Elige una pista para reproducir
ਆਖ ਕੇ friend ਪੱਲਾ ਓਹ ਛੱਡਾ ਗਈ
ਸਿਨੇ ਅੱਗ ਲਾ ਗਈ
ਸਿਨੇ ਅੱਗ ਲਾ ਗਈ
ਮਰਜਾਣੀ ਪੂਜਾ ਜੰਮਾ ਕੱਚੇ ਲਾ ਗਈ
ਸਾਰੇ ਪੈਸੇ ਖਾ ਗਈ
ਸਾਰੇ ਪੈਸੇ ਖਾ ਗਈ
ਆਖ ਕੇ friend ਪੱਲਾ ਓਹ ਛੱਡਾ ਗਈ
ਸਿਨੇ ਅੱਗ ਲਾ ਗਈ
ਮਰਜਾਣੀ ਪੂਜਾ ਜੰਮਾ ਕੱਚੇ ਲਾ ਗਈ
ਸਾਰੇ ਪੈਸੇ ਖਾ ਗਈ
ਖੁਦ ਨੂੰ ਮੈਂ ਕਮਰੇ 'ਚ ਬੰਦ ਕਰਕੇ
Sad ਗਾਣਾ ਲਾ ਲਿਆ
ਵੱਡਾ ਬਾਈ ਬਣ ਗਿੱਲ
ਵੱਡਾ ਬਾਈ ਬਣ ਗਿੱਲ
ਵੱਡਾ ਬਾਈ ਬਣ ਗਿੱਲ ਮੋਗੇ ਆਲਿਆਂ
ਪੈਗ ਤਾਂ ਲਵਾ ਲਿਆ
ਪੈਗ ਤਾਂ ਲਵਾ ਲਿਆ
ਵੱਡਾ ਬਾਈ ਬਣ ਗਿੱਲ ਮੋਗੇ ਆਲਿਆਂ
ਪੈਗ ਤਾਂ ਲਵਾ ਲਿਆ
ਪੈਗ ਤਾਂ ਲਵਾ ਲਿਆ
ਵੱਡਾ ਬਾਈ ਬਨ ਕੇ Canada ਵਾਲਿਆਂ
ਦਾਰੂ ਤਾਂ ਪਿਆ ਲਿਆ
ਛੱਡ ਕੇ ਗਈ ਏ ਜਿਦਨ ਵੀਰਵਾਰ ਨੂੰ
ਓਹਦੇ ਕੰਮ 'ਤੇ ਸੀ ਮੈਂ
ਕੰਮ 'ਤੇ ਸੀ ਮੈਂ
ਸ਼ੁੱਕਰ ਨੂੰ ਠੰਡ ਵਾਲੀ ਹੋਗੀ ਮਿਤਰੋ
ਓਹਦੇ ਰੱਮ ਤੇ ਸੀ ਮੈਂ
ਓਹਦੇ ਰੱਮ ਤੇ ਸੀ ਮੈਂ
ਛੱਡ ਕੇ ਗਈ ਏ ਜਿਦਨ ਵੀਰਵਾਰ ਨੂੰ
ਓਹਦੇ ਕੰਮ 'ਤੇ ਸੀ ਮੈਂ
ਸ਼ੁੱਕਰ ਨੂੰ ਠੰਡ ਵਾਲੀ ਹੋਗੀ ਮਿਤਰੋ
ਓਹਦੇ ਰੱਮ ਤੇ ਸੀ ਮੈਂ
ਰੱਮ ਤੇ ਸੀ ਮੈਂ
ਦਿਨ ਸ਼ਨੀਵਾਰ ਤੇਰਾ ਭੁੱਲ ਕੇ ਪਿਆਰ
ਯਾਰਾਂ ਨੂੰ ਬੁਲਾ ਲਿਆ
ਵੱਡਾ ਬਾਈ ਬਣ ਗਿੱਲ ਮੋਗੇ ਆਲਿਆਂ
ਪੈਗ ਤਾਂ ਲਵਾ ਲਿਆ
ਪੈਗ ਤਾਂ ਲਵਾ ਲਿਆ
ਵੱਡਾ ਬਾਈ ਬਣ ਗਿੱਲ ਮੋਗੇ ਆਲਿਆਂ
ਪੈਗ ਤਾਂ ਲਵਾ ਲਿਆ
ਪੈਗ ਤਾਂ ਲਵਾ ਲਿਆ
ਵੱਡਾ ਬਾਈ ਬਣ ਕੇ Canada ਵਾਲਿਆਂ
ਦਾਰੂ ਤਾਂ ਪਿਆ ਲਿਆ
ਦਾਰੂ ਤਾਂ ਪਿਆ ਲਿਆ
We should move on ਅੰਗਰੇਜ਼ੀ ਵਿੱਚ
ਬੜਾ ਕੈਮ ਕਿਹਾ ਤੂੰ
ਕੈਮ ਕਿਹਾ ਤੂੰ
Meet my new boyfriend ਨਾਮ ਲੈਕੇ
ਖਣੀ ਸੈਮ ਕਿਹਾ ਤੂੰ
ਖਣੀ ਸੈਮ ਕਿਹਾ ਤੂੰ
We should move on ਅੰਗਰੇਜ਼ੀ ਵਿੱਚ
ਬੜਾ ਕੈਮ ਕਿਹਾ ਤੂੰ
Meet my new boyfriend ਨਾਮ ਲੈਕੇ
ਖਣੀ ਸੈਮ ਕਿਹਾ ਤੂੰ
ਸੈਮ ਕਿਹਾ ਤੂੰ
ਸੈਮ ਖੜ੍ਹ ਤੇਰੀ ਪੂਜਾ ਬਣ ਗਈ ਸੀ ਨੇਰੀ
ਓਹਦਾ ਜਾਣੂ ਢਾਹ ਲਿਆ
ਵੱਡਾ ਬਾਈ ਬਣ ਗਿੱਲ ਮੋਗੇ ਆਲਿਆਂ
ਪੈਗ ਤਾਂ ਲਵਾ ਲਿਆ
ਪੈਗ ਤਾਂ ਲਵਾ ਲਿਆ
ਵੱਡਾ ਬਾਈ ਬਣ ਗਿੱਲ ਮੋਗੇ ਆਲਿਆਂ
ਪੈਗ ਤਾਂ ਲਵਾ ਲਿਆ
ਪੈਗ ਤਾਂ ਲਵਾ ਲਿਆ
ਵੱਡਾ ਬਾਈ ਬਣ Winnipeg ਵਾਲਿਆਂ
ਪੈਗ ਤਾਂ ਪਿਆ ਲਿਆ
ਦਾਰੂ ਤਾਂ ਪਿਆ ਲਿਆ
ਗੱਡੀ ਵਿੱਚ ਕੱਚ ਦੇ ਗਿਲਾਸ ਭੁਜੀਆਂ
ਤੇ ਲਾਲਪਰੀ ਰੱਖਦਾ ਏ
ਲਾਲਪਰੀ ਰੱਖਦਾ ਏ
ਚੱਕਵੇਯਾ ਗਾਣਿਆਂ ਦੀ ਰੀਲ ਇਕ ਰਮਲੇ ਦੀ
ਭਰੀ ਰੱਖਦਾ ਏ
ਰਮਲੇ ਦੀ ਭਰੀ ਰੱਖਦਾ ਏ
ਗੱਡੀ ਵਿੱਚ ਕੱਚ ਦੇ ਗਿਲਾਸ ਭੁਜੀਆਂ
ਤੇ ਲਾਲਪਰੀ ਰੱਖਦਾ ਏ
ਚੱਕਵੇਯਾ ਗਾਣਿਆਂ ਦੀ ਰੀਲ ਇਕ ਰਮਲੇ ਦੀ
ਭਰੀ ਰੱਖਦਾ ਏ
ਰਮਲੇ ਦੀ ਭਰੀ ਰੱਖਦਾ ਏ
ਕਹਿੰਦਾ ਯਾਦ ਆਉਣੀ ਨਹੀਂਓ ਹੁਣ ਮਰਜਾਣੀ
ਜਦੋਂ ਪੈਗ ਪਾ ਲਿਆ
ਵੱਡਾ ਬਾਈ ਬਣ ਗਿੱਲ UK ਵਾਲਿਆਂ
ਪੈਗ ਤਾਂ ਲਵਾ ਲਿਆ
ਪੈਗ ਤਾਂ ਲਵਾ ਲਿਆ
ਵੱਡਾ ਬਾਈ ਬਣ ਕੇ Canada ਵਾਲਿਆਂ
ਪੈਗ ਤਾਂ ਲਵਾ ਲਿਆ
ਪੈਗ ਤਾਂ ਲਵਾ ਲਿਆ
ਵੱਡਾ ਬਾਈ ਬਣ ਕੇ America ਵਾਲਿਆਂ
ਦਾਰੂ ਤਾਂ ਪਿਆ ਲਿਆ
ਦਾਰੂ ਤਾਂ ਪਿਆ ਲਿਆ