ਕਿਵੇ ਝੂਠੇ ਤੋਂ ਸਚਾ ਹੋਣਾ ਸਿਖਾਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਹਾਏ ਤੂ ਲੋਕਾ ਨੂ ਦੱਸੇਯਾ
ਕਿ ਤੂ ਕੀਤਾ ਨਾ ਕੋਈ ਦਗਾ
ਮੈਂ ਹੀ ਕਿੱਤਾ ਏ ਜੋ ਕਿੱਤਾ ਏ
ਮੈਂ ਹੀ ਆਂ ਬਸ ਬੇਵਫਾ
ਜਾਣੀ ਪਿਹਲਾਂ ਹੀ ਬਦਨਾਮ
ਤੂ ਹੋਰ ਕਰਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਕਿਵੇ ਝੂਠੇ ਤੋਂ ਸਚਾ ਹੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਜ਼ਿੰਦਗੀ ਚ ਆਏ ਨੀ ,ਓਥੇ ਆਯਾ ਕਰਨਾ
ਕਬਰ ਮੇਰੀ ਤੇ ਫੁੱਲ, ਰਖ ਜਾਯਾ ਕਰਨਾ
ਜ਼ਿੰਦਗੀ ਚ ਆਏ ਨੀ ,ਓਥੇ ਆਯਾ ਕਰਨਾ
ਕਬਰ ਮੇਰੀ ਤੇ ਫੁੱਲ
ਚਾਰ ਦਿਨ ਦੇ ਰਿਹ ਗਏ ਮਿਹਮਾਨ ਵਾਂਗੂ
ਅੱਸੀ ਵੱਸਦੇ ਤਾਂ ਯਾ ਪਰ ਸ਼ਮਸ਼ਾਨ ਦੇ ਵਾਂਗੂ
ਕਿੱਦਾਂ ਚੈਨ ਨਾਲ ਸੋਨਾ ਏ
ਸੋਨਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਕਿਵੇ ਝੂਠੇ ਤੋਂ ਸਚਾ ਹੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਮੈਨੂ ਖਾਂਦੀ ਰੋਜ਼ ਰਾਤ ਓ, ਜਦੋਂ ਹੋਏ ਇਕਮਿਕ ਹਾਏ
ਹੋਣਾ ਚਾਹੀਦਾ ਸੀ ਨਹੀ ਜੋ ਵੀ, ਹੋਇਆ ਸਾਡੇ ਵਿਚ ਹਾਏ
ਮੈਨੂ ਖਾਂਦੀ ਰੋਜ਼ ਰਾਤ ਓ, ਜਦੋਂ ਹੋਏ ਇਕਮਿਕ ਹਾਏ
ਹੋਣਾ ਚਾਹੀਦਾ ਸੀ ਨਹੀ ਜੋ ਵੀ
ਜੇ ਮੈਂ ਆਂ ਬੇਹਯਾ, ਤੂ ਵੀ ਨਹੀਂ ਬੇਕਸੂਰ
ਜੇ ਸੀ ਮੇਰੀ ਮਨਜ਼ੂਰੀ, ਤੂ ਵੀ ਸੀ ਮਨਜ਼ੂਰ
ਇਲਜ਼ਾਮ ਐਦਾਂ ਕੋਈ ਲੌਣਾ ਸਿਖਾ ਦੇ ਵੇ
ਤੇਰੇ ਚੇਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਆ
ਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜਾਰ ਕਰਦੀ ਆ
ਇੰਤਜਾਰ ਕਰਦੀ ਆ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਕਿਵੇ ਝੂਠੇ ਤੋਂ ਸਚਾ ਹੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ