Elige una pista para reproducir
ਆ
ਓ ਚੋਬਰਾਂ ਨੂ ਮਾਤ ਪੌਂਦੀ high ਹੀਲ ਜੱਟੀ ਦੀ ਵੇ
ਸੁੱਮਲਾ ਸ਼ੌਕੀਨਨ ਨੀ ਸ਼ਰਤਾਂ ਤੇ ਪੱਟੀ ਦੀ ਵੇ
ਓ ਵੈਲੀ ਰਫਲ ਤੇ ਘੋਡੀ ਇੰਜ ਜਚੁ ਓਹ੍ਨਾ ਜੋਡ਼ੀ
ਦਸ ਐਦਾਂ ਕਿਦਾਂ ਲ ਜਾਓਗਾ ਕੋਯੀ ਨਾਪ ਗੁੱਟ ਦਾ
ਜੇਡਾ ਘੂਮੁਗਾ ਜੱਟੀ ਦੀ ਬਾਹ ਫੜਕੇ
ਹੋ ਗਬਰੂ ਕੋਯੀ 6 ਫੁਟ ਦਾ
ਰਖੂ ਘੂਰ ਉੱਤੇ ਲਾਕੇ ਸਾਰਾ ਪਿੰਡ
ਐਸਾ ਰੋਹਬ ਹਾਓ ਜੱਟਾਂ ਦੇ ਪੁੱਤ ਦਾ
ਐਂਵੇ ਮੇਲ ਨਾ ਨੀ ਕੀਲਕੇ ਪਟਾਰੀ ਵਿਚ ਪਾ ਲਾੰਗੇ
ਨੀ ਚੋਗਾ ਪਾਕੇ ਘੁਗੀਏ ਨੀ ਤਲੀ ਤੇ ਬਿਠਾ ਲਾੰਗੇ
ਓ ਪਿਸਤਾ ਜੇਾ ਰੰਗ ਤੇਰਾ ਸੂਟ ਬਡਾ ਤੰਗ
ਨਾਮ ਦਸੇ ਨਾ ਏ ਨਾਨਕੇ ਵੀ ਲਬ ਲੈਣ’ਗੇ
ਓ ਸੁਣ ਲਾਚੀ ਵਰਗੀਏ ਨਾਰੇ
ਪੀਤੀ ਚ ਤੈਨੂ ਚੱਬ ਲੈਣ’ਗੇ
ਨੀ ਆਹਾ ਜੱਟ ਬਿਗੜੇ ਨੇ ਸਾਰੇ
ਪੀਤੀ ਚ ਤੈਨੂ ਚੱਬ ਲੈਣ’ਗੇ
ਹਾਂ ਮਾੜਾ ਸੂਟ ਅੱਲਡ ਪਸੰਦ ਨਾ ਕਰੇ
ਮਾੜੇ ਗਬਰੂ ਦੇ ਉੱਤੋ ਕਿਡਾ ਦਿਲ ਹਰ ਜੌ
ਰਖ ਸਾਡੇਯਾ ਯਰਾਨੇਯਾ ਦੇ ਵਾਰੇ ਖਬਰਾਂ
ਮੁੰਡਾ ਪਤਲੋ ਯਾਰੀ ਦੇ ਪਿਛੇ ਜਿੰਦ ਵਾਰ ਜੌ
ਹਨ ਕਰੂ ਕਮਾ ਚ ਨਾ ਢੀਲ ਜੋ ਕਿ ਕਰਵੇ ਚ ਕੀਲ
ਅਕੇ 47 ਜੇਾ ਹੋਣਾ ਰੋਹਬ ਮੁੱਛ ਦਾ
ਜੇਡਾ ਘੂਮੁਗਾ ਜੱਟੀ ਦੀ ਬਾਹ ਫੜਕੇ
ਹੋ ਗਬਰੂ ਕੋਯੀ 6 ਫੁਟ ਦਾ
ਰਖੂ ਘੂਰ ਉੱਤੇ ਲਾਕੇ ਸਾਰਾ ਪਿੰਡ
ਐਸਾ ਰੋਹਬ ਹਾਓ ਜੱਟਾਂ ਦੇ ਪੁੱਤ ਦਾ
ਓ Chandigarh ਘੁਮਦੇ ਬਣਾਕੇ ਜੱਟ ਟੋਲੇ ਨੀ
ਤੇਰੇ ਪਿਛੇ ਲ ਲਈਏ Starbuck ਮੂਲ ਨੀ
ਨਾ ਤੇਰੀ ਕੋਯੀ ਲੋਡ ਵੇ ਨਾ ਖਰ੍ਚੇ ਦੀ ਤੋਡ਼ ਵੇ
ਅੰਤਿ-ਯਾ ਤੇ ਸੇਂਟੀਯਾ ਨੂ ਜੱਟੀ ਦਿੰਦੀ ਰੋਲ ਵੇ
ਓ ਤੇਰੇ ਕੋਕੇ ਵਿਚ ਨਾਗ ਸਾਡੀ ਰਫਲ ਚ ਰੌਂਦ
ਕੀਤੇ ਚਲ ਵੀ ਗੇਯਾ ਤਾ ਗਲ ਦੱਬ ਲੈਣ’ਗੇ
ਓ ਸੁਣ ਲਾਚੀ ਵਰਗੀਏ ਨਾਰੇ
ਪੀਤੀ ਚ ਤੈਨੂ ਚੱਬ ਲੈਣ’ਗੇ
ਨੀ ਆਹਾ ਜੱਟ ਬਿਗੜੇ ਨੇ ਸਾਰੇ
ਪੀਤੀ ਚ ਤੈਨੂ ਚੱਬ ਲੈਣ’ਗੇ
ਹੋ ਐਨੀ ਸ਼ੇਤੀ ਕਰਨ ਸਲੈਮ ਕਿਥੇ ਸੁਣ ਲ
ਵੇ ਚੰਗੇਯਾ ਘੜਾ ਦੇ ਵਿਚ ਹੋਣ ਜ਼ਾਇਆ ਜੋ
ਓ ਨਕ ਉੱਤੇ ਨਖਰਾ ਤੇ ਗੁੱਸਾ ਨੀ ਜਿਹਨਾ ਦੇ
ਦੇਖ ਅਸੀ ਵੀ ਰਕਾਨੇ ਸਾਡਾ ਪਟੀਆ ਨੇ ਓ
ਵੇ ਸੁਣ ਕੋਵਰਾ ਤੇ ਫੋਰ੍ਡ ਦਾ ਫੂਕਾਰਾ same same
ਵਾਰ ਝਲਨਾ ਨੀ ਹਿਕ ਵਿਚ ਬੱਜੀ ਗੁੱਤ ਦਾ
ਜੇਡਾ ਘੂਮੁਗਾ ਜੱਟੀ ਦੀ ਬਾਹ ਫੜਕੇ
ਹੋ ਗਬਰੂ ਕੋਯੀ 6 ਫੁਟ ਦਾ
ਰਖੂ ਘੂਰ ਉੱਤੇ ਲਾਕੇ ਸਾਰਾ ਪਿੰਡ
ਐਸਾ ਰੋਹਬ ਹਾਓ ਜੱਟਾਂ ਦੇ ਪੁੱਤ ਦਾ
ਓ ਬੜੀਆਂ ਹੀ ਯੇਂਕਣਾ ਦੇ ਭਣੇ ਆ ਹੰਕਾਰ
ਖਾਡ਼ੀ ਪੀਤੀ ਵਿਚ ਬੜੇ ਸੂਟ ਵਾਰ ਕੀਤੇ ਆ
ਓ ਜੱਟੀ ਨੇ ਵੀ ਹੁਸਨਾ ਦੀ ਕਿੱਟੀ ਡਿਗਰੀ
ਤੇ ਬੜੇ ਨੁਕ੍ਤੇ ਵਾਦਾ ਤੋ ਸਿਖ ਜ਼ਿਹਾੜੀ ਪੀਤੇ ਆ
ਓ ਤੁਸੀ ਵੀ ਦੇਖੀ ਵੀ ਨੀ ਹੋਣੀ ਅਸੀ ਤੋਲੇਯਾ ਚ ਖਾਂਦੇ
ਬਿਲੋ ਨਾਗਣੀ ਸਪੇਰੇ ਆਪੇ ਲਬ ਲੈਣ’ਗੇ
ਓ ਸੁਣ ਲਾਚੀ ਵਰਗੀਏ ਨਾਰੇ
ਪੀਤੀ ਚ ਤੈਨੂ ਚੱਬ ਲੈਣ’ਗੇ
ਨੀ ਆਹਾ ਜੱਟ ਬਿਗੜੇ ਨੇ ਸਾਰੇ
ਪੀਤੀ ਚ ਤੈਨੂ ਚੱਬ ਲੈਣ’ਗੇ, ਹਾਂ ਹਾਂ ਹਾਂ ਹਾਂ