ਆ ਆ ਆ ਆ
ਆਜ ਮਾਰੀ ਫ਼ਿਟਕਾਰ ਮੈਨੂੰ ਮੇਰੇ ਹੀ ਇਮਾਨ ਨੇ
ਪੈਰ ਧਰਤੀ ਤੋਂ ਉੱਠੇ ਨੀਵੇਂ ਕਿੱਤੇ ਅਸਮਾਨ ਨੇ
ਆਜ ਮਾਰੀ ਫ਼ਿਟਕਾਰ ਮੈਨੂੰ ਮੇਰੇ ਹੀ ਇਮਾਨ ਨੇ
ਪੈਰ ਧਰਤੀ ਤੋਂ ਉੱਠੇ ਨੀਵੇਂ ਕਿੱਤੇ ਅਸਮਾਨ ਨੇ
ਮੈਂ ਭੀੜ ਵਿੱਚ ਫਸ ਪਿਛਾ ਦਿੱਤਾ ਸੀ ਭੁਲਾ (ਆ ਆ)
ਵਾਹਿਗੁਰੂ ਰਸਤਾ ਦਿਖਾ ਵਾਹਿਗੁਰੂ ਰਸਤਾ ਦਿਖਾ
ਵਾਹਿਗੁਰੂ ਰਸਤਾ ਦਿਖਾ ਵਾਹਿਗੁਰੂ ਰਸਤਾ ਦਿਖਾ
ਵਾਹਿਗੁਰੂ ਰਸਤਾ ਦਿਖਾ ਵਾਹਿਗੁਰੂ ਰਸਤਾ ਦਿਖਾ
ਆ ਆ ਆ ਆ
ਨਾਸ਼ੁਕਰੇ ਅਭਾਗੇ ਅਸੀਂ ਜੀਉਂਦੇ ਹੀ ਮੋਏ
ਸਾਡੇ ਮੂਲ ਕਿਰਦਾਰ ਸਾਡੀ ਅੱਖੋਂ ਓਹਲੇ ਹੋਏ
ਨਾਸ਼ੁਕਰੇ ਅਭਾਗੇ ਅਸੀਂ ਜੀਉਂਦੇ ਹੀ ਮੋਏ
ਸਾਡੇ ਮੂਲ ਕਿਰਦਾਰ ਸਾਡੀ ਅੱਖੋਂ ਓਹਲੇ ਹੋਏ
ਅੱਜ ਆਪਣਾ ਹੀ ਆਪਾ ਹੋਇਆ ਖੁਦ ਤੋਂ ਖਫ਼ਾ (ਆ ਆ)
ਵਾਹਿਗੁਰੂ ਰਸਤਾ ਦਿਖਾ ਵਾਹਿਗੁਰੂ ਰਸਤਾ ਦਿਖਾ
ਵਾਹਿਗੁਰੂ ਰਸਤਾ ਦਿਖਾ ਵਾਹਿਗੁਰੂ ਰਸਤਾ ਦਿਖਾ
ਆ ਆ ਆ ਆ
ਰੱਤ ਰੱਤ ਨਾਲ ਰੰਗੇ ਇਤਿਹਾਸ ਦੇ ਪੰਨੇ
ਜੋ ਵੀਰਤਾ ਦੇ ਮੂਲ ਸਾਡੇ ਗੁਰੂਆਂ ਨੇ ਬਣੇ
ਰੱਤ ਰੱਤ ਨਾਲ ਰੰਗੇ ਇਤਿਹਾਸ ਦੇ ਪੰਨੇ
ਜੋ ਵੀਰਤਾ ਦੇ ਮੂਲ ਸਾਡੇ ਗੁਰੂਆਂ ਨੇ ਬਣੇ
ਢਾਡੇ ਗੁਰੂਆਂ ਦੀ ਢਾਡੀ ਬੇਕੀਮਤੀ ਕਮਾਈ
ਪੈਰ ਪੈਰ ਉੱਤੇ ਸਾਡੀ ਜੋ ਕਰੇ ਅਗਵਾਈ
ਜੋ ਕਰੇ ਅਗਵਾਈ
ਅਸੀਂ ਆਪਣੀਆਂ ਪੀੜ੍ਹੀਆਂ ਨੂੰ ਸਕੇ ਨਾ ਪੜ੍ਹਾ (ਆ ਆ)
ਵਾਹਿਗੁਰੂ ਰਸਤਾ ਦਿਖਾ ਵਾਹਿਗੁਰੂ ਰਸਤਾ ਦਿਖਾ
ਵਾਹਿਗੁਰੂ ਰਸਤਾ ਦਿਖਾ ਵਾਹਿਗੁਰੂ ਰਸਤਾ ਦਿਖਾ
ਵਾਹਿਗੁਰੂ ਰਸਤਾ ਦਿਖਾ ਵਾਹਿਗੁਰੂ ਰਸਤਾ ਦਿਖਾ
ਵਾਹਿਗੁਰੂ ਰਸਤਾ ਦਿਖਾ ਵਾਹਿਗੁਰੂ ਰਸਤਾ ਦਿਖਾ