Elige una pista para reproducir
ਆ ਨਾ ਜਵਾ ਵਾਲਿਆ ਮੇਹਬੂਬਾ ਇੱਕ ਝਲਕ ਦਿਖਾ ਕੇ ਤੁਰ ਜਾਵੀਂ
ਅਸੀਂ ਦਿਲ ਦਾ ਫਰਸ਼ ਬਣਾਇਆ ਏ।ਇੱਕ ਕਦਮ ਟਿਕਾ ਕੇ ਤੁਰ ਜਾਵੀਂ
ਇੱਕ ਕਦਮ ਟਿਕਾ ਕੇ ਤੁਰ ਜਾਵੀਂ
ਜੇ ਮੇਰੇ ਵਸ ਹੋਵੇ ਅੱਖੀਆਂ ਵਿੱਚ ਪਾ ਕੇ ਮੈਂ
ਏਹ ਚੰਦਰੀ ਦੁਨੀਆ ਤੋਂ ਰੱਖ ਲਵਾ ਲੁਕਾ ਕੇ ਮੈਂ
ਨਾ ਦਿਲ ਦੀ ਕੇਹ ਹੋਵੇ, ਨਾ ਦੂਰੀ ਸੇਹ ਹੋਵੇ
ਨਾ ਦਿਲ ਦੀ ਕੇਹ ਹੋਵੇ, ਨਾ ਦੂਰੀ ਸੇਹ ਹੋਵੇ
ਕੋਸ਼ਿਸ਼ ਮੈਂ ਕਰਦੀ ਹਾਂ।ਤੈਨੂੰ ਹਾਲ ਸੁਣਾਉਣ ਲਈ
ਇੱਕ ਰੀਜ਼ ਅਧੂਰੀ ਏ ਤੇਨੂੰ ਸੀਨੇ ਲਾਉਣ ਲਈ
ਤੇਰਾ ਨਾਮ ਤਰਸਦਾ ਏ ਬੁਲਾਂ ਤੇ ਆਉਣ ਲਈ
ਇੱਕ ਰੀਜ਼ ਅਧੂਰੀ ਏ ਤੇਨੂੰ ਸੀਨੇ ਲਾਉਣ ਲਈ
ਤੇਰਾ ਨਾਮ ਮਚਲਦਾ ਏ ਬੁਲਾਂ ਤੇ ਆਉਣ ਲਈ
ਨਾ ਵੇਹਲ ਖ਼ਿਆਲਾਂ ਤੋਂ ਤੂੰ ਸੁਪਨੇ ਵਿੱਚ ਆਵੀਂ
ਏਹ ਗੋਰੇ ਮੁਖੜੇ ਤੇ ਲਾਲੀ ਜੇਹੀ ਛੱਡ ਜਾਵੀਂ
ਏਹ ਗੋਰੇ ਮੁਖੜੇ ਤੇ ਲਾਲੀ ਜੇਹੀ ਛੱਡ ਜਾਵੀਂ
ਕੱਲੀ ਬੈਠ ਸਕਦੀ ਆ ਕੁਝ ਨਾ ਮੰਗਦੀ ਆ
ਕੱਲੀ ਬੈਠ ਸਕਦੀ ਆ ਕੁਝ ਨਾ ਮੰਗਦੀ ਆ
ਹੁਣ ਕਰਾਂ ਦੁਆਵਾਂ ਮੈਂ ਬੱਸ ਤੈਨੂੰ ਪਾਉਣ ਲਈ
ਇੱਕ ਰੀਜ਼ ਅਧੂਰੀ ਏ ਤੇਨੂੰ ਸੀਨੇ ਲਾਉਣ ਲਈ
ਤੇਰਾ ਨਾਮ ਤਰਸਦਾ ਏ ਬੁਲਾਂ ਤੇ ਆਉਣ ਲਈ
ਇੱਕ ਰੀਜ਼ ਅਧੂਰੀ ਏ ਤੇਨੂੰ ਸੀਨੇ ਲਾਉਣ ਲਈ
ਤੇਰਾ ਨਾਮ ਮਚਲਦਾ ਏ ਬੁਲਾਂ ਤੇ ਆਉਣ ਲਈ
ਮੇਰਾ ਹਾਲ ਸਮਝ ਲੈ ਤੂੰ ਇਸ਼ਕ ਵਿੱਚ ਖੋ ਗਈ ਦਾ
ਕੋਈ ਮਾਨ ਤਾ ਰਖ ਲੈ ਤੂੰ ਵੇ ਤੇਰੀ ਹੋ ਗਈ ਦਾ
ਕੋਈ ਮਾਨ ਤਾ ਰਖ ਲੈ ਤੂੰ ਵੇ ਤੇਰੀ ਹੋ ਗਈ ਦਾ
ਇਸ ਜੱਗ ਦੇ ਡਰ ਕਰਕੇ ਮੈਂ ਰੋਵਾ ਖਤ ਪੜ੍ਹ ਕੇ
ਇਸ ਜੱਗ ਦੇ ਡਰ ਕਰਕੇ ਮੈਂ ਰੋਵਾ ਖਤ ਪੜ੍ਹ ਕੇ
ਨਾ ਪਾਇਆ ਤੈਨੂੰ ਵੇ ਜੋ ਲਿਖੇ ਸੀ ਪਾਉਣ ਲਈ
ਇੱਕ ਰੀਜ਼ ਅਧੂਰੀ ਏ ਤੇਨੂੰ ਸੀਨੇ ਲਾਉਣ ਲਈ
ਤੇਰਾ ਨਾਮ ਤਰਸਦਾ ਏ ਬੁਲਾਂ ਤੇ ਆਉਣ ਲਈ
ਇੱਕ ਰੀਜ਼ ਅਧੂਰੀ ਏ ਤੇਨੂੰ ਸੀਨੇ ਲਾਉਣ ਲਈ
ਤੇਰਾ ਨਾਮ ਮਚਲਦਾ ਏ ਬੁਲਾਂ ਤੇ ਆਉਣ ਲਈ
ਬਨ ਖੁਸ਼ਬੂ ਸਾਹਾ ਦੀ ਬਣ ਨੂਰ ਤੂੰ ਮੁਖੜੇ ਦਾ
ਕਰ ਅੰਤ ਤੂੰ ਮਗਨਾ ਵੇ ਦੂਰੀ ਦੇ ਦੁਖੜੇ ਦਾ
ਕਰ ਅੰਤ ਤੂੰ ਮਗਨਾ ਵੇ ਦੂਰੀ ਦੇ ਦੁਖੜੇ ਦਾ
ਬਾਂਹ ਮੇਰੀ ਫੜ ਲੈ ਤੂੰ ਸਾਹਾ ਵਿੱਚ ਮੜ ਲੈ ਤੂੰ
ਬਾਂਹ ਮੇਰੀ ਫੜ ਲੈ ਤੂੰ ਸਾਹਾ ਵਿੱਚ ਮੜ ਲੈ ਤੂੰ
ਮੈਂ ਰਾਜੀ ਹਾਂ ਕਦ ਦੀ ਤੈਨੂੰ ਮੀਟ ਬਣਾਉਣ ਲਈ
ਇੱਕ ਰੀਜ਼ ਅਧੂਰੀ ਏ ਤੇਨੂੰ ਸੀਨੇ ਲਾਉਣ ਲਈ
ਤੇਰਾ ਨਾਮ ਤਰਸਦਾ ਏ ਬੁਲਾਂ ਤੇ ਆਉਣ ਲਈ
ਇੱਕ ਰੀਜ਼ ਅਧੂਰੀ ਏ ਤੇਨੂੰ ਸੀਨੇ ਲਾਉਣ ਲਈ
ਤੇਰਾ ਨਾਮ ਮਚਲਦਾ ਏ ਬੁਲਾਂ ਤੇ ਆਉਣ ਲਈ