਾਲ ਦਾ
ਨਵੇ ਕੱਪੜੇ ਓਹਨੇ ਪਾਏ ਓਹਦੇ ਕਰਕੇ
ਕਾਲੀ ਲੰਬੋ ਵੀ ਚਲਾਏ ਓਹਦੇ ਕਰਕੇ
ਨਿੱਤ ਗੇੜੇ ਗੂੜੇ ਲਾਏ ਓਹਦੇ ਕਰਕੇ
ਕੇ ਓਹਨੂੰ ਆਪਣੀ ਬਣਾਵੇ
ਨੀ ਕਤਲ ਕਰਾਵੇ
ਨਿੱਤ ਵੈਰ ਪਵਾਵੇ
ਐਦਾਂ ਟੇਢਾ ਜਿਆ ਤੱਕ ਕੇ
ਸਾਡੀ ਜਾਨ ਕੱਢੀ ਜਾਵੇ
ਨੀ ਕਤਲ ਕਰਾਵੇ
ਨਿੱਤ ਵੈਰ ਪਵਾਵੇ
ਟੇਢਾ ਟੇਢਾ ਜਿਆ ਤੱਕ ਕੇ
ਸਾਡੀ ਜਾਨ ਕੱਢੀ ਜਾਵੇ
Late night party ਕਰਦੀ ਤੂੰ ਫਿਰਦੀ
choti dress ਪਾਕੇ ਅੱਤ ਬੜੀ ਲੱਗਦੀ
ਦੁੱਧ ਵਰਗਾ ਸਰੀਰ ਮੁਟਿਆਰ ਦਾ
ਗੋਰਾ ਬਦਨ ਤੇਰਾ ਮੈਨੂੰ ਵਾਜਾ ਮਾਰ ਦਾ
ਪੂਰੇ ਸ਼ਹਿਰ ਦੇ ਮੁੰਡੇ ਉਹਤੇ ਮਰਦੇ
ਓ ਤਾਂ swag ਦੀਆਂ ਗੱਲਾਂ ਕਰਦੇ
ਸਾਰੇ ਤੇਰੇ ਯਾਰ ਕੋਲੋਂ ਡਰਦੇ
ਕੋਈ ਅੱਗੇ ਨਾ ਖੜ ਪਾਵੇ
ਨੀ ਕਤਲ ਕਰਾਵੇ
ਨਿੱਤ ਵੈਰ ਪਵਾਵੇ
ਐਦਾਂ ਟੇਢਾ ਜਿਆ ਤੱਕ ਕੇ
ਸਾਡੀ ਜਾਨ ਕੱਢੀ ਜਾਵੇ
ਕੇ ਤੂੰ ਕਤਲ ਕਰਾਵੇ
ਨਿੱਤ ਵੈਰ ਪਵਾਵੇ
ਟੇਢਾ ਟੇਢਾ ਜਿਆ ਤੱਕ ਕੇ
ਸਾਡੀ ਜਾਨ ਕੱਢੀ ਜਾਵੇ
Manj Music Ikka in the House Baby
Kill Dill ਕੀ ਤਰਾਹ
ਤੂੰ ਕਰਤੀ ਕਤਲ
ਇਤਨਾ ਨਸ਼ਾ ਅਫੀਮ ਕੀ ਫ਼ਸਲ
ਤੇਰੇ ਆਨੇ ਸੇ ਮਾਹੌਲ ਗਿਆ ਹੈ ਬਦਲ
ਤੁਝੇ ਪਾਨੇ ਕੇ ਲੀਏ ਲੱਗਾ ਦੂ ਪੂਰਾ ਬਲ
ਕਰ ਮੈਂ ਕਮਾਲ ਬਣਾਇਆ ਹੈ ਤਾਰਾਸ਼ ਕੇ
ਪੀਤੀ ਹਰਾਂ ਮਾਲ ਰਹਿਤੀ ਆਕਾਸ਼ ਮੇਂ
ਰਖਤੀ ਹੈ class ਤਭੀ ਘੁੰਮੇ s class ਮੇਂ
ਹਮੇ ਭੀ ਮਿਲੇਗੀ ਰਹਿਤੇ ਇਸੀ ਆਸ ਮੇਂ
ਇਸੀ ਆਸ ਮੇਂ ਲਗਾਤਾ ਹੂ ਮੈਂ tack ticks
100 ਕਰੇ ਨਖਰੇ flim ਕੀ actress
ਹੋਤੇ ਤੇਰੇ ਚਰਚੇ ਦਿੱਲੀ ਸੇ ਲੇਕੇ texse
if you wanna Cruz ਬਾਰ ਖੜੀ ਮੇਰੀ relaxes
yo baby check this main rock star
ਬਾਕੀ ਟੋਹ ਪਹੀਆਂ ਮੇਂ Lamborghini ਕਾਰ ਹੂ
if you wanna ਭਾਰੀ ਮੈਂ ਸ਼ਨੀਵਾਰ ਹੂ
Main Head line ਨਹੀਂ ਪੂਰਾ ਅਖਬਾਰ ਹੂ ਯੋ
ਜਿਹੜਾ ਆਇਆ ਵਿੱਚ ਓਹਨੂੰ ਲੈਣਾ ਸਾਂਭ ਮੈਂ
ਪੂਰਾ ਹੀ ਸ਼ਹਿਰ ਮੇਰਾ ਮੁੰਡਾ ਨਹੀ ਆ ਆਮ ਮੈੰ
Underground ਤੋਂ main stream ਚੜ ਕੇ
ਅੱਗ ਦੀ ਤਰਾਂ ਮੇਰਾ ਫੈਲਣਾ ਐ ਨਾਮ ਐ
ਜਿਨੂੰ ਤੂੰ ਸੁਣੇ ਓ ਠੱਪ ਹੋ ਜਾਊਗਾ
ਇਸ ਗਾਣੇ ਕੇ ਬਾਅਦ ਓ ਭੀ ਏਹੀ ਗਾਉਗਾ
Bass ਛੱਡ ਕੇ Buffer ਆ ਤੇ ਵੀ ਵਜਾਉਗਾ
ਇਹ ਗੱਲ ਪੱਲੇ ਤੂੰ ਪਾ ਲੈ
ਨੀ ਕਤਲ ਕਰਾਵੇ
ਨਿੱਤ ਵੈਰ ਪਵਾਵੇ
ਟੇਢਾ ਟੇਢਾ ਜਿਆ ਤੱਕ ਕੇ
ਸਾਡੀ ਜਾਨ ਕੱਢੀ ਜਾਵੇ
ਨੀ ਕਤਲ ਕਰਾਵੇ
ਨਿੱਤ ਵੈਰ ਪਵਾਵੇ
ਟੇਢਾ ਟੇਢਾ ਜਿਆ ਤੱਕ ਕੇ
ਸਾਡੀ ਜਾਨ ਕੱਢੀ ਜਾਵੇ
ਨੀ ਕਤਲ ਕਰਾਵੇ
ਨਿੱਤ ਵੈਰ ਪਵਾਵੇ
ਟੇਢਾ ਟੇਢਾ ਜਿਆ ਤੱਕ ਕੇ
ਸਾਡੀ ਜਾਨ ਕੱਢੀ ਜਾਵੇ