Elige una pista para reproducir
ਮੈਨੇ ਰੱਬ ਦਾ ਨਾਮ ਲੈਕੇ ਕੀਤਾ start
ਮੇਰਾ ਮੇਰੇ fans ਨੇ ਵੀ ਦਿੱਤਾ ਸਾਥ
ਦੇਸੀ hip hop ਦਾ ਮੈਂ ਜਗੰਨਾਥ
ਸਾਰਾ ਜੈਨਰ ਆਇਆ ਐ ਮੇਰੇ ਬਾਅਦ
ਨਾਲ ਮੇਰੇ ਬਚਪਨੇ ਤੋਂ ਸੀ ਸੰਗੀਤ
ਬਚਪਨੇ ਤੋਂ ਸੀ ਸੰਗੀਤ
ਬਚਪਨੇ ਤੋਂ ਸੀ ਸੰਗੀਤ
ਹਾਂ ਦੇ ਮੁੰਡੇ ਰੋਲਾ ਪਾਉਂਦੇ
ਚੁਪ ਚਾਪ ਬੈਠ ਕੇ ਲਿਖਿਆ ਮੈਂ ਗੀਤ
ਚੁਪ ਚਾਪ ਬੈਠ ਕੇ ਲਿਖਿਆ ਮੈਂ ਗੀਤ
ਚੁਪ ਚਾਪ ਬੈਠ ਕੇ ਲਿਖਿਆ ਮੈਂ ਗੀਤ
ਓਦੋਂ ਮੇਰੇ ਕੋਲ ਚੱਜ ਦੀ ਕੋਈ ਵੀ ਚੀਜ਼ ਨਹੀਂ ਸੀ
ਚੱਜ ਦੀ ਕੋਈ ਵੀ ਚੀਜ਼ ਨਹੀਂ ਸੀ
ਚੱਜ ਦੀ ਕੋਈ ਵੀ ਚੀਜ਼ ਨਹੀਂ ਸੀ
ਓਦੋਂ ਮੈਥੋਂ ਮੇਰੇ ਮਾਂ-ਪਿਓ ਨੂੰ ਵੀ ਉਮੀਦ ਨਹੀਂ ਸੀ
ਉਮੀਦ ਨਹੀਂ ਸੀ
ਉਮੀਦ ਨਹੀਂ ਸੀ
ਓਦੋਂ ਕੀ ਦੱਸਾਂ ਮੈਂ ਸਪਨਿਆਂ 'ਚ ਸੀ ਮੇਰਾ ਨਸੀਬ
ਯਾਰ ਮਰਨ ਮੌਤ ਕਿੰਨੇ ਕਰੀਬ
Industry 'ਚ ਆਵਾਂ ਕਿਵੇਂ ਮੈਂ
ਘਰ ਵਾਲੇ ਮੇਰੇ ਏਨੇ ਗਰੀਬ
ਸੋਚਾ ਜਾਗਾਂ ਸਾਰੀ ਰਾਤ
ਕਿਸਮਤ ਖਰਾਬ ਕਿਵੇਂ ਕਰਾਂ ਮੈਂ ਠੀਕ
ਮੰਗਾ ਮਦਦ ਕਿਸੇ ਤੋਂ
ਮੇਰੇ ਅੱਗੇ ਪਿੱਛੇ ਸਾਰੇ ਮੰਗਦੇ ਭੀਖ
ਹੁਣ ਉਹ ਦਿਨ ਗਏ ਬੀਤ
ਹੁਣ ਹੱਥ 'ਚ ਮੇਰੇ Rolex
ਪੈਰਾਂ 'ਚ Gucci
Yeah!
ਹੁਣ ਉਹ ਦਿਨ ਗਏ ਬੀਤ
ਹੁਣ ਜ਼ਿੰਦਗੀ 'ਚ ਮੈਨੂੰ ਸਾਰਾ ਕੁਝ ਕੀਤਾ ਠੀਕ ਠੀਕ
ਨਾਲ ਮੇਰੇ ਬਚਪਨੇ ਤੋਂ ਸੀ ਸੰਗੀਤ
ਬਚਪਨੇ ਤੋਂ ਸੀ ਸੰਗੀਤ
ਬਚਪਨੇ ਤੋਂ ਸੀ ਸੰਗੀਤ
ਹਾਂ ਦੇ ਮੁੰਡੇ ਰੋਲਾ ਪਾਉਂਦੇ
ਚੁਪ ਚਾਪ ਬਹਿ ਕੇ ਲਿਖਿਆ ਮੈਂ ਗੀਤ
ਚੁਪ ਚਾਪ ਬਹਿ ਕੇ ਲਿਖਿਆ ਮੈਂ ਗੀਤ
ਚੁਪ ਚਾਪ ਬਹਿ ਕੇ ਲਿਖਿਆ ਮੈਂ ਗੀਤ
ਓਦੋਂ ਮੇਰੇ ਕੋਲ ਚੱਜ ਦੀ ਕੋਈ ਵੀ ਚੀਜ਼ ਨਹੀਂ ਸੀ
ਚੱਜ ਦੀ ਕੋਈ ਵੀ ਚੀਜ਼ ਨਹੀਂ ਸੀ
ਚੱਜ ਦੀ ਕੋਈ ਵੀ ਚੀਜ਼ ਨਹੀਂ ਸੀ
ਓਦੋਂ ਮੈਥੋਂ ਮੇਰੇ ਮਾਂ-ਪਿਉ ਨੂੰ ਵੀ ਉਮੀਦ ਨਹੀਂ ਸੀ
ਉਮੀਦ ਨਹੀਂ ਸੀ
ਉਮੀਦ ਨਹੀਂ ਸੀ
ਮੈਂ ਰੱਬ ਦਾ ਨਾਮ ਲੈਕੇ ਕੀਤਾ start
ਮੇਰਾ ਮੇਰੇ fans ਨੇ ਵੀ ਦਿੱਤਾ ਸਾਥ
ਦੇਸੀ hip hop ਦਾ ਮੈਂ ਜਗੰਨਾਥ
ਸਾਰਾ ਜੈਨਰ ਆਇਆ ਐ ਮੇਰੇ ਬਾਅਦ
ਮੇਰਾ ਸ਼ੁਰੂ ਤੋਂ fans ਨੇ ਦਿੱਤਾ ਸਾਥ
ਨਾਲੇ ਮੇਰੇ rap 'ਚ ਜੋ ਗੱਲ ਬਾਤ
Ohh Futuristic
ਵੈਰੀ ਕਰਨ ਚਿਕ ਚਿਕ
ਤੁਹਾਡੇ fans ਹਾਲੇ ਵੀ ਮੈਨੂੰ ਹੀ ਕਰਨ pick
ਜਿਵੇਂ ਰੈਪਰ ਨਹੀਂ shooter ਮੈਂ
Pah! Pah! Pah! Ruger ਮੈਂ
ਮੈਂ Einstein ਜਿਵੇਂ quantum computer ਮੈਂ
ਤਾਜ ਮਹਲ 'ਚ ਬੈਠਾ ਬਾਈ ਮੁਗਲ ਮੈਂ
ਰਾਜ ਕਰਾਂ ਨਾਲੇ ਰੱਬ ਦਾ ਸ਼ੁਕਰ ਮੈਂ
ਨਾਲ ਮੇਰੇ ਬਚਪਨੇ ਤੋਂ ਸੀ ਸੰਗੀਤ
ਬਚਪਨੇ ਤੋਂ ਸੀ ਸੰਗੀਤ
ਬਚਪਨੇ ਤੋਂ ਸੀ ਸੰਗੀਤ
ਹਾਂ ਦੇ ਮੁੰਡੇ ਰੋਲਾ ਪਾਉਂਦੇ
ਚੁਪ ਚਾਪ ਬਹਿ ਕੇ ਲਿਖਿਆ ਮੈਂ ਗੀਤ
ਚੁਪ ਚਾਪ ਬਹਿ ਕੇ ਲਿਖਿਆ ਮੈਂ ਗੀਤ
ਚੁਪ ਚਾਪ ਬਹਿ ਕੇ ਲਿਖਿਆ ਮੈਂ ਗੀਤ
ਓਦੋਂ ਮੇਰੇ ਕੋਲ ਚੱਜ ਦੀ ਕੋਈ ਵੀ ਚੀਜ਼ ਨਹੀਂ ਸੀ
ਚੱਜ ਦੀ ਕੋਈ ਵੀ ਚੀਜ਼ ਨਹੀਂ ਸੀ
ਚੱਜ ਦੀ ਕੋਈ ਵੀ ਚੀਜ਼ ਨਹੀਂ ਸੀ
ਓਦੋਂ ਮੈਥੋਂ ਮੇਰੇ ਮਾਂ-ਪਿਉ ਨੂੰ ਵੀ ਉਮੀਦ ਨਹੀਂ ਸੀ