Elige una pista para reproducir
ਓ ਓ ਸੋਹਣਿਓ
ਓ ਬੜੇ ਮਣਮੋਣਿਓ
ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਹਾਏ ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਸਾਨੂੰ ਤੇ ਪਤਾ ਨੀ ਰੱਬਾ ਕੀ ਹੋ ਗਿਆ
ਸਾਨੂੰ ਤੇ ਪਤਾ ਨੀ ਰੱਬਾ ਕੀ ਹੋ ਗਿਆ
ਆਖਦੇ ਨੇ ਲੋਕੀ ਹੋ ਪਿਆਰ ਗਿਆ
ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਸਾਨੂੰ ਤੇਰੇ ਪਿਆਰ ਨੇ ਦੀਵਾਨੇ ਕਰ ਦਿਤਾ ਏ
ਹੋ ਬਾਕੀ ਸਾਰੇ ਜੱਗ ਤੋਂ ਬੇਗਾਨੇ ਕਰ ਦਿਤਾ ਏ
ਸਾਨੂੰ ਤੇਰੇ ਪਿਆਰ ਨੇ ਦੀਵਾਨੇ ਕਰ ਦਿਤਾ ਏ
ਬਾਕੀ ਸਾਰੇ ਜੱਗ ਤੋਂ ਬੇਗਾਨੇ ਕਰ ਦਿਤਾ ਏ ਏ ਏ
ਦਿਲ ਸਾਡਾ ਸਦਾ ਬਾਜੀ ਰਿਹਾ ਜਿਤਦਾ
ਦਿਲ ਸਾਡਾ ਸਦਾ ਬਾਜੀ ਰਿਹਾ ਜਿਤਦਾ
ਪਰ ਤੇਰੇ ਅੱਗੇ ਅੱਜ ਹਾਰ ਗਿਆ
ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਹੋ ਓ ਸੋਹਣਿਓ
ਹੋ ਬੜੇ ਮਣਮੋਣਿਓ
ਦਿਲ ਤੇਨੂੰ ਯਾਰਾ ਬੜਾ ਕੁਝ ਕਹਿਣਾ ਚਾਉਂਦਾ ਏ
ਹੋ ਸਾਰੀ ਜ਼ਿੰਦਗੀ ਏ ਤੇਰੇ ਕੋਲ ਰਹਿਣਾ ਚਾਉਂਦਾ ਏ
ਦਿਲ ਤੇਨੂੰ ਯਾਰਾ ਬੜਾ ਕੁਝ ਕਹਿਣਾ ਚਾਉਂਦਾ ਏ
ਓ ਸਾਰੀ ਜ਼ਿੰਦਗੀ ਏ ਤੇਰੇ ਕੋਲ ਰਹਿਣਾ ਚਾਉਂਦਾ ਏ ਏ ਏ
ਬੜਾ ਅਸੀਂ ਰਖਿਆ ਸੀ ਸਾਂਭ ਸਾਂਭ ਕੇ
ਬੜਾ ਅਸੀਂ ਰਖਿਆ ਸੀ ਸਾਂਭ ਸਾਂਭ ਕੇ
ਫਿਰ ਵੀ ਹੋ ਸਾਡੇ ਵੱਸੋ ਬਾਹਰ ਗਿਆ
ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਸਾਨੂੰ ਤੇ ਪਤਾ ਨੀ ਰੱਬਾ ਕੀ ਹੋ ਗਿਆ
ਸਾਨੂੰ ਤੇ ਪਤਾ ਨੀ ਰੱਬਾ ਕੀ ਹੋ ਗਿਆ
ਆਖਦੇ ਨੇ ਲੋਕੀ ਹੋ ਪਿਆਰ ਗਿਆ
ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ
ਤੇਰੇ ਪਿੱਛੇ ਦਿਲ ਦਾ ਕਰਾਰ ਗਿਆ, ਹੋ ਓ