Elige una pista para reproducir
ਆ ਆ ਆ ਆ ਆ ਆ ਆ ਆ
ਗੱਲ-ਗੱਲ 'ਤੇ ਸ਼ੱਕ ਕਰਦਾ
ਐਤਬਾਰ ਨਈਂ ਕਰਦਾ
ਗੱਲ-ਗੱਲ 'ਤੇ ਸ਼ੱਕ ਕਰਦਾ
ਐਤਬਾਰ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ
ਸਾਨੂੰ ਪਿਆਰ ਹੀ ਨਈਂ ਕਰਦਾ
ਨੈਣਾਂ ਦੇ ਨਾਲ ਕਦੇ
ਗੱਲ ਦਿਲ ਦੀ ਨਈਂ ਕਰਦਾ
ਨੈਣਾਂ ਦੇ ਨਾਲ ਕਦੇ
ਗੱਲ ਦਿਲ ਦੀ ਨਈਂ ਕਰਦਾ
ਨੈਣਾਂ ਦੇ ਹੰਝੂ ਦਾ
ਅਹਿਸਾਸ ਵੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਤੇਰੇ ਇਸ਼ਕ 'ਚ ਕਮਲੇ ਹੋ ਗਏ ਹਾਂ
ਕੋਈ ਹਾਲ ਵੀ ਦਿਲ ਦਾ ਜਾਣੇ ਨਾ
ਤੈਨੂੰ ਪਾਉਣ ਲਈ ਭੁੱਲੇ ਦੁਨੀਆਂ ਨੂੰ
ਹੁਣ ਤੂੰ ਵੀ ਅਪਣਾ ਮਾਣੇ ਨਾ
ਹਾਏ ਤੂੰ ਵੀ ਅਪਣਾ ਮਾਣੇ ਨਾ
ਤੇਰੇ ਇਸ਼ਕ 'ਚ ਕਮਲੇ ਹੋ ਗਏ ਹਾਂ
ਕੋਈ ਹਾਲ ਵੀ ਦਿਲ ਦਾ ਜਾਣੇ ਨਾ
ਤੈਨੂੰ ਪਾਉਣ ਲਈ ਭੁੱਲੇ ਦੁਨੀਆਂ ਨੂੰ
ਹੁਣ ਤੂੰ ਵੀ ਅਪਣਾ ਮਾਣੇ ਨਾ
ਹੁਣ ਤੂੰ ਵੀ ਅਪਣਾ ਮਾਣੇ ਨਾ
ਜਿਸ ਮੋੜ 'ਤੇ ਮਿਲਦੇ ਸੀ
ਇੰਤਜ਼ਾਰ ਵੀ ਨਈਂ ਕਰਦਾ
ਜਿਸ ਮੋੜ 'ਤੇ ਮਿਲਦੇ ਸੀ
ਇੰਤਜ਼ਾਰ ਵੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਆ ਆ ਆ ਆ ਆ
ਅਸੀਂ ਪਿਆਰ ਤੇਰੇ 'ਤੇ ਲੱਗ ਕੇ ਨੀ
ਦਿਲ ਦੇ ਅਰਮਾਨ ਵੀ ਭੁੱਲ ਗਏ ਹਾਂ
ਸਾਰੀ ਖ਼ੁਸ਼ੀਆਂ ਤੇਰੇ 'ਤੇ ਲੁਟਾ ਬੈਠੇ
ਅੱਜ ਹੰਝੂਆਂ ਦੇ ਵਿੱਚ ਰੁਲ ਗਏ ਹਾਂ
ਤੇਰੀ ਗੱਲਾਂ ਪਿੱਛੇ ਡੁੱਲ ਗਏ ਹਾਂ
ਹਾਏ ਤੇਰੇ ਪਿੱਛੇ ਰੁਲ ਗਏ ਹਾਂ
ਆ ਆ ਆ ਆ ਆ ਆ
ਮੈਨੂੰ ਇਸ਼ਕ ਸਿਖਾ ਕੇ ਤੂੰ
ਵਫ਼ਾਦਾਰ ਵੀ ਨਈਂ ਲੱਗਦਾ
ਮੈਨੂੰ ਇਸ਼ਕ ਸਿਖਾ ਕੇ ਤੂੰ
ਵਫ਼ਾਦਾਰ ਵੀ ਨਈਂ ਲੱਗਦਾ
ਮੈਨੂੰ ਇਸ਼ਕ ਸਿਖਾ ਕੇ ਤੂੰ
ਵਫ਼ਾਦਾਰ ਵੀ ਨਈਂ ਲੱਗਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਹਾਏ ਪਿਆਰ ਹੀ ਨਈਂ ਕਰਦਾ
ਹਾਏ ਪਿਆਰ ਹੀ ਨਈਂ ਕਰਦਾ
ਕਿੱਤੇ ਗੱਲਾਂ ਤੇਰੇ ਦਿਲ 'ਚ ਲੁਕੀਆਂ ਨੇ
ਯਾ ਫਿਰ ਮੇਰੇ ਹੰਝੂਆਂ ਵਿੱਚ ਮੁੱਕੀਆਂ ਨੇ
ਤੇਰਾ ਪਿਆਰ ਸੀ ਹੁਣ ਕਿਉਂ ਪਰਾਇਆ ਲੱਗਦਾ
ਬੇਵਫ਼ਾਈ ਦੇ ਸਾਗਰ ਵਿੱਚ ਡੁੱਬਿਆ ਲੱਗਦਾ
ਹੁਣ ਤੂੰ ਹੀ ਦੱਸ ਮੈਨੂੰ ਵੇ, ਕੀ ਗ਼ਲਤੀ ਸੀ ਮੇਰੀ
ਕੀਤਾ ਪਿਆਰ ਸੀ ਤੂੰ ਯਾ ਫਿਰ ਕੋਈ ਸਾਜ਼ਿਸ਼ ਸੀ ਤੇਰੀ
ਤੇਰਾ ਪਿਆਰ ਸੀ ਹੁਣ ਕਿਉਂ ਪਰਾਇਆ ਲੱਗਦਾ
ਬੇਵਫ਼ਾਈ ਦੇ ਸਾਗਰ ਵਿੱਚ ਡੁੱਬਿਆ ਲੱਗਦਾ
ਹੁਣ ਤੂੰ ਹੀ ਦੱਸ ਮੈਨੂੰ ਵੇ, ਕੀ ਗ਼ਲਤੀ ਸੀ ਮੇਰੀ
ਕੀਤਾ ਪਿਆਰ ਸੀ ਤੂੰ ਯਾ ਫਿਰ ਕੋਈ ਸਾਜ਼ਿਸ਼ ਸੀ ਤੇਰੀ
ਬਿਖਰੇ ਜਜ਼ਬਾਤ ਮੇਰੇ
ਇੱਕ ਸਾਰ ਵੀ ਨਈਂ ਕਰਦਾ
ਬਿਖਰੇ ਜਜ਼ਬਾਤ ਮੇਰੇ
ਇੱਕ ਸਾਰ ਵੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਹਾਏ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਸਾਨੂੰ ਪਿਆਰ ਹੀ ਨਈਂ ਕਰਦਾ
ਸਾਨੂੰ ਪਿਆਰ ਹੀ ਨਈਂ ਕਰਦਾ
ਹੁਣ ਬਦਲ ਗਿਆ ਲੱਗਦਾ ਵੇ
ਸਾਨੂੰ ਪਿਆਰ ਹੀ ਨਈਂ ਕਰਦਾ
ਆ ਆ ਆ ਆ ਆ ਆ
ਸਾਨੂੰ ਪਿਆਰ ਹੀ ਨਈਂ ਕਰਦਾ
ਸਾਨੂੰ ਪਿਆਰ ਹੀ ਨਈਂ ਕਰਦਾ