Hello ਮਗਰਮੱਚ ਦੇ ਹੰਜੂ ਨਕਲੀ
ਯਾਰ ਵਹੌਂਦੇ ਨੇ
ਮਗਰਮੱਚ ਦੇ ਹੰਜੂ ਨਕਲੀ
ਯਾਰ ਵਹੌਂਦੇ ਨੇ
ਓਏ ਦਾ ਲੱਗੇ ਤੋ ਬੁੱਕਲ ਦੇ
ਸੱਪ ਡੰਗ ਚਲੌਂਦੇ ਨੇ
ਦੀਨ ਧਰਮ ਤੋਂ ਹੱਲੇ ਦਾ
ਇਤਬਾਰ ਨਹੀ ਹੁੰਦਾ
ਨਾਮਕ ਹਰਾਮੀ ਬੰਦੇ ਦਾ
ਕੋਈ ਯਾਰ ਨਹੀ ਹੁੰਦਾ
ਮਾਡੇ ਬੰਦੇ ਕੋਲ ਸੋਭਦਾ ਨੀ ਅਸਲਾ
ਮਾਰਦੀ ਸ਼ੋਕੀਣੀ ਹੈ ਕਬੀਲਦਾਰ ਨੂ
ਵੈਰੀ ਵੀ ਹੋਵੇ ਤਾਂ ਹੋਵੇ ਪਕਾ ਹਿੰਦ ਦਾ
ਵੈਰੀ ਵੀ ਹੋਵੇ ਤਾਂ ਹੋਵੇ ਪਕਾ ਹਿੰਦ ਦਾ
ਵਾਦ ਦਾ ਜੋ ਜਾਦਾਂ ਕਰਨਾ ਕਿ ਯਾਰ ਨੂ
ਮਾਡੇ ਬੰਦੇ ਕੋਲ ਸੋਭਦਾ ਨੀ ਹੈ ਅਸਲਾ
ਮਾਰਦੀ ਸ਼ੋਕੀਣੀ ਹੈ ਕਬੀਲਦਾਰ ਨੂ
ਮਾਰਦੀ ਸ਼ੋਕੀਣੀ ਹੈ ਕਬੀਲਦਾਰ ਨੂ
ਸੂਲਾਂ ਵਾਂਗੂ ਚੁਭਦਿਆ
ਗੱਲਾਂ ਕੋੜਿਯਾ
ਗੁਰੂ ਘਰ ਜਾਕੇ ਪਾਈਏ ਨਾ ਸ੍ਟੋਰਿਯਾ
ਕੁਰਸੀ ਤੇ ਬਿਹ ਕੇ ਪੈਰ ਨੀ ਹਿਲਾਯੀ ਦੇ
ਲੱਸੀ ਤੇ ਲਡ਼ਾਈ ਬੋਹੁਤੇ ਨੀ ਵਧਾਈ ਦੇ
ਟੁੱਟਦੇ ਸ੍ਟੈਂਡ ਜਦੋਂ
ਆਓਂਦੇ ਸੱਤ ਬੰਦ ਆਰੀ
ਫਿਰ ਜਾਂਦੀ ਆਸ਼ਿਕ਼ੁਇ ਦੀ ਵੇਲ ਤੇ
ਮਾਪੇ ਚੁਂਦੀ ਮਾਸ਼ੂਕ ਤਾਣੀ
ਮਾਤਹੇ ਤੇ ਬੰਦੂਕ ਮੰਨੇ
ਗੱਲ ਨਾ ਜੀ ਹੇਡ ਅਤੇ ਟੈਲ ਤੇ
ਕੱਚੇ ਘਡੇਆ ਤੇ ਤਾਰ ਜਾਂ ਸੋਹਣੀਯਾ
ਡੋਬ ਜਾਏ ਲਿਮਿਟ ਚੱਕੀ ਜ਼ਮਿਨਦਰ ਨੂ
ਮਾਡੇ ਬੰਦੇ ਕੋਲ ਸੋਭਦਾ ਨੀ ਅਸਲਾ
ਮਾਰਦੀ ਸ਼ੋਕੀਣੀ ਹੈ ਕਬੀਲਦਾਰ ਨੂ
ਮਾਰਦੀ ਸ਼ੋਕੀਣੀ ਹੈ ਕਬੀਲਦਾਰ ਨੂ
ਆਖਣ ਕਿ ਮਾਡੀ ਏਹਦੀ ਮਾਨਸਿਕਤਾ
ਉਤਨੇ ਸਵਾਲ ਜਿਹਨੇ ਸਚ ਲਿਖਤਾ
ਪਿੰਜਰੇ ਚ ਰਿਹਣ ਕੀਤੇ ਸ਼ੇਰ ਜੂਂਗਲੀ
ਭਰਦਾ ਗਵਾਹੀ ਦੇਖ ਪਿੰਡ ਮੰਗਲੀ
ਨਾ ਕਰੇੀਨ ਗੱਲਾਂ ਗੋਲ ਲਿਖੇ
ਫਿਰਾਂ ਜਿਹੇ ਬੋਲ ਵਾਰੇ
ਬਾਈ ਕੁ ਹਨਡਏ ਹਜੇ ਸ਼ੋਰ ਨੇ
ਬੈਂਸ ਲੇਖਾਂ ਨਾਲ ਯੁਧ ਜਿਵੇਈਂ
ਬੂਰਿਯਨ ਦਾ ਦੁਧ ਸ਼ਬੇ
ਲਿਖਦਾ ਹੀ ਜਾਵਾ ਪਯੋਰ ਨੇ
ਅਖਰਾਂ ਨਾਲ ਸਾਂਝ ਗੀਤਕਾਰ ਭਾਲਦਾ
ਟਾਲੀ ਹੀ ਖੈਰਾਤ ਹੁੰਦੀ ਕਲਾਕਾਰ ਨੂ
ਮਾਡੇ ਬੰਦੇ ਕੋਲ ਸੋਭਦਾ ਨੀ ਅਸਲਾ
ਮਾਰਦੀ ਸ਼ੋਕੀਣੀ ਹੈ ਕਬੀਲਦਾਰ ਨੂ
ਮਾਰਦੀ ਸ਼ੋਕੀਣੀ ਹੈ ਕਬੀਲਦਾਰ ਨੂ