Elige una pista para reproducir
ਕਿਵੇਂ ਪਾਉਣੇ ਨੇ ਪਟਾਰੀ ਵਿਚ ਨਾਗ ਜਾਣਦਾ
ਇਕੱਲਾ ਪੈਰਵੀ ਨੀ ਬਿੱਲੋ ਸਾਰੇ ਰਾਗ ਜਾਣਦਾ
ਉਹ ਮਿਲਦੀ ਹੈ ਡੀਲ ਜਦੋਂ ਦੂਰਾਂ ਦੀ ਹੋਵੇ
ਕਿਵੇਂ ਚੀਕਾਂ ਨੇ ਪਵਾਉਣੀਆਂ ਆਪ ਜਾਣਦਾ
ਉਹ ਇਹਨੂੰ ਕਿਹੜਾ ਹੱਥ ਪਾ ਲਉ , ਹੱਥ ਪਾ ਲਉ
ਇਹ ਤਾਂ ਅੰਬਰਾਂ ਤੋਂ ਤੋੜਦਾ ਸਿਤਾਰੇ
ਗਾਵੇ ਮੋਤ ਵਾਲੇ ਸੁਰ ਸੋਹਣੀਏ
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
ਗਾਵੇ ਮੋਤ ਵਾਲੇ ਸੁਰ ਸੋਹਣੀਏ
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
ਐਂਟੀ ਸੱਚੀ ਵਿਚ ਮਰੇ ਜਦੋਂ ਸ਼ੂਟ ਚੱਲਦਾ
ਹੋਵੇ ਲੱਗਿਆ ਜੇ ਸਾਈਲੈਂਸਰ mute ਚੱਲਦਾ
ਇੱਕ ਹੱਥ ਵਿਚ ਹੋਵੇ ਜਦੋਂ ਸੋਲੋ ਚੱਲੇ ਨੀ
ਦੋਵਾਂ ਹੱਥਾਂ ਵਿਚ ਹੋਵੇ ਤਾਂ duet ਚੱਲਦਾ
ਉਹ ਚੰਦਰਾ ਸੁਰੀਲਾ ਆ ਬੜਾ, ਸੁਰੀਲਾ ਆ ਬੜਾ
ਕੰਪੋਜ਼ੀਸ਼ਨਾਂ ਤੋਂ ਜਾਂਦਾ ਨਾ ਇਹ ਬਾਹਰ
ਗਾਵੇ ਮੋਤ ਵਾਲੇ ਸੁਰ ਸੋਹਣੀਏ
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
ਗਾਵੇ ਮੋਤ ਵਾਲੇ ਸੁਰ ਸੋਹਣੀਏ
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
ਜਾਂਦਾ ਫੜਿਆ ਨੀ ਇਹਦਾ ਬੀ.ਪੀ.ਐੱਮ.
ਫਿਰ ਡਾਂਸ ਇਹ ਕਰਾਉਂਦਾ ਜਿਵੇਂ ਈ.ਡੀ.ਐੱਮ.
ਗੋਲੀ ਰੁਕਦੀ ਨਾ ਰੁਕੇ ਸਪਰਾਨੋ ਜਿਵੇਂ ਨੀ
ਪਾਸ ਕਰੀ ਜਾਂਦਾ ਇਹ ਤਾਂ ਹਰ ਮੀਡੀਅਮ
ਉਹ ਤਿੰਨ ਬੰਦੇ ਐੱਲ.ਏ. ਚੁੱਕਣੇ, ਐੱਲ.ਏ. ਚੁੱਕਣੇ
ਅਬਦੁੱਲੇ ਦੀ ਕਮਿਸ਼ਨ ਤਿਆਰ
ਗਾਵੇ ਮੋਤ ਵਾਲੇ ਸੁਰ ਸੋਹਣੀਏ
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
ਗਾਵੇ ਮੋਤ ਵਾਲੇ ਸੁਰ ਸੋਹਣੀਏ
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
ਮੇਰੇ ਡੱਬ ਵਿਚ ਰਹਿੰਦਾ ਆ ਅਯਾਸ਼ੀ ਮਾਰਦਾ
ਇਹਦਾ ਨਖ਼ਰਾ ਆ ਊਜ਼ੀ-ਊਜ਼ੀ ਮਾਸੀ ਨਾਲ ਦਾ
ਛੇਤੀ ਵੇਰਦਾ ਨੀ ਪੁੱਤ ਮੇਰਾ ਬੀਬਾ ਆ ਬੜਾ
ਨਹੀਂ ਇਹਦੇ ਕੋਈ ਅਖਾੜੇ ਵਿਚ ਬਾਸੀ ਮਾਰਦਾ
ਉਹ ਇਹਦੇ ਨਾਲ ਕੋਈ ਬੀਫ ਨਾ ਪਾਵੇ, ਬੀਫ ਨਾ ਪਾਵੇ
ਹਿੱਕਾਂ ਦੇੜਨ ਨੂੰ ਰਹਿੰਦਾ ਇਹ ਤਿਆਰ
ਉਹ ਮੌਤ ਦੇ ਹੀ ਸੁਰ ਗਾਉਂਦਾ ਆ ਸੁਰ ਗਾਉਂਦਾ ਆ
ਮੇਰਾ ਘੋੜਾ ਵੀ ਆ ਬੜਾ ਕਲਾਕਾਰ
ਉਹ ਮੌਤ ਦੇ ਹੀ ਸੁਰ ਗਾਉਂਦਾ ਆ, ਸੁਰ ਗਾਉਂਦਾ ਆ
ਮੇਰਾ ਘੋੜਾ ਵੀ ਆ ਬੜਾ ਕਲਾਕਾਰ