Elige una pista para reproducir

Sencillo / Pista
ਤੋੜ ਲੈ ਭਰਮ ਜੇ ਚੰਗਾ ਐ ,
ਕਿੰਨਾ ਚਿਰ ਹੋਰ ਉਡੀਕੈਂਗਾ ,
ਇਕੋ ਨਾ ਕਮਲਿਆਂ , ਧਰਤੀ ਦੀ ਹਿਕ ਤੇ ,
ਕਿੰਨੀ ਦੇਰ ਉਲੀਕੇਗਾ ,
ਉਹ ਪਰਿਆਨ ਦੇ ਦੇਸ ਰਹਿੰਦੀ ,
ਸਬਰ ਤੇ ਕਰਨਾ ਹੀ ਪੈਣਾ ਐ ,
ਨਾਂ ਸੂਰਜ ਉੱਗਣੇ ਪਛਮ ਚੋਂ ,
ਨਾਂ ਚੰਨ ਧਰਤੀ ਤੇ ਲਹਿਣਾ ਐ .
ਨਾਂ ਸੂਰਜ ਉੱਗਣੇ ਪਛਮ ਚੋਂ ,
ਨਾਂ ਚੰਨ ਧਰਤੀ ਤੇ ਲਹਿਣਾ ਐ .
ਤੋੜ ਲੈ ਭਰਮ ਜੇ ਚੰਗਾ ਐ
ਤੂੰ ਨਮਕ ਚੋਂ ਲਾਬਦਾ ਫਿਰਦਾ ਐ ,
ਕਿਓਂ ਸ਼ਹਿਦ ਦੀਆਂ ਤਾਸੀਰਾ ਨੂੰ ,
ਰਾਂਝੇ ਵਿਲਕ ਵਿਲਕ ਕੇ ਤੁਰ ਗਏ
ਖ਼ਬਰ ਹੋਈ ਨਾਂ ਹੀਰ ਆਂ ਨੂੰ .
ਰਾਂਝੇ ਵਿਲਕ ਵਿਲਕ ਕੇ ਤੁਰ ਗਏ
ਖ਼ਬਰ ਹੋਈ ਨਾਂ ਹੀਰ ਆਂ ਨੂੰ .
ਤੇਰੇ ਮੇਰੇ ਲੇਖ ਦਾ ਵੀ ਕੁਝ ਐਦਾਂ ਦਾ ਰੋਣਾ ਰਹਿਣਾ ਐ
ਨਾ ਸੂਰਜ ਉੱਗਨੇ ਪਸੰਚਾਮ ‘ਚੋਂ ,
ਨਾ ਚਨ ਧਰਤੀ ਤੇ ਲਹਿਣਾ ਐ
ਨਾ ਸੂਰਜ ਉੱਗਨੇ ਪਸੰਚਾਮ ‘ਚੋਂ
ਨਾ ਚਨ ਧਰਤੀ ਤੇ ਲਹਿਣਾ ਐ
ਤੋੜ ਲਾਇਣ ਭਰਮ ਜੇ ਚੰਗਾ ਏ
ਆ ਆ ਆ ਆ ਆ ਆ ਆ ਆ
ਹਵਾ ਤੇ ਬਣਾਇਆ ਤੂੰ ਕਿਓਂ ਦੱਸ
ਮਹਿਲ ਓਏ ਕੱਚੇ ਰੇਤੇ ਦਾ ,
ਉਹ ਤੇਰਾ ਜ਼ਿਕਰ ਨਹੀਂ ਕਰਦਾ ,
ਹਿੱਸਾ ਜੋ ਤੇਰੇ ਚੇਤੇ ਦਾ ,
ਉਹ ਤੇਰਾ ਜ਼ਿਕਰ ਨਹੀਂ ਕਰਦਾ
ਹਿੱਸਾ ਜੋ ਤੇਰੇ ਚੇਤੇ ਦਾ
ਮਹਿਲ ਤੇਰੀ ਆਸਾਨ ਦਾ ਜੋ ,
ਵਿੰਦਰ ਆ ਐਦਾਂ ਹੀ ਢਹਿਣਾ ਐ ,
ਨਾਂ ਸੂਰਜ ਉੱਗਣੇ ਪਛਮ ਚੋਂ ,
ਨਾਂ ਚੰਨ ਧਰਤੀ ਤੇ ਲਹਿਣਾ ਐ
ਨਾਂ ਸੂਰਜ ਉੱਗਣੇ ਪਛਮ ਚੋਂ
ਨਾਂ ਚੰਨ ਧਰਤੀ ਤੇ ਲਹਿਣਾ ਐ
ਤੋੜ ਲੈ ਭਰਮ ਜੇ ਚੰਗਾ ਐ ,