Elige una pista para reproducir
Sencillo / Pista
ਜੋ ਵੀ ਕਹਿਦੇ ਵੇ ਕਰ ਦੇਣਾ ਐ
ਦਿਲ ਨੇ ਖੁਸ਼ੀਆਂ ਨਾ ਕਰ ਦੇਣੇ
ਜੋ ਵੀ ਕਹਿਦੇ ਵੇ ਕਰ ਦੇਣਾ ਐ
ਦਿਲ ਨੇ ਖੁਸ਼ੀਆਂ ਨਾ ਕਰ ਦੇਣੇ
ਉਹ ਤੈਨੂੰ ਹੀ ਮੈਂ ਸੋਚਾਂ
ਹੋਵੇ ਬੈਠੀ ਯਾ ਖੜੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ.
ਉਹ ਮੇਰੀ ਹਰ Wish ਪੂਰੀ ਕਰਦਾ
ਕੋਈ ਕਮੀ ਨਾ ਛੱਡ ਦਾ
ਨਾ ਮੈਨੂੰ Ignore ਕਰਨ ਲਈ
ਕੋਈ ਬਹਾਨਾ ਕੱਢ ਦਾ
ਕੋਈ ਬਹਾਨਾ ਕੱਢ ਦਾ
ਤੂੰ ਮੈਨੂੰ ਮਿਲਾਇਆ ਐ
ਮੈਂ ਤਾਂ ਲੱਕੀ ਆਂ ਬੜੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ
ਉਹ ਤੇਰੇ ਕਰਕੇ ਅੱਖ ਵਿੱਚ
ਹੰਜੂ ਆਉਣੋ ਡਰਦਾ
ਸੱਚੀ ਮੇਰਾ ਸੋਨਾ ਮੇਰੀ
Care ਬਥੇਰੀ ਕਰਦਾ
Care ਬਥੇਰੀ ਕਰਦਾ
ਮੇਰੀ ਕਿਸਮਤ ਦੀ ਚਾਬੀ
ਤੇਰੇ ਹੱਥਾਂ ਚ ਫੜੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ.
ਵੇ ਮੈਂ ਤਾਂ ਤੇਰੇ ਨਾਲ ਹੀ ਰਹਿਣਾ
ਮੈਂ ਦੁਨੀਆਂ ਤੋਂ ਦੱਸ ਕੀ ਲੈਣਾ
ਕਿਰਨ ਲਈ ਤੂੰ ਹੀ ਜੰਨਤ ਹੈ
ਤੇਰੇ ਤੋਂ ਬਾਦ ਅਲਾਹ ਕਹਿਣਾ
ਤੇਰੇ ਨਾਲ ਨਾ ਚੱਲ ਦੀ ਐ
ਸ਼ੇਰੇ ਸਾਹਾ ਦੀ ਲੜੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ
ਵੇ ਤੂੰ ਤਾਂ ਮੇਰੀ ਜਾਦੂ ਦੀ ਛੱਡੀ