Elige una pista para reproducir

ਜਿਓੰਦੇ ਜੀ ਗਾਲ਼ਾਂ ਸੋਹਣੀਏ
ਮਰਿਆ ਨੂੰ ਘਿਓ ਦੀਆਂ ਨਾਲਾਂ
ਲੋਕੀ ਸਾਲੇ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਮਰਿਆ ਨੂੰ ਘਿਓ ਦੀਆਂ ਨਾਲਾਂ
ਲੋਕੀ ਸਾਲੇ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਜਿਓੰਦੇ ਗੱਦਾਰ ਸੀ ਦੱਸਦੇ
ਮਰਿਆਂ ਸ਼ਹੀਦ ਹੋਏ
ਜਿਓੰਦੇ ਗੱਦਾਰ ਸੀ ਦੱਸਦੇ
ਮਰਿਆਂ ਸ਼ਹੀਦ ਹੋਏ
ਲੋਕੀ ਬੜੇ ਭੈਨਚੋਦ ਨੇ
ਤੁਰਗਿਆ ਦੇ ਵੀਰ ਹੋਏ
ਲੋਕੀ ਬੜੇ ਭੈਨਚੋਦ ਨੇ
ਮਰ ਗਿਆ ਦੇ ਵੀਰ ਹੋਏ
ਬਗਲਾਂ ਵਿਚ ਛੁਰੀਆਂ ਰੱਖਦੇ
ਬਗਲਾਂ ਵਿਚ ਛੁਰੀਆਂ ਰੱਖਦੇ
ਹੱਥਾਂ ਵਿਚ ਫੜ੍ਹ ਕੇ ਮਾਲਾ
ਲੋਕੀ ਸਾਲੇ double face ਨੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਮਰਿਆ ਨੂੰ ਘਿਓ ਦੀਆਂ ਨਾਲਾਂ
ਲੋਕੀ ਸਾਲੇ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਇਥੇ ਵਰਤ ਵੁਰਤ ਕੇ ਤੁਰ ਜਾਂਦੇ
ਕਈ ਯਾਰ ਨੇ ਦੱਲੇ
ਹੱਥ ਨਾ ਪਹੁੰਚੇ ਥੂ ਕੌੜੀ
ਬੱਸ ਜ਼ਹਿਲ ਸੀ ਪੱਲੇ
ਸਾਲੇ ਪਿਠ ਤੇ ਠਲੇ ਸੁੱਟ ਦੇ
ਮੂੰਹ ਤੇ ਅਸਮਾਨੀ
ਜਦੋਂ ਕੰਮ ਹੋਵੇ ਕੋਈ ਥੋਡੇ ਤੇ ਬਣ ਜਾਂਦੇ ਜਾਨੀ
ਏਹੋਜੇ ਫੁਦੂਆਂ ਨੂੰ ਵੀ ਜਰਨਾ ਪੈਣਾ
ਮੇਰੀ ਕੌਮ ਦੇ ਦਿਲ ਵਿਚ ਵੱਸਣਾ ਐ ਤਾ ਤੈਨੂੰ ਮਰਨਾ ਪੈਣਾ
ਮੇਰੀ ਕੌਮ ਦੇ ਦਿਲ ਵਿਚ ਵੱਸਣਾ ਐ ਤਾ ਤੈਨੂੰ ਮਰਨਾ ਪੈਣਾ
ਪੱਕਾ ਯਾਰ ਕਿਸੇ ਦਾ ਬਣ ’ਨਾ ਐ ਤਾ ਤੈਨੂੰ ਮਰਨਾ ਪੈਣਾ
ਕਿਸੇ ਨਾਲ ਕੋਈ ਦੁਸਮਣੀ ਜਾ ਕੋਈ ਲੈਣਾ ਦੇਣਾ ਨਹੀਂ
ਜਿਹੜੇ ਪੁਰਾਣੇ ਬੰਦੇ ਹੋਣ ਗੇ ਉਹ ਕਦੇ ਨਹੀਂ ਚਾਹੁਣ ਗੇ ਬੀ ਨੌਜਵਾਨ ਸਾਮਣੇ ਲਿਆਣ ਕੇ ਰੱਖ ਦੇ
ਆ fan ਬਣ ਫੋਟੋਆਂ ਖਿੱਚਦੇ
ਓਹੀ ਗੋਲੀ ਮਾਰ ਗਏ
Fan ਬਣ ਫੋਟੋਆਂ ਖਿੱਚਦੇ
ਓਹੀ ਗੋਲੀ ਮਾਰ ਗਏ
ਦੋ ਬੱਚਿਆਂ ਦਾ ਪਯੋ ਖੋ ਲਿਆ
ਕੌੜੀ ਨੂੰ ਉਜਾੜ ਗਏ
ਦੋ ਬੱਚਿਆਂ ਦਾ ਪਯੋ ਖੋ ਲਿਆ
ਕੌੜੀ ਨੂੰ ਉਜਾੜ ਗਏ
ਬੰਦ ਕਰੋ ਆਹ photo system
ਬੰਦ ਕਰੋ ਆਹ photo system
ਫਿਰ ਨਾ ਕੋਈ ਮਾਰੇ ਵਿਚਾਰਾਂ
ਇਥੇ ਕਈ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਮਰਿਆ ਨੂੰ ਘਿਓ ਦੀਆਂ ਨਾਲਾਂ
ਲੋਕੀ ਸਾਲੇ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
Just because they standing next to you
Doesn't mean they want the best for you
Just because they smile in your face
Doesn't mean they move behind your back