Elige una pista para reproducir
ਪਿੰਡ ਵਿਚੋਂ ਪੇਂਡੂ ਆਪਾਂ
ਸ਼ਹਿਰ ਵਿਚੋਂ ਸ਼ਹਿਰੀ ਨੀ
ਯਾਰਾਂ ਦੇ ਆਂ ਯਾਰ ਅਸੀਂ
ਵੈਰੀਆਂ ਦੇ ਵੈਰੀ ਨੀ
ਪਿੰਡ ਵਿਚੋਂ ਪੇਂਡੂ ਆਪਾਂ
ਸ਼ਹਿਰ ਵਿਚੋਂ ਸ਼ਹਿਰੀ ਨੀ
ਯਾਰਾਂ ਦੇ ਆਂ ਯਾਰ ਅਸੀਂ
ਵੈਰੀਆਂ ਦੇ ਵੈਰੀ ਨੀ
ਕਾਲਜ ‘ਚ ਪਾਈਦੇ ਨੇ ਟੌਮੀ ਗੈਸ Pepe
ਪਿੰਡ ਵਿੱਚ ਦੇਸੀ ਰਹਿਣ ਸਹਿਣ ਬੱਲੀਏ
ਪਾਈਦੇ ਬ੍ਰਾਂਡ ਭਾਵੇਂ ਗੱਲ ਵੱਖਰੀ ਨੀ
ਉਂਜ ਡੱਬੀ ਵਾਲੇ ਪਰਨੇ ਦੇ ਫੈਨ ਬੱਲੀਏ
ਪਾਈਦੇ ਬ੍ਰਾਂਡ ਭਾਵੇਂ ਗੱਲ ਵੱਖਰੀ ਨੀ
ਉਂਜ ਡੱਬੀ ਵਾਲੇ ਪਰਨੇ ਦੇ ਫੈਨ ਬੱਲੀਏ
ਬੜੇ ਠਾਠ ਬਾਠ ਨਾਲ ਜਾਈਏ ਵਿੱਚ ਖੇਤ ਦੇ
ਮੋਟਰ ‘ਤੇ ਲਾ ਲਈਏ ਲੱਕ ਨਾਲ ਲਪੇਟ ਕੇ
ਬੜੇ ਠਾਠ ਬਾਠ ਨਾਲ ਜਾਈਏ ਵਿੱਚ ਖੇਤ ਦੇ
ਮੋਟਰ ‘ਤੇ ਲਾ ਲਈਏ ਲੱਕ ਨਾਲ ਲਪੇਟ ਕੇ
ਕੁੰਡੀ ਮੱਛ ਉੱਤੇ ਜਿਹੜੀ ਜਚਦੀ ਬੜੀ
ਡੱਬੀ ਵਾਲੇ ਪਰਣੇ ‘ਤੇ ਰੇਬਨ ਜੜੀ
ਕੁੰਡੀ ਮੱਛ ਉੱਤੇ ਜਿਹੜੀ ਜਚਦੀ ਬੜੀ
ਡੱਬੀ ਵਾਲੇ ਪਰਣੇ ‘ਤੇ ਰੇਬਨ ਜੜੀ
ਤੇਰੇ ਏਸੀ ਨਾਲੋਂ ਵੱਧ ਹਵਾ ਠੰਢੀ ਲੱਗਦੀ
ਗਿੱਲਾ ਕਰਕੇ ਪਿੰਡੇ ‘ਤੇ ਜਦੋਂ ਲੈਣ ਬੱਲੀਏ
ਪਾਈਦੇ ਬ੍ਰਾਂਡ ਭਾਵੇਂ ਗੱਲ ਵੱਖਰੀ ਨੀ
ਉਂਜ ਡੱਬੀ ਵਾਲੇ ਪਰਣੇ ਦੇ ਫੈਨ ਬੱਲੀਏ
ਪਾਈਦੇ ਬ੍ਰਾਂਡ ਭਾਵੇਂ ਗੱਲ ਵੱਖਰੀ ਨੀ
ਉਂਜ ਡੱਬੀ ਵਾਲੇ ਪਰਣੇ ਦੇ ਫੈਨ ਬੱਲੀਏ
ਤੇਰੇ ਨਾਲੋਂ ਵੱਧ ਸਾਡੇ ਖਰਚੇ ਜ਼ਰੂਰ ਆ
ਵੇਚਕੇ ਜ਼ਮੀਨ ਮੈਂ ਨਾ ਸ਼ੌਂਕ ਕੋਈ ਪੂਰਿਆ
ਤੇਰੇ ਨਾਲੋਂ ਵੱਧ ਸਾਡੇ ਖਰਚੇ ਜ਼ਰੂਰ ਆ
ਵੇਚਕੇ ਜ਼ਮੀਨ ਮੈਂ ਨਾ ਸ਼ੌਂਕ ਕੋਈ ਪੂਰਿਆ
ਕਦੇ ਨਾ ਮੈਂ ਕੋਈ ਨਸ਼ਾ ਪੱਤਾ ਕਰਿਆ
ਲੁੱਟ ਗਏ ਨੇ ਘਰ ਜਿਥੇ ਚਿੱਟਾ ਵੜਿਆ
ਕਦੇ ਨਾ ਮੈਂ ਕੋਈ ਨਸ਼ਾ ਪੱਤਾ ਕਰਿਆ
ਲੁੱਟ ਗਏ ਨੇ ਘਰ ਜਿਥੇ ਚਿੱਟਾ ਵੜਿਆ
ਗੁਰੀ ਦਾ ਧਿਆਨ ਗੱਲ ਖਰੀ ਕਰਦਾ
ਲੋਕੀ ਮਚਦੇ ਤਾਂ ਮਚਦੇ ਹੀ ਰਹਿਣ ਬੱਲੀਏ
ਪਾਈਦੇ ਬ੍ਰਾਂਡ ਭਾਵੇਂ ਗੱਲ ਵੱਖਰੀ ਨੀ
ਉਂਜ ਡੱਬੀ ਵਾਲੇ ਪਰਣੇ ਦੇ ਫੈਨ ਬੱਲੀਏ
ਪਾਈਦੇ ਬ੍ਰਾਂਡ ਭਾਵੇਂ ਗੱਲ ਵੱਖਰੀ ਨੀ
ਉਂਜ ਡੱਬੀ ਵਾਲੇ ਪਰਣੇ ਦੇ ਫੈਨ ਬੱਲੀਏ
ਪਾਈਦੇ ਬ੍ਰਾਂਡ ਭਾਵੇਂ ਗੱਲ ਵੱਖਰੀ ਨੀ
ਉਂਜ ਡੱਬੀ ਵਾਲੇ ਪਰਣੇ ਦੇ ਫੈਨ ਬੱਲੀਏ