Elige una pista para reproducir
ਅਖਾਂ ਵਿਚੋ ਪਾਣੀ ਤਾ ਵਗਦਾ ਹੀ ਰਹਿੰਦਾ
ਕੀ ਕਰੀਏ ਕੀ ਕਰੀਏ
ਦਿਲ ਮੇਰਾ ਤਾ ਐਵੇ ਦੁਖਦਾ ਹੀ ਰਿਹੰਦਾ
ਕੀ ਕਰੀਏ ਕੀ ਕਰੀਏ
ਪੈ ਗਈ ਆਦਤ ਮੈਨੂੰ ਦੁਖ ਸਹਿਣ ਦੀ
ਕਰਾਂ ਕੋਸ਼ਿਸ਼ ਤੈਥੋ ਦੂਰ ਰਹਿਣ ਦੀ
ਸਿਖ ਰਹੀਆਂ ਕਿਵੇ ਹੈ ਰੁਲਿਆ ਜਾਂਦਾ ਰੁਲਿਆ ਜਾਂਦਾ
ਜੇ ਤੂੰ ਛਡਕੇ ਜਾਣਾ ਸੀ ਛਡ ਜਾਂਦਾ
ਇਹ ਵੀ ਦੱਸ ਜਾ ਕਿਵੇ ਹੈ ਭੁੱਲਿਆ ਜਾਂਦਾ
ਜੇ ਤੂੰ ਛਡਕੇ ਜਾਣਾ ਸੀ ਛਡ ਜਾਂਦਾ
ਇਹ ਵੀ ਦੱਸ ਜਾ ਕਿਵੇ ਹੈ ਭੁੱਲਿਆ ਜਾਂਦਾ
ਤੂ ਮੈਨੂ ਲੱਤ ਹੈ ਲਾਯੀ ਤੇਰੇ ਪ੍ਯਾਰ ਦੀ
ਹੁਣ ਤੂ ਸਾਰ ਵੀ ਨਹੀ ਲੈਂਦਾ ਆਪਣੇ ਯਾਰ ਦੀ
ਤੂ ਮੈਨੂ ਲੱਤ ਹੈ ਲਾਯੀ ਤੇਰੇ ਪ੍ਯਾਰ ਦੀ
ਹੁਣ ਤੂ ਸਾਰ ਵੀ ਨਹੀ ਲੈਂਦਾ ਆਪਣੇ ਯਾਰ ਦੀ
ਕਦੇ ਮੇਰੇ ਬਿਨਾ ਤੇਰਾ ਨਾ ਸਵੇਰਾ ਸੀ ਹੁੰਦਾ
ਤੇਰੀ ਨਜ਼ਰਾਂ ਚ ਇਸ਼ਕ ਵੀ ਬਥੇਰਾ ਸੀ ਹੁੰਦਾ
ਹੁਣ ਤੈਨੂ ਮੇਰੇ ਤੇ ਮੋਹ ਨਹੀ ਔਂਦਾ
ਜੇ ਤੂੰ ਛਡਕੇ ਜਾਣਾ ਸੀ ਛਡ ਜਾਂਦਾ
ਇਹ ਵੀ ਦੱਸ ਜਾ ਕਿਵੇ ਹੈ ਭੁੱਲਿਆ ਜਾਂਦਾ
ਜੇ ਤੂੰ ਛਡਕੇ ਜਾਣਾ ਸੀ ਛਡ ਜਾਂਦਾ
ਇਹ ਵੀ ਦੱਸ ਜਾ ਕਿਵੇ ਹੈ ਭੁੱਲਿਆ ਜਾਂਦਾ
ਵੇ ਮੇਰੇ ਪ੍ਯਾਰ ਨੂ ਤੂ ਤਮਾਸ਼ਾ ਕਹਿਣਾ ਏ
ਬਹਾਨਾ ਛੱਡਣ ਦਾ ਜਿਹਨੂੰ ਦਿਲਾਸਾ ਕਹਿਣਾ ਏ
ਵੇ ਮੇਰੇ ਪ੍ਯਾਰ ਨੂ ਤੂ ਤਮਾਸ਼ਾ ਕਹਿਣਾ ਏ
ਬਹਾਨਾ ਛੱਡਣ ਦਾ ਜਿਹਨੂੰ ਦਿਲਾਸਾ ਕਹਿਣਾ ਏ
ਦੇਕੇ ਜਹਿਰ ਤੂ ਕਹਿਣਾ ਹੁਣ ਪੀਣਾ ਹੀ ਪੈਣਾ
ਇਹਨੂੰ ਪੀ ਕੇ ਹੁਣ ਮੈਨੂ ਵੀ ਤਾ ਹੁਣ ਜੀਣਾ ਹੀ ਪੈਣਾ
ਵੇ ਨਿਰਮਾਣ ਤੇਰਾ ਤੇ ਕੁਝ ਨਹੀ ਜਾਂਦਾ
ਜੇ ਤੂੰ ਛਡਕੇ ਜਾਣਾ ਸੀ ਛਡ ਜਾਂਦਾ
ਇਹ ਵੀ ਦੱਸ ਜਾ ਕਿਵੇ ਹੈ ਭੁੱਲਿਆ ਜਾਂਦਾ
ਜੇ ਤੂੰ ਛਡਕੇ ਜਾਣਾ ਸੀ ਛਡ ਜਾਂਦਾ
ਇਹ ਵੀ ਦੱਸ ਜਾ ਕਿਵੇ ਹੈ ਭੁੱਲਿਆ ਜਾਂਦਾ