Elige una pista para reproducir
ਓਹੋ ਸ਼ਕਲੋ ਸੀ ਪੋਲੀ ਪਰ ਦਿਲ ਦੀ ਸੀ ਕੋੜੀ
ਰੀਝਾਂ ਨਾਲ ਰੋਲੀ ਦਿੱਤੀ ਝਾਂਝਰਾਂ ਦੀ ਜੋੜੀ
ਰੀਝਾਂ ਨਾਲ ਰੋਲੀ ਦਿੱਤੀ ਝਾਂਝਰਾਂ ਦੀ ਜੋੜੀ
ਲਾਉਂਦੀ ਰੌਣਕ ਆ ਹੋਣੀ ਰੋਜ਼ ਵੇਹੜੇ ਗੈਰਾਂ ਦੇ
ਓਹ ਗੈਰਾਂ ਦਿਆਂ ਕੋਠਿਆਂ ਤੋਂ ਝਾਂਝਰਾਂ ਦੀ ਵਾਜ਼
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਗੈਰਾਂ ਦਿਆਂ ਕੋਠਿਆਂ ਤੋਂ ਝਾਂਝਰਾਂ ਦੀ ਵਾਜ਼
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਖਾਕੇ ਪੀਰਾਂ ਦੀਆਂ ਸੌਹਾਂ ਝੂਠ ਬੋਲਦੀ ਰਹੀ
ਇੱਜ਼ਤ ਆਪਣੀ ਨੂੰ ਹੱਥੀਂ ਆਪ ਰੋਂਦ ਦੀ ਰਹੀ
ਖਾਕੇ ਪੀਰਾਂ ਦੀਆਂ ਸੌਹਾਂ ਝੂਠ ਬੋਲਦੀ ਰਹੀ
ਇੱਜ਼ਤ ਆਪਣੀ ਨੂੰ ਹੱਥੀਂ ਆਪ ਰੋਂਦ ਦੀ ਰਹੀ
ਕਾਲੇ ਸ਼ੀਸ਼ਿਆਂ ਦੇ ਓਲੇ ਸਾਰਾ ਜਿਸਮ ਤੂੰ ਖੋਲੇ
ਪਏ neck ਤੇ ਨਿਸ਼ਾਨ ਸੱਚ ਸਾਫ ਸਾਫ ਬੋਲੇ
ਯਾਰ ਬਚ ਗਏ ਰਕਾਣੇ ਰੱਬ ਦੀਆਂ ਖੈਰਾਂ ਨੇ
ਗੈਰਾਂ ਦਿਆਂ ਕੋਠਿਆਂ ਤੋਂ ਝਾਂਝਰਾਂ ਦੀ ਵਾਜ਼
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਗੈਰਾਂ ਦਿਆਂ ਕੋਠਿਆਂ ਤੋਂ ਝਾਂਝਰਾਂ ਦੀ ਵਾਜ਼
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਥੱਕ ਚੁੱਕੇ ਤੇਰੇ ਸੁਣ ਸੁਣ ਨਿੱਤ ਦੇ ਬਹਾਨੇ
ਕਰੇ ਲੱਛਣ ਜੋ ਪੈੜੇ ਸਭ ਦੱਸ ਗਏ ਰਕਾਣੇ
ਥੱਕ ਚੁੱਕੇ ਤੇਰੇ ਸੁਣ ਸੁਣ ਨਿੱਤ ਦੇ ਬਹਾਨੇ
ਕਰੇ ਲੱਛਣ ਜੋ ਪੈੜੇ ਸਭ ਦੱਸ ਗਏ ਰਕਾਣੇ
ਐਵੇਂ ਤਾਂ ਨੀ ਹੁੰਦੇ ਕੁੜੇ ਪੁੱਗਦੇ ਯਾਰਾਨੇ
ਕਰ ਸ਼ੁਕਰ ਤੂੰ ਆਪ ਸਾਨੂੰ ਛੱਡ ਗਈ ਰਕਾਣੇ
ਮਾਰ ਲੈਣੀ ਸੀ ਕਲਾੜੀ ਆਪਣੇ ਹੀ ਪੈਰਾਂ ਤੇ
ਗੈਰਾਂ ਦਿਆਂ ਕੋਠਿਆਂ ਤੋਂ ਝਾਂਝਰਾਂ ਦੀ ਵਾਜ਼
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਗੈਰਾਂ ਦਿਆਂ ਕੋਠਿਆਂ ਤੋਂ ਝਾਂਝਰਾਂ ਦੀ ਵਾਜ਼
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਲੱਗੀ ਆਦਤ ਜੋ ਪੈੜੀ ਤੇਰੇ ਬੁੱਲਾਂ ਨੂੰ ਜਵਾਨੇ
ਲੱਗੀ ਆਦਤ ਜੋ ਪੈੜੀ ਤੇਰੇ ਬੁੱਲਾਂ ਨੂੰ ਜਵਾਨੇ
ਲੱਗੀ ਆਦਤ ਜੋ ਪੈੜੀ ਤੇਰੇ ਬੁੱਲਾਂ ਨੂੰ ਜਵਾਨੇ
ਬੋਰ ਝਾਂਝਰਾਂ ਦੇ ਡਿੱਗੇ ਤੇਰੇ ਲੱਭੇ ਨੇ ਰਕਾਣੇ
ਤੇਰੇ ਹੁਸਨ ਦੀ ਖੁਸ਼ਬੂ ਪਲੰਗ ਦੱਸਦੇ
ਰਾਤ ਕਾਲੀ ਸਾਰੀ ਕੀਤੀ ਨਾਲ ਗੈਰਾਂ ਦੇ ਤੂੰ ਜਾਨੇ
ਖਿੱਚ ਪਾਉਂਦੀ ਨੰਗਾ ਤੇਰੇ ਪਿੰਡ ਵਾਲੀ ਨੇਹਰੋਂ ਜੇ
ਗੈਰਾਂ ਦਿਆਂ ਕੋਠਿਆਂ ਤੋਂ ਝਾਂਝਰਾਂ ਦੀ ਵਾਜ਼
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਗੈਰਾਂ ਦਿਆਂ ਕੋਠਿਆਂ ਤੋਂ ਝਾਂਝਰਾਂ ਦੀ ਵਾਜ਼
ਕੰਨਾਂ ਮੇਰਿਆਂ ਚ ਵੱਜੇ ਨੰਗਾ ਤੇਰੇ ਸ਼ਹਿਰੋਂ ਜੇ
ਬੋਲ Simar ਦੇ ਲਿਖੇ ਕਾਤੋਂ ਸਮਝ ਨੀ ਆਉਂਦੇ
ਹੋਲੇ ਦਿਲ ਵਾਲੇ ਯਾਰ ਪਿੱਛੇ ਮਰ ਮੁੱਕ ਜਾਂਦੇ
Gill ਅਰਗੇ ਤਾਂ ਬੰਦੇ ਕਈ ਸਾਧ ਬਣ ਜਾਂਦੇ
ਰੱਬਾ ਦਿਲੋਂ ਚਾਹੁਣ ਵਾਲੇ ਕਾਤੋਂ ਨਰਕਾਂ ਚ ਜਾਂਦੇ
ਰੱਬਾ ਦਿਲੋਂ ਚਾਹੁਣ ਵਾਲੇ ਕਾਤੋਂ ਨਰਕਾਂ ਚ ਜਾਂਦੇ