Elige una pista para reproducir
Yeah, Dhillon
Aha, ਤੋਰਾਂ 'ਜੀਬ ਓਏ
Rass
ਓ, ਚਿੱਟੇ ਪਾ ਕੇ ਨਿੱਕਲੀਏ, ਰੌਲ਼ੇ ਸਾਡੇ full ਆ ਕਿ ਕਾਰੋਬਾਰ, ਕਾਲ਼ੇ
Brampton ਫ਼ਿਰਦੇ ਆ ਕਹਿੰਦੇ, ਖੁੱਤੀ ਪੌਂਦੇ ਤੇ ਸ਼ੈ ਜਿਹੀ ਕਰਾਉਂਦੇ, ਨੀ ਸਾਰੇ ਮਾਝੇ ਆਲ਼ੇ
ਓ, Dodge charger'an ਫਿਰਨ ਦਵਾਲੇ
Charger'an ਫਿਰਨ ਦਵਾਲੇ ਕਿ ਅੱਲ੍ਹੜਾਂ ਨੂੰ 'ਡੀਕ, ਕੁੜੇ
ਹੋ, ਉਰੇ ਫ਼ਿਰਦੇ ਜੱਟਾਂ ਦੇ ਪੁੱਤ Rubicon 'ਚ, ਸੀ ਪਿੰਡ Jeep, ਕੁੜੇ
ਓ, ਸਾਰਾ ਦਿਨ ਆ ਸ਼ਿਕਾਰ ਰਹਿੰਦੇ ਤਾੜ੍ਹਦੇ
ਨੀ, ਚੱਤੋ ਪੈਰ ਮਾਰਦੇ, ਨੀ ਬਹੁਤੇ ਆ ਨੀ ਢੀਠ, ਕੁੜੇ
ਹੋ, ਉਰੇ ਫ਼ਿਰਦੇ ਜੱਟਾਂ ਦੇ ਪੁੱਤ Rubicon 'ਚ, ਸੀ ਪਿੰਡ Jeep, ਕੁੜੇ
ਓ, ਸਾਰਾ ਦਿਨ ਆ ਸ਼ਿਕਾਰ ਰਹਿੰਦੇ ਤਾੜ੍ਹਦੇ
ਨੀ, ਚੱਤੋ ਪੈਰ ਮਾਰਦੇ, ਨੀ ਬਹੁਤੇ ਆ ਨੀ ਢੀਠ, ਕੁੜੇ
ਓ, ਜਾਂਦੇ ਓਏ
No wonder how I do it like that
Two step, but I bring it right back
No scarf, got ice on my neck
Seven fig' flex when the checks on deck
No wonder how I do it like that
Two step, but I bring it right back
No scarf, got ice on my neck
Seven fig' flex when the-
ਹੋ, ਅੱਡੋ ਫ਼ਾਹਿਆਂ ਨੂੰ ਜੱਟ ਤਾਂ ਦਲੇਰ ਆ ਨੀ
ਕਰਦੇ ਨਾ care ਆ ਨੀ, ਜਿਹੜਾ ਆਉਣਾ, ਆ ਜਾਏ
ਓ, number plate'an ਉੱਤ, ਖੁਣੇ, ਕੁੜੇ, ਗੋਤ ਆ ਨੀ
ਨੇਫ਼ੇ gun shot ਆ ਨੀ, ਖੜ੍ਹੇ ਆ plaza'e
ਉਂਝ ਖਹਿ-ਖਹਿ ਜਾਣਕਾਰਾਂ ਲੈਣ
ਸਿਰ ਆ ਨੀ 'ਡਾਰਾਂ, profile low ਪਾਏ
ਓ, bank ਦੂਰੋਂ ਜਾਪੇ ਤੇ ਛੜਕਾਂ ਆਂ ਨਾਪੇ
ਨੋਟ Rubi' ਉੱਤੇ ਲਾਏ (ਲਿਆ ਕੱਢ ਆਹ, ਖਾਈਏ ਮਾਸਾ)
ਹੋ, ਮਾਲ ਛਕੇ ਤੇ ਰੰਗ ਆ ਵਗਾਏ
ਛਕੇ ਤੇ ਰੰਗ ਆ ਵਗਾਏ
ਅੱਧਿਆਂ ਦੀ ਲੱਗੀ weed, ਕੁੜੇ
ਹੋ, ਉਰੇ ਫ਼ਿਰਦੇ ਜੱਟਾਂ ਦੇ ਪੁੱਤ Rubicon 'ਚ, ਸੀ ਪਿੰਡ Jeep, ਕੁੜੇ
ਓ, ਸਾਰਾ ਦਿਨ ਆ ਸ਼ਿਕਾਰ ਰਹਿੰਦੇ ਤਾੜ੍ਹਦੇ
ਨੀ, ਚੱਤੋ ਪੈਰ ਮਾਰਦੇ, ਨੀ ਬਹੁਤੇ ਆ ਨੀ ਢੀਠ, ਕੁੜੇ
ਓ, ਰਾਖੜਾ 'ਤੇ ਚੜ੍ਹੇ ਵਾਕੇ, ਵਿਗੜ ਗਏ ਆ ਕਾਕੇ, ਪਿੰਡ ਬੇਬੇ ਆ ਜਾਂਦੀ ਸੱਦੀ
ਓ, ਆਉਣ ਏ ਗਏ ਖਿਡਾਉਣ ਮੁੰਡੇ, ਹੱਥ ਕਿੱਥੇ ਆਉਣ, ਉਰੇ ਮਾਮੇਂ ਜਾਂਦੇ ਆ ਸਾਨੂੰ ਲੱਭੀ
ਕਹਿੰਦੇ "ਅੱਤ ਬੜੀ ਆ ਚੁੱਕੀ", ਮੱਲ ਆਉਂਦੇ ਆ ਧੁੱਕੀ, ਮੁੰਡੇ ਆ ਆਉਂਦੇ ਵਿੱਚ limelight
ਬਦਮਾਸ਼ੀ 'ਚ ਆ ਪੈਰ, ਲੈਣ ਆ ਮੁੱਲ ਵੈਰ, ਆਏ ਸਾਲ ਆ ਹੁੰਦੀ fight
ਓ, ਗਏ ਪੇਸ਼ੀਆਂ 'ਤੇ, bail'an ਉੱਤੇ ਆਏ
ਪੇਸ਼ੀਆਂ 'ਤੇ, bail'an ਉੱਤੇ ਆਏ
ਕਈ case'an 'ਚ plead, ਕੁੜੇ
ਹੋ, ਉਰੇ ਫ਼ਿਰਦੇ ਜੱਟਾਂ ਦੇ ਪੁੱਤ Rubicon 'ਚ, ਸੀ ਪਿੰਡ Jeep, ਕੁੜੇ
ਓ, ਸਾਰਾ ਦਿਨ ਆ ਸ਼ਿਕਾਰ ਰਹਿੰਦੇ ਤਾੜ੍ਹਦੇ
ਨੀ, ਚੱਤੋ ਪੈਰ ਮਾਰਦੇ, ਨੀ ਬਹੁਤੇ ਆ ਨੀ ਢੀਠ, ਕੁੜੇ
ਓ, ਬਾਡੇ ਕੁੜੇ ਨਿੱਕਰ, ਭਲਵਾਨੇ ਆਂ ਨੀ ਫ਼ਿਕਰ, ਸ਼ਪਾਟੇ ਕੁੜੇ ਲਾਉਂਦੇ
ਮੱਠੀ-ਮੱਠੀ ਧੁੱਪ ਖਿੜੇ ਤੇ ਜੱਟ ਪੂਰੇ ਤਿੜੇ, ਖਾਧੀ ਸਿਰ ਆ ਉਡਾਉਂਦੇ
Dhillon ਵੱਜੇ on-loop, ਬਾਕੀ ਜਾਲ੍ਹੀ ਆ mute, kick-base full ਛੱਡੀ
ਅੱਖ ਜਿਹੜੀ 'ਤੇ ਟਿਕਾਉਂਦੇ, ਸ਼ਾਮੀਂ ਘਰੇ ਲਾ ਕੇ ਆਉਂਦੇ ਤੇ ਪੈੜਾਂ ਜਾਂਦੇ ਵੱਢੀ
ਓ, ਲਾਉਂਦੇ drift'an ਆ camera 'ਚ ਆਏ
Drift'an ਆ camera 'ਚ ਆਏ
ਸ਼ਹਿਰੀ ਦਿਨ charge sheet, ਕੁੜੇ