Elige una pista para reproducir
ਹਾਏ ਤੂੰ ਮੈਨੂੰ ਛੱਡ ਕਿੱਥੇ ਤੁਰ ਗਈ ਐ
ਤੈਨੂੰ ਚਾਰੋ ਪਾਸੇ ਲਭਿਆ ਬੜਾ
ਤੇਰੀ ਨਜ਼ਰਾਂ ਦਾ ਹੋ ਕੇ ਰਹ ਗਿਆ
ਤੇਰੇ ਸੂਟ ਉੱਤੇ ਕਾਲਾ ਰੰਗ ਜਚਦਾ ਬੜਾ
ਤੂੰ ਮੈਨੂੰ ਤੇਰੇ ਕੋਲ ਲੁਕਾ ਲੈ
ਇਸ ਜਗ ਦੀ ਨਜ਼ਰ ਤੋਂ ਛੁਪਾ ਲੈ
ਜੇਡੇ text ਤੈਨੂੰ ਕਰਦੇ ਨੇ daily
ਉਨ੍ਹਾਂ ਮੁੰਡਿਆਂ ਤੋਂ ਦੂਰੀਆਂ ਬਣਾ ਲੈ
ਦੂਰੀਆਂ ਬਣਾ ਲੈ
ਤੈਨੂੰ ਨਜ਼ਰ ਨਾ ਲਗਦੀ ਵੇ
ਮੇਰੀ ਆਖ ਤੈਨੂੰ ਲਭਦੀ ਵੇ
ਇਸ ਜਗ ਤੋਂ ਬੇਗਾਨਾ ਮੈਂ
ਤੈਨੂੰ ਲੋੜ ਮੇਰੀ ਕਿੱਥੇ ਨਾ ਕਿੱਥੇ ਤਾਂ ਪੈਣੀ ਵੇ
ਏ ਬਿੱਲੋ ਮੈਨੂੰ ਹੁੰਦਾ ਐ ਐਤਬਾਰ ਤੇਰੇ ਤੇ
ਲੱਗਦੀ ਕਮਾਲ ਜਿਵੇਂ Hollywood ਦੀ ma’am
Flight ਕੀਤੀ book ਮੈਨੇ up to Canada
ਬਸ ਮੈਨੂੰ ਇੰਨਾ ਬਤਾ ਕਿੱਥੇ ਮਿਲੋਗੀ
ਮੇਰੇ ਦਿਲਬਰ ਤੂੰ ਓ ਦਿਲਬਰ ਸੁਣ
Malaika ਸਾ ਹੂਸਨ ਤੇਰਾ
ਤੂੰ ਲੱਗਦੀ ਗਜ਼ਬ, ਗਲਤ ਸਾ ਨਸ਼ਾ
ਤੂੰ ਸਿਰ ਨੂੰ ਘੁਮਾਏ ਭੁੱਲੇ ਘਰ ਦਾ ਪਤਾ
ਹੋ ਗਏ ਲਾਪਤਾ
ਸੁਣ darling, ਇਹ ਵੀ ਦਾ season
ਮੈਂ Line ਦੇਤਾ ਪੰਨੋ ਨੂੰ, ਤੋ ਗਾਣੇ addiction
ਤੂੰ ਕਿਵੇਂ ਮਿਲੀ ਮੈਨੂੰ ਕਿਸਮਤ connection
ਇੱਕ ਦਿਨ ਵਿੱਚ 20 ਘੰਟੇ ਤੂੰ ਮੇਰੀ attention
ਮੈਂ ਧਿਰੁਮ dollar India ਵਿੱਚ ਪੇਲਦਾ
ਆ India ਦੇ stock market ਨੂੰ ਦੇਦਾਂ प्रेरणा
ਜੋ ਗਾਣਾ ਦਿਲ ਦੇ ਪਾਸ ਉਸਨੂੰ crore’on ਵਿੱਚ ਵੇਚਦਾ
ਜੋ ਗਾਣਾ ਦਿਲ ਤੋਂ ਦੂਰ ਉਸਨੂੰ ਵੀ ਲੱਖਾਂ ਵਿੱਚ ਵੇਚਦਾ
ਮੈਂ real motherfucker
ਅਸਲੀ animal
Bella ਖਾਂਦਾ ਜ਼ਿੰਦਾ rapper
You can call me cannibal
ਮੈਂ ਚਾਂਦ ਤੇ ਜ਼ਮੀਨ ਲਈ ਪੈਸੇ ਜੋੜੇ
ਮੇਰਾ manager ਕਹਿੰਦਾ what the fuck
Bella, call your editor
Green screen ਲਗਾ ਬਿੱਲੋ AI woman
What should I call you ਪਟਾਕਾ ਜਾਂ pudding
Bass line ਠੋਕ ਰੱਖੇ Uzi ਮੇਰੀ beat ਤੇ
ਮੈਨੂੰ ਆਜ਼ਮਾ ਕੇ ਦੇਖ I’m a perfect human
ਮੈਂ ਜੋ ਵੀ ਦੇਖਾਂ, ਦਿਖੇ ਨਾ illusion
ਬੰਦੇ ਮੈਨੂੰ ਘੂਰ ਘੂਰ ਮੰਨਦੇ delusional
ਏ Life of a lion on a Neumann
ਤੈਥੋਂ better rapper ਕਰ ਲਵਾਂ ਕਰਦੇ ਹੋਏ toothbrush
ਏ ਤਾਂ ਸਭ ਬਾਅਦ ਦੀ ਗੱਲ ਐ
ਦੁਨੀਆ ਤਾਂ ਖੋ ਲੈਣਾ ਤੈਨੂੰ
ਸੋਣੇ ਜਾ ਛੱਡਿਆ ਜੋ ਕੋਕਾ
ਕਹਿੰਦੀ ਦਾਰੂ ਪੀ ਕੇ ਕਰੋਗੇ ਤਮਾਸ਼ੇ
ਤੇਰੇ ਲਈ ਦੇ ਦਿੱਤਾਸ਼ਰਾਬ ਨੂੰ ਧੋਖਾ
ਮੈਂ ਇੰਨਾ ਤੈਨੂੰ ਕਰ ਲਿਆ ਯਾਦ
ਪਿਆਰ ਕਰਕੇ ਕੱਲ੍ਹ ਕਹਿਣਾ ਨਹੀਂ ਕਿ ਇਹ ਮਜ਼ਾਕ ਸੀ
ਮੁਝੇ ਡਰ ਕਿ ਤੂੰ ਛੱਡ ਦੇਵੇਂ ਮੈਨੂੰ
ਤਦ ਮੈਂ ਕਿੱਥੇ ਜਾਵਾਂ ਇੰਨਾ ਬਤਾ ਜਾ
ਕਹਿੰਦੀ ਕੀ ਹੀ ਕਰੇ ਜੋ ਤੂੰ ਆਉਂਦਾ ਨਹੀਂ
ਮੇਰੀ ਪਿਆਲੋਂ ਨਾਲ ਪੜ੍ਹਾ ਤੇਰਾ ਪਲਾ ਨਹੀਂ
ਮੇਰੇ ਘਰ ਤੋਂ ਤੂੰ ਰਹਿਣਾ ਦੂਰ
ਮੁਝੇ ਤੈਥੋਂ ਲਗਾਵ ਹੈ ਪਰ ਇੰਨਾ ਵੀ ਜ਼ਿਆਦਾ ਨਹੀਂ
ਨਖਰਾ ਇਹ ਬਹੁਤ ਜ਼ਿਆਦਾ ਗਲਤ ਹੈ
ਹੂਸਨ ਤੇਰਾ ਬਹੁਤ ਜ਼ਿਆਦਾ ਗ਼ਜ਼ਬ ਹੈ
ਏ ਬੰਦੀ badass ਲੱਗਦੀ ਸ਼ਕਲ ਤੋਂ
ਗ਼ਜ਼ਬ ਹੈ ਕਿ ਤੇਰੇ ਵਿੱਚ ਵੀ ਇੰਨੀ ਅਕਲ ਹੈ ਤੇ ਹੂਸਨ ਦੀ ਵੀ ਥੋੜ ਨਹੀਂ
ਤੇਰੀ ਮੇਰੀ ਜੋੜੀ ਬਹੁਤ ਜ਼ਿਆਦਾ ਗਲਤ
ਉਹ twerk ਕਰਦੀ Latina ਤੋਂ ਗਲਤ
ਭਾਰੀ ਭੀੜ ਵਿੱਚ ਪਛਾਣ ਲਵਾਂ ਤੇਰੀ ਪਾਇਲ ਦੀ ਛਨਕ
ਅੱਧੀ ਦੁਨੀਆ ਮੇਰੀ Fan ਮੈਨੂੰ ਇੰਨਾ ਵੀ ਨਾ ਅਕੜ
Damn
ਕਹਿੰਦੀ ਮੈਨੂੰ ਜਸਟ ਅਭੀ ਯਾਦ ਆਇਆ
ਕਿਆ ਹੈ ਤੇਰਾ ਨਾਮ
ਕਿਆ ਹੈ ਤੇਰਾ ਨਾਮ
ਏਨੀ ਸੋਹਣੀਆਂ ਕੁੜੀਆਂ ਦੇ ਨਖਰੇ ਵੀ ਸੋਹਣੇ ਲੱਗਦੇ
ਬਿੱਲੋ ਤੇਰੀ brown body ਉੱਤੇ ਗੋਰੇ ਮਰਦੇ
ਨੀ ਤੂੰ ਗੋਰੇਆਂ ਦੇ ਸਾਹ ਲੈਣੇ ਔਖੇ ਕਰਦੇ
ਹਾਏ ਤੂੰ ਮੈਨੂੰ ਛੱਡ ਕਿੱਥੇ ਤੁਰ ਗਈ ਐ
ਤੈਨੂੰ ਚਾਰੋ ਪਾਸੇ ਲਭਿਆ ਬੜਾ
ਤੇਰੀ ਨਜ਼ਰਾਂ ਦਾ ਹੋ ਕੇ ਰਹ ਗਿਆ
ਤੇਰੇ suit ਉੱਤੇ ਕਾਲਾ ਰੰਗ ਜਚਦਾ ਬੜਾ
ਓਨੇ heel ਕੱਢ ਸਿੱਟੀ ਤੇ ਕਹਿੰਦੀ ਮੈਂ ਤਾਂ ਨੱਚਣਾ
ਪਾਵੇਂ ਮੈਨੂੰ DJ ਵਾਲਾ ਥੱਲੇ ਲੈ ਆਣਾ ਪੈਣਾ
ਜੇ ਤੂੰ ਮੇਰੀ ਹੋਵੇਂ ਦੇਵਾਂ ਰੱਬ ਦਾ ਦਰਜਾ
ਮੈਨੂੰ ਨਹੀਂ ਪਤਾ ਤੇਰਾ ਕਿਵੇਂ ਮੇਰੇ ਬਿਨਾ ਸਰਦਾ
ਤੈਨੂੰ ਨਜ਼ਰ ਨਾ ਲਗਦੀ ਵੇ
ਮੇਰੀ ਆਖ ਤੈਨੂੰ ਲਭਦੀ ਵੇ
ਇਸ ਜਗ ਤੋਂ ਬੇਗਾਨਾ ਮੈਂ
ਤੈਨੂੰ ਲੋੜ ਮੇਰੀ ਕਿੱਥੇ ਨਾ ਕਿੱਥੇ ਤਾਂ ਪੈਣੀ ਵੇ
ਤੈਨੂੰ ਨਜ਼ਰ ਨਾ ਲਗਦੀ ਵੇ
ਮੇਰੀ ਆਖ ਤੈਨੂੰ ਲਭਦੀ ਵੇ
ਇਸ ਜਗ ਤੋਂ ਬੇਗਾਨਾ ਮੈਂ
ਤੈਨੂੰ ਲੋੜ ਮੇਰੀ ਕਿੱਥੇ ਨਾ ਕਿੱਥੇ ਤਾਂ ਪੈਣੀ ਵੇ
ਤੂੰ ਲੈ ਲਈ ਮੇਰਾ ਨਾਮ Bella Bella
Pull up on my chauffer
ਬ ਕਹੇ ਨਹੀਂ ਚਾਹੀਏ ਚਲੇ name, state
And you'll never pull that, shut it down
ਕਮ ਲਗਰੀ ਮੁਝੇ 10 12 ਔਰ ਲਓ
Shut the fuck up