Elige una pista para reproducir
ਰੱਬ ਕਰੇ ਜੇ ਹੋਣ ਜਾਏ ਮੇਰੀ ਲੈਕੇ ਗੁਰੂ ਘਰ ਲਾਵਾ
ਅੱਗੇ ਪਿੱਛੇ ਘੁੰਮਾ ਤੇਰੇ ਬਣ ਕੇ ਤੇਰਾ ਪਰਛਾਵਾਂ
ਤੇਰੇ ਮੂੰਹ ਵਿੱਚ ਪਾਵਾਂ ਛੁਰੀਆਂ ਬਣ ਕੇ ਤੇਰਾ ਰਾਂਝਾ ਵੇ
ਕੱਲੀ ਦੇ ਫਿਰ ਬੋਝ ਨਹੀਂ ਦੇਣੇ ਹਰ ਕੰਮ ਕਰਨੂੰ ਸਾਂਝਾ ਮੈਂ
ਮੈਂ ਤਾਰਾ ਤੇ ਸੁਖਣੇ ਪਾਵਾਂ
ਮੈਂ ਤਾਰਾ ਤੇ ਸੁਖਣੇ ਪਾਵਾਂ
ਜਦ ਤੂੰ ਕੁਰਤੇ ਧੋਵੇਂ ਨੀ
ਕਦੇ ਹੱਸ ਹੱਸ ਕੇ ਕਦੇ ਲੜ ਲੜ ਕੇ
ਕੱਟ ਲਾਂਗੇ ਜ਼ਿੰਦਗੀ ਦੋਵੇਂ ਨੀ
ਕਦੇ ਹੱਸ ਹੱਸ ਕੇ ਕਦੇ ਲੜ ਲੜ ਕੇ
ਕੱਟ ਲਾਂਗੇ ਜ਼ਿੰਦਗੀ ਦੋਵੇਂ ਨੀ
ਤੂੰ ਭਾਵੇਂ ਰੁੱਸ ਲੈ ਲੱਖ ਵਾਰੀ
ਹਰ ਵਾਰ ਹੀ ਪੈ ਮਨਾਵਾਂਗਾ
ਕਰ ਨਖਰੇ ਲੈ ਤੂੰ ਜਿੰਨੇ ਵੀ
ਤੇਰੇ ਨਖਰਿਆਂ ਦਾ ਮੁੱਲ ਪਾਵਾਂਗਾ
ਤੂੰ ਭਾਵੇਂ ਰੁੱਸ ਲੈ ਲੱਖ ਵਾਰੀ ਹਰ ਵਾਰ ਹੀ ਪੈ ਮਨਾਵਾਂਗਾ
ਕਰ ਨਖਰੇ ਲੈ ਤੂੰ ਜਿੰਨੇ ਵੀ ਤੇਰੇ ਨਖਰਿਆਂ ਦਾ ਮੁੱਲ ਪਾਵਾਂਗਾ
ਤੂੰ ਜਿਵੇਂ ਵੀ ਰੱਖੇਂਗੀ ਨੀ
ਤੂੰ ਜਿਵੇਂ ਵੀ ਰੱਖੇਂਗੀ ਨੀ
ਮੈਂ ਰਹ ਲੂ ਹਾਏ ਓਵੇ ਨੀ
ਕਦੇ ਹੱਸ ਹੱਸ ਕੇ ਕਦੇ ਲੜ ਲੜ ਕੇ ਕੱਟ ਲਾਂਗੇ ਜ਼ਿੰਦਗੀ ਦੋਵੇਂ ਨੀ
ਕਦੇ ਹੱਸ ਹੱਸ ਕੇ ਕਦੇ ਲੜ ਲੜ ਕੇ ਕੱਟ ਲਾਂਗੇ ਜ਼ਿੰਦਗੀ ਦੋਵੇਂ ਨੀ
ਓ ਦੁੱਖ ਸੁੱਖ ਕੱਠੇ ਹੀ ਦੇਖਾਂਗੇ ਓ ਕਸਮਾਂ ਪਾਈਏ ਪਿਆਰ ਦੀਆਂ
ਬਸ ਰੱਬ ਤੇ ਡੋਰਾ ਛੱਡ ਦਈਏ ਸਾਡੇ ਨਿੱਕੇ ਜਿਹੇ ਪਰਿਵਾਰ ਦੀਆਂ
ਓ ਦੁੱਖ ਸੁੱਖ ਕੱਠੇ ਹੀ ਦੇਖਾਂਗੇ ਓ ਕਸਮਾਂ ਪਾਈਏ ਪਿਆਰ ਦੀਆਂ
ਬਸ ਰੱਬ ਤੇ ਡੋਰਾ ਛੱਡ ਦਈਏ ਸਾਡੇ ਨਿੱਕੇ ਜਿਹੇ ਪਰਿਵਾਰ ਦੀਆਂ
ਜਗ ਜਿੱਤਿਆਂ ਜਿੱਤਿਆਂ ਲੱਗਣਾ ਏ ਜੇ ਤੂੰ ਬਾਹਾਂ ਵਿੱਚ ਹੋਵੇ ਨੀ
ਕਦੇ ਹੱਸ ਹੱਸ ਕੇ ਕਦੇ ਲੜ ਲੜ ਕੇ ਕੱਟ ਲਾਂਗੇ ਜ਼ਿੰਦਗੀ ਦੋਵੇਂ ਨੀ
ਹੱਸ ਹੱਸ ਕੇ ਕਦੇ ਲੜ ਲੜ ਕੇ ਕੱਟ ਲਾਂਗੇ ਜ਼ਿੰਦਗੀ ਦੋਵੇਂ ਨੀ
ਹੱਸ ਹੱਸ ਕੇ ਕਦੇ ਲੜ ਲੜ ਕੇ ਕੱਟ ਲਾਂਗੇ ਜ਼ਿੰਦਗੀ ਦੋਵੇਂ ਨੀ