ਬਾਹਲਾ ਬਾਹਲੇ ਮਾਰਦਾ ਏ ਖੂਨ ਜਦੋਂ ਖੁੰਡਾਂ ਦਾ
ਟੈਮ ਪਾਉਂਦੀ ਨੀ ਜਵਾਨੀ ਕੁੜੇ ਠਾਰ ਦਿੰਦੀ ਆ
ਨੱਖਰੋ ਸਮਾਨ ਵਾਲਾ ਤੇਜ਼ ਮਿਲਦਾ
ਬੰਦਾ ਦੇਖੇ ਨਾ ਮੰਡੀਰ ਗੱਡੀ ਚਾੜ ਦਿੰਦੀ ਆ
ਰਫਲ ਦਾ ਕਾਲਾ ਮੂੰਹ ਦਿੰਦਾ ਹਿੱਕਾਂ ਖੋਲ ਨੀ
ਦੱਸ ਕਿਹੜਾ ਚੱਕਣਾ ਏ ਕੇਰਾਂ ਮੂੰਹੋਂ ਬੋਲ ਨੀ
ਰਫਲ ਦਾ ਕਾਲਾ ਮੂੰਹ ਦਿੰਦਾ ਹਿੱਕਾਂ ਖੋਲ ਨੀ
ਦੱਸ ਕਿਹੜਾ ਚੱਕਣਾ ਏ ਕੇਰਾਂ ਮੂੰਹੋਂ ਬੋਲ ਨੀ
ਹੱਡ ਤੱਤੇ ਕਰ ਮੋੜਾਂ ਆਉਣ ਜਿਹੜੇ ਚੜ੍ਹ ਕੇ
ਯਾਰ ਤੇਰਾ ਵੈਲੀਆਂ ਦੀ ਅੱਖ ਵਿੱਚ ਰੜ ਕੇ
ਹਾਰਟਬੀਟ ਤਾਂਹੀਓ ਤੇਰੀ ਤੇਜ਼-ਤੇਜ਼ ਧੜਕੇ,
ਧਿਆਉਂਦੀ ਰਹੇ ਚੱਤੋ-ਪਹਿਰ ਪੀਰਾਂ ਨੂੰ
ਡੱਬ ਵਿੱਚ ਅਸਲਾ ਏ ਜਰਮਨ ਦਾ
ਬਿੰਦ ਵਿੱਚ ਖੋਲਦੇ ਸਰੀਰਾਂ ਨੂੰ
ਡੱਬ ਵਿੱਚ ਅਸਲਾ ਏ ਜਰਮਨ ਦਾ
ਬਿੰਦ ਵਿੱਚ ਖੋਲਦੇ ਸਰੀਰਾਂ
ਨੀ ਬਿੰਦ ਵਿੱਚ ਖੋਲਦੇ ਸਰੀਰਾਂ ਨੂੰ
Back, bring it back, do it clean, clean, clean
Smoke a sack, keep a MAC, sippin' lean, lean, lean
Fuck a chill, pop a pill, make a scene, scene, scene
Fifty racks, hundred bands out my jeans, jeans, jeans, jeans
ਔਖਾ ਹੋਜੇ ਘਰੋਂ ਬਿਲੋ ਪੈਰ ਪੱਟਣਾ
ਸੌਖਾ ਕਿੱਥੇ ਮਿੱਤਰਾਂ ਨਾ ਵੈਰ ਖੱਟਣਾ
ਵੈਰ ਜਾਣਦੇ ਆਂ ਵੈਰੀ ਦੇ ਆਂ ਹੱਡਾਂ ਵਿੱਚੋਂ ਕੱਢਣਾ
ਮਰਦਾਂ ਨੂੰ ਮੇਣਾ ਏ ਮੈਦਾਨ ਛੱਡ ਭੱਜਣਾ
ਨਾਂ ਤੇਰੇ ਪਿਛੇ ਬਿੱਲੋ "ਸੇਖੌਂ" ਹੀ ਆ ਲੱਗਣਾ
ਟੱਪੂ ਕਿਹੜਾ ਖਿੱਚੀਆਂ ਲਖੀਰਾਂ ਨੂੰ
ਡੱਬ ਵਿੱਚ ਅਸਲਾ ਏ ਜਰਮਨ ਦਾ
ਬਿੰਦ ਵਿੱਚ ਖੋਲਦੇ ਸਰੀਰਾਂ ਨੂੰ
ਡੱਬ ਵਿੱਚ ਅਸਲਾ ਏ ਜਰਮਨ ਦਾ
ਬਿੰਦ ਵਿੱਚ ਖੋਲਦੇ ਸਰੀਰਾਂ
ਨੀ ਬਿੰਦ ਵਿੱਚ ਖੋਲਦੇ ਸਰੀਰਾਂ ਨੂੰ
ਬਿੰਦ ਵਿੱਚ ਖੋਲਦੇ ਸਰੀਰਾਂ ਨੂੰ
ਪੂਛ ਬਿਨ੍ਹਾਂ ਗੱਲੋਂ ਚੱਕਦੀ ਨਾ ਚੋਬਰਾਂ ਦੀ ਮੁੱਛ ਨੀ
ਸਾਡੇ ਮੂਹਰੇ ਵੱਡੇ ਵੱਡੇ ਹੋ ਜਾਣ ਠੁੱਸ ਨੀ
ਬਿਨ੍ਹਾਂ ਗੱਲੋਂ ਚੱਕਦੀ ਨਾ ਚੋਬਰਾਂ ਦੀ ਮੁੱਛ ਨੀ
ਸਾਡੇ ਮੂਹਰੇ ਵੱਡੇ ਵੱਡੇ ਹੋ ਜਾਣ ਠੁੱਸ ਨੀ
ਖਰੂਦੀ ਢੱਠੇ ਕੋਲੋਂ ਜਿਵੇਂ ਨਵੀਂ ਵਹਿੜ ਦੱਬਦੀ
ਬੱਲੀਏ ਲਗੌੜ ਸਾਡੇ ਕਿੱਥੇ ਲਬੇ ਲੱਗਦੀ
"ਸ਼ਹਿਣੇ" ਬਾਰੇ ਦੰਦ ਕਥਾ ਬਣੀ ਪਈ ਆ ਜੱਗ ਦੀ
"ਸ਼ਹਿਣੇ" ਬਾਰੇ ਦੰਦ ਕਥਾ ਬਣੀ ਪਈ ਆ ਜੱਗ ਦੀ
ਕਹਿੰਦੇ ਛੇੜਿਓ ਨਾ ਜੁਲਮ ਦੇ ਵੀਰਾਂ ਨੂੰ
ਡੱਬ ਵਿੱਚ ਅਸਲਾ ਏ ਜਰਮਨ ਦਾ
ਬਿੰਦ ਵਿੱਚ ਖੋਲਦੇ ਸਰੀਰਾਂ ਨੂੰ
ਡੱਬ ਵਿੱਚ ਅਸਲਾ ਏ ਜਰਮਨ ਦਾ
ਬਿੰਦ ਵਿੱਚ ਖੋਲਦੇ ਸਰੀਰਾਂ
ਬਿੰਦ ਵਿੱਚ ਖੋਲਦੇ ਸਰੀਰਾਂ ਨੂੰ
ਦੇਖ ਆਉਂਦੇ ਆਗੇ ਚੋਬਰ ਨੀ ਝੰਡੇ ਗੱਡਦੇ
ਸਾਡੇ ਗਾਣੇ ਆਉਣੇ ਬਿਲੋ ਸਾਰਿਆਂ ਤੋਂ ਅੱਡਦੇ
ਰਿਹਾ ਦਸ ਸਾਲ ਢੁੱਡੀਕੇ ਸਰਪੰਚ ਬਿਲੋ
ਸਭ ਭਰਮ ਭੁਲੇਖੇ ਉਹਨੇ ਕੱਢ ਤੇ ਦਿਲੋਂ
ਮਿੱਤਰਾਂ ਦਾ ਆਈਡਲ ਕੰਵਲ ਆ ਬਿਲੋ
ਰਿਹਾ ਭਾਜੜਾਂ ਪਵਾਉਂਦਾ ਜਿਹੜਾ ਭੀੜਾਂ ਨੂੰ
ਡੱਬ ਵਿੱਚ ਅਸਲਾ ਏ ਜਰਮਨ ਦਾ
ਬਿੰਦ ਵਿੱਚ ਖੋਲਦੇ ਸਰੀਰਾਂ ਨੂੰ
ਡੱਬ ਵਿੱਚ ਡੱਬ ਵਿੱਚ ਡੱਬ ਵਿੱਚ
ਅਸਲਾ ਏ ਜਰਮਨ ਦਾ
ਬਿੰਦ ਵਿੱਚ ਖੋਲਦੇ ਸਰੀਰਾਂ
ਨੀ ਬਿੰਦ ਵਿੱਚ ਖੋਲਦੇ ਸਰੀਰਾਂ ਨੂੰ
ਬਿੰਦ ਵਿੱਚ ਖੋਲਦੇ ਸਰੀਰਾਂ ਨੂੰ
ਬਿੰਦ ਵਿੱਚ ਖੋਲਦੇ ਸਰੀਰਾਂ ਨੂੰ