Elige una pista para reproducir
ਮੇਰੇ ਦਾਦੇ ਨੇ ਸੀ ਪੱਟ ਤੇ ਪਵਾਈ ਮੋਰਨੀ
ਅਸੀਂ ਮੁੱਢ ਤੋਂ ਸ਼ੌਂਕੀਨੀ ਦੇ ਚਲਾਏ ਦੌਰ ਨੀ
ਮੇਰੇ ਦਾਦੇ ਨੇ ਸੀ ਪੱਟ ਤੇ ਪਵਾਈ ਮੋਰਨੀ
ਅਸੀਂ ਮੁੱਢ ਤੋਂ ਸ਼ੌਂਕੀਨੀ ਦੇ ਚਲਾਏ ਦੌਰ ਨੀ
ਸਾਨੂੰ ਵੇਖ ਹੂਰਾਂ ਵੀ ਮਸਤ ਜਾਂਦੀਆਂ ਨੇ
ਫੇਰ ਤੇਰੇ ਨੀਲੇ ਨੈਣ ਕਿਹੜਾ ਟਿਕ ਬਹਿਣ ਗੇ
ਟਿਕ ਬਹਿਣ ਗੇ
ਅੱਗ ਲਾਉਣੀ ਜੱਟ ਨੂੰ ਜਵਾਨੀ ਚੜ ਗੀ
ਨੀ ਦੇਖੀ ਗੂੜੀਆਂ ਸਹੇਲੀਆਂ ‘ਚ ਫਿਕ ਪੈਣਗੇ
ਅੱਗ ਲਾਉਣੀ ਜੱਟ ਨੂੰ ਜਵਾਨੀ ਚੜ ਗੀ
ਨੀ ਦੇਖੀ ਗੂੜੀਆਂ ਸਹੇਲੀਆਂ ‘ਚ ਫਿਕ ਪੈਣਗੇ
ਮੇਰੇ ਪਿੱਛੇ ਬਦਲ ਬਦਲ ਸੂਟ ਪਾਉਣ ਗੀਆਂ
ਜ਼ਿਦ ਜ਼ਿਦ ਕੇ
ਸੜਨ ਗੇ ਦਿਲ ਮੁਟਿਆਰਾਂ ਦੇ ਨੀ ਵੇਖੀ
ਕਿਵੇਂ ਖਿਜ ਖਿਜ ਕੇ
ਮੇਰੇ ਪਿੱਛੇ ਬਦਲ ਬਦਲ ਸੂਟ ਪਾਉਣ ਗੀਆਂ
ਜ਼ਿਦ ਜ਼ਿਦ ਕੇ
ਸੜਨ ਗੇ ਦਿਲ ਮੁਟਿਆਰਾਂ ਦੇ ਨੀ ਵੇਖੀ
ਕਿਵੇਂ ਖਿਜ ਖਿਜ ਕੇ
ਸਾਂਝੇ ਜੀਹਦੇ ਗੁੱਡੀਆਂ ਪਟੋਲੇ ਹੁੰਦੇ ਸੀ
ਦੇਖੀ ਉਹਵੀ ਨਾ ਯਾਰਾਣੇ ਹੋਕੇ ਇਕ ਰਹਿਣਗੇ
ਇਕ ਰਹਿਣਗੇ
ਅੱਗ ਲਾਉਣੀ ਜੱਟ ਨੂੰ ਜਵਾਨੀ ਚੜ ਗੀ
ਨੀ ਦੇਖੀ ਗੂੜੀਆਂ ਸਹੇਲੀਆਂ ‘ਚ ਫਿਕ ਪੈਣਗੇ
ਅੱਗ ਲਾਉਣੀ ਜੱਟ ਨੂੰ ਜਵਾਨੀ ਚੜ ਗੀ
ਨੀ ਦੇਖੀ ਗੂੜੀਆਂ ਸਹੇਲੀਆਂ ‘ਚ ਫਿਕ ਪੈਣਗੇ
ਮਾਪਿਆਂ ਦਾ ਲਾਡਲਾ ਮੈਂ ਪਾਲਿਆ ਬੇਬੇ ਨੇ
ਮੈਨੂੰ ਚਾਵਾਂ ਨਾਲ ਨੀ
ਵਾਲ ਵੀ ਵਿੰਗਾ ਨੀ ਹੁੰਦਾ ਜਿੰਨਾ ਚਿਰ ਮੇਰੇ ਆ ਦੁਆਵਾਂ ਨਾਲ ਨੀ
ਮਾਪਿਆਂ ਦਾ ਲਾਡਲਾ ਮੈਂ ਪਾਲਿਆ ਬੇਬੇ ਨੇ
ਮੈਨੂੰ ਚਾਵਾਂ ਨਾਲ ਨੀ
ਵਾਲ ਵੀ ਵਿੰਗਾ ਨੀ ਹੁੰਦਾ
ਜਿੰਨਾ ਚਿਰ ਮੇਰੇ ਆ ਦੁਆਵਾਂ ਨਾਲ ਨੀ
ਭਾਵੇਂ ਅਸੀਂ ਕਈਆਂ ਨੂੰ ਹਜ਼ਮ ਹੀ ਨਾ ਹੋਈਏ
ਹੁੰਦੇ ਚਰਚੇ ਰਕਾਨਾ ਵਿਚ ਨਿੱਤ ਰਹਿਣ ਗੇ
ਅੱਗ ਲਾਉਣੀ ਜੱਟ ਨੂੰ ਜਵਾਨੀ ਚੜ ਗੀ
ਨੀ ਦੇਖੀ ਗੂੜੀਆਂ ਸਹੇਲੀਆਂ ‘ਚ ਫਿਕ ਪੈਣਗੇ
ਅੱਗ ਲਾਉਣੀ ਜੱਟ ਨੂੰ ਜਵਾਨੀ ਚੜ ਗੀ
ਨੀ ਦੇਖੀ ਗੂੜੀਆਂ ਸਹੇਲੀਆਂ ‘ਚ ਫਿਕ ਪੈਣਗੇ
ਐਵੇਂ ਨੀ ਪੱਬਾਂ ਤੇ ਹੋਕੇ ਕੰਧਾਂ ਤੋਂ ਦੀ ਸਾਨੂੰ ਤੱਕਦੀਆਂ ਅੱਲੜਾਂ
ਸੁੱਤੀਆਂ ਪਈਆਂ ਮੂੰਹੋਂ ਬੋਲੇ ਫਤਿਹ ਫਤਿਹ ਫਤਿਹ ਰੱਟ ਦੀਆਂ ਅੱਲੜਾਂ
ਐਵੇਂ ਨੀ ਪੱਬਾਂ ਤੇ ਹੋਕੇ ਕੰਧਾਂ ਤੋਂ ਦੀ ਸਾਨੂੰ ਤੱਕਦੀਆਂ ਅੱਲੜਾਂ
ਸੁੱਤੀਆਂ ਪਈਆਂ ਮੂੰਹੋਂ ਬੋਲੇ ਫਤਿਹ ਫਤਿਹ ਫਤਿਹ ਰੱਟ ਦੀਆਂ ਅੱਲੜਾਂ
ਓਹਨੂੰ ਦਿਲ ਦੇਉ ਛੰਨਾ ਵਾਲਾ ਗੱਬਰੂ
ਨੀ ਜਿਹੜੀ ਕੁੜੀ ਨਾ ਵਿਚਾਰ ਸਾਡੇ ਫਿੱਟ ਬਹਿਣ ਗੇ
ਫਿੱਟ ਬਹਿਣ ਗੇ
ਅੱਗ ਲਾਉਣੀ ਜੱਟ ਨੂੰ ਜਵਾਨੀ ਚੜ ਗੀ
ਨੀ ਦੇਖੀ ਗੂੜੀਆਂ ਸਹੇਲੀਆਂ ‘ਚ ਫਿਕ ਪੈਣਗੇ
ਅੱਗ ਲਾਉਣੀ ਜੱਟ ਨੂੰ ਜਵਾਨੀ ਚੜ ਗੀ
ਨੀ ਦੇਖੀ ਗੂੜੀਆਂ ਸਹੇਲੀਆਂ ‘ਚ ਫਿਕ ਪੈਣਗੇ