Elige una pista para reproducir
Desi Crew ....
ਇਕ ਪਾਸੇ ਚੋਬਰਾਂ ਦਾ ਮੁੱਛ ਉੱਤੇ ਜ਼ੋਰ ਆ
ਤੇ ਰੰਨਾਂ ਨੇ ਸ਼ਕੀਨੀਆ ਨੇ ਪਾ ਲੀਆਂ
ਪੱਟਨੇ ਨੂ ਕਾਹਲੇ ਏ ਪਤੰਦਰ ਨੇ ਬਾਹਲੇ
Set ਹੋਣ ਨੂ ਤਾਂ ਕੁੜੀਆਂ ਵੀ ਕਾਲੀਆਂ
ਪਰਾਦਾ , ਡਾਉਂ Ford ਨਾਲ ਫਸ ਜਾਂਣ ਸਿੰਘ
ਯਾਰੋ Ray ban ਬਾਹਲੇ ਪੱਟੂ ਨਿਤ ਭਾਲਦੇ ,
ਕਲਜੁਗ ਦੌਰ ਪੇਯਾ ਮਗੇਯਾ ਮਹੌਲ
ਮੁੰਡੇ gun ਰੰਨ ਗੱਡੀ ਤਿੰਨੇ ਟਿੱਚ ਭਾਲਦੇ
ਕਲਜੁਗ ਦੌਰ ਪੇਯਾ ਮਗੇਯਾ ਮਹੌਲ
ਮੁੰਡੇ gun ਰੰਨ ਗੱਡੀ ਤਿੰਨੇ ਟਿੱਚ ਭਾਲਦੇ
ਖਿਚ੍ਣਾ ਸਮਾਂ ਹੋਈ ਪਈ ਐ ਗਲ ਆਮ
ਸੂਬਾ ਚੰਡੀਗੜ੍ਹ ਸ਼ਾਮ ਨੂ ਕਸੋਲ ਜੇ
ਬਾਪੂ ਭਾ ਦੇ course crash ਕਰੇ ਕਾਕਾ
ਪਰ room ਆਂ ਚ club ਆਂ ਦੇ ਮਹੌਲ ਨੇ
ਖਿਚ੍ਣਾ ਸਮਾਂ ਹੋਈ ਪਈ ਐ ਗਲ ਆਮ
ਸੂਬਾ ਚੰਡੀਗੜ੍ਹ ਸ਼ਾਮ ਨੂ ਕਸੋਲ ਜੇ
ਬਾਪੂ ਭਾ ਦੇ course crash ਕਰੇ ਕਾਕਾ
ਪਰ room ਆਂ ਚ club ਆਂ ਦੇ ਮਹੌਲ ਨੇ
ਪਤੰਦਰ ਨੇ ਬਾਹਲੇ ਗੱਡੀ ਖਿਚ ਕੈਂਬੇ ਵਾਲੇ
ਅਧੀ ਰਾਤ ਫਿਰਦੇ ਕਡੇਂਦੇ ਥਾਂਲਦੇ
ਕਲਜੁਗ ਦੌਰ ਪੇਯਾ ਮਗੇਯਾ ਮਹੌਲ
ਮੁੰਡੇ gun ਰੰਨ ਗੱਡੀ ਤਿੰਨੇ ਟਿੱਚ ਭਾਲਦੇ
ਕਲਜੁਗ ਦੌਰ ਪੇਯਾ ਮਗੇਯਾ ਮਹੌਲ
ਮੁੰਡੇ gun ਰੰਨ ਗੱਡੀ ਤਿੰਨੇ ਟਿੱਚ ਭਾਲਦੇ
ਚਾਡ਼ ਲੈਣ ਕੁਰਤੇ ਪਜਾਮੇ ਦੇ ਨਿਸ਼ਾਨੇ
ਉੱਤੇ ਅੱਲੜਾਂ madam , ਗੰਤ ਵਾਲੀਆਂ
ਚੋਬਰਾਂ ਤੇ ਮੱਲੋ ਮੱਲੀ ਡੁੱਲ ਡੁੱਲ ਜਾਂਦੀਆਂ ਨੇ,
ਕਿਹੰਦੀਆਂ ਕਹੌਂਦੀਆਂ ਜੋ ਬਾਹਲੀਆਂ
ਚਾਡ਼ ਲੈਣ ਕੁਰਤੇ ਪਜਾਮੇ ਦੇ ਨਿਸ਼ਾਨੇ
ਉੱਤੇ ਅੱਲੜਾਂ madam , ਗੰਤ ਵਾਲੀਆਂ
ਚੋਬਰਾਂ ਤੇ ਮੱਲੋ ਮੱਲੀ ਡੁੱਲ ਡੁੱਲ ਜਾਂਦੀਆਂ ਨੇ,
ਕਿਹੰਦੀਆਂ ਕਹੌਂਦੀਆਂ ਜੋ ਬਾਹਲੀਆਂ
ਇਕ ਰੌਂਦੇ ਦੀ ਆ ਮਾਰ ਆਹ Pajero ਵਾਲੀ ਨਾਰ
ਯਾਰੋ ਹੁਣ ਨਾ ਨਜ਼ਾਇਜ ਮਹੀਨੇ ਸਾਲ ਗਾਲਦੇ
ਕਲਜੁਗ ਦੌਰ ਪੇਯਾ ਮਗੇਯਾ ਮਹੌਲ
ਮੁੰਡੇ gun ਰੰਨ ਗੱਡੀ ਤਿੰਨੇ ਟਿੱਚ ਭਾਲਦੇ
ਕਲਜੁਗ ਦੌਰ ਪੇਯਾ ਮਗੇਯਾ ਮਹੌਲ
ਮੁੰਡੇ gun ਰੰਨ ਗੱਡੀ ਤਿੰਨੇ ਟਿੱਚ ਭਾਲਦੇ
ਮੋਜਰ 32 ਬੋਰ arm score
ਪਰ ਯਾਰਾਂ ਜਿਹਾ ਕੋਈ ਹਥਿਆਰ ਨਾ
ਨਿਤ ਮੁੰਡੀਆਂ ਵਟਾਵੇ ਜੇੜੀ ਸ਼ੱਡ ਸ਼ੱਡ ਲਾਵੇ
ਕਦੇ ਇਕ ਥੀ ਹੈ ਟਿੱਕਣੀ ਓ ਨਾਰ ਨਾ
ਮੋਜਰ 32 ਬੋਰ arm score
ਪਰ ਯਾਰਾਂ ਜਿਹਾ ਕੋਈ ਹਥਿਆਰ ਨਾ
ਨਿਤ ਮੁੰਡੀਆਂ ਵਟਾਵੇ ਜੇੜੀ ਸ਼ੱਡ ਸ਼ੱਡ ਲਾਵੇ
ਕਦੇ ਇਕ ਥੀ ਹੈ ਟਿੱਕਣੀ ਓ ਨਾਰ ਨਾ
ਛੱਡੋ ਮਾਲ ਚਿੱਟੇ ਕਾਲੇ, ਹੋਜੋ ਮਿਹਨਤਾਂ ਦੁਵਲੇ
ਪੜ੍ਹੀ ਸੁਖਮਨ ਤੁਵੀ ਖਤ ਖੁਟ ਜਾਲਦੇ
ਕਲਜੁਗ ਦੌਰ ਪੇਯਾ ਮਗੇਯਾ ਮਹੌਲ
ਮੁੰਡੇ gun ਰੰਨ ਗੱਡੀ ਤਿੰਨੇ ਟਿੱਚ ਭਾਲਦੇ
ਕਲਜੁਗ ਦੌਰ ਪੇਯਾ ਮਗੇਯਾ ਮਹੌਲ
ਮੁੰਡੇ gun ਰੰਨ ਗੱਡੀ ਤਿੰਨੇ ਟਿੱਚ ਭਾਲਦੇ