Elige una pista para reproducir
ਸਿਆਣਾ ਨੂੰ ਜੋ ਬੰਦੇ ਜਹੀਨ ਚੰਗੇ ਲੱਗਦੇ
ਆਸ਼ਕਾ ਨੂੰ ਚੇਰੇ ਜੋ ਹਸੀਨ ਚੰਗੇ ਲੱਗਦੇ
ਸਿਆਣਾ ਨੂੰ ਜੋ ਬੰਦੇ ਜਹੀਨ ਚੰਗੇ ਲੱਗਦੇ
ਆਸ਼ਕਾਂ ਨੂੰ ਚੇਰੇ ਜੋ ਹਸੀਨ ਚੰਗੇ ਲੱਗਦੇ
ਕਮਲ ਦੀ ਗੱਲ ਮੰਨੋ ਬਣ ਥਣ ਰਿਹਾ ਕਰੋ
ਓਏ ਕੁੜੀਆਂ ਨੂੰ ਟਾਪ ਦੇ ਸ਼ੋਕੀਨ ਚੰਗੇ ਲੱਗਦੇ
ਨਿਤ ਝਾਂਜ ਜਾਣਾ ਬਾਈ leg piece ਖਾਣਾ ਬਾਈ
ਮਰਜ਼ੀ ਨਾਲ ਸ਼ੋਰ ਪਾਈਏ ਪਿੰਡੋ ਦੂਰ ਥਾਣਾ ਬਾਈ
ਉੱਤੋਂ ਫਿਰ ਬਚੇ ਤੇ ਪੰਜਾਬੀ ਵਿਚ ਗੌਣਾ ਬਾਈ
ਫਿਰ ਫਿੱਟ ਬਹਿੰਦਾ ਪੂਰਾ ਮੌਸਮ ਸਿਆਲ ਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਅਦੀ ਤਾਕੀ ਖੋਲ ਲਵੇ ਚੜ ਕੇ ਚੁਬਾਰੇ ਬਾਈ
ਵੇਹੜੇ ਵਿਚ ਖਾਦੀ ਜੋ ਰੀਜ ਨਾਲ ਨਿਹਾਰੇ ਬਾਈ
ਅੱਗੇਓ ਰਕਾਨ ਵੀ flying kiss ਮਾਰੇ ਬਾਈ
ਹੋਂਸਲੇ ਨੂੰ ਧਾਰ ਕੈਚ ਕਰਕੇ ਦਿਖਾਲਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਜ਼ਿੱਦ ਵਿਚ ਆਕੇ range rover ਮੰਗਾ ਲਵੇ
ਨਾਰ ਨੂੰ ਬਿਠਾ ਕੇ ਨਾਲ top ਵਿਚ ਪਾ ਲਵੇ
ਓਹਵੀ ਨਾਲ ਬੈਠੀ ਹੋਇ ਪੂਰੀ ਨਸ਼ਾਈ ਜਾਵੇ
ਗੱਲਾਂ ਵਿਚ ਟੋਏ, ਮੁਖ Pretty Zinta ਨਾਲਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਬਣੇ ਸਰਵਾਲਾ ਵੱਡੇ ਵੀਰੇ ਦੇ ਵਿਆਹ ਤੇ ਬਾਈ
ਕੁੜੀਆਂ ਨੇ ਲਾਇਆ ਨਾਕਾ ribbon ਲਗਾਕੇ ਬਾਈ
ਸਾਲੀ ਨੇ demand ਰੱਖ ਤਾਰੇ ਹੀ ਦਿਖਾਤੇ ਬਾਈ
ਚੱਲ 5100 ਤੋਂ ਗੱਲ ਕਾਤੋ ਟਾਲਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਵੱਡਾ ਢੇਰ ਜੋਹਨੇ ਦਾ ਓਹ ਮੰਡੀ 'ਚ ਲਗਾ ਦਵੇ
ਸਾਹਮਣੇ ਕਰਾਕੇ ਕੰਡਾ, ਬੋਰਿਯਾ 'ਚ ਪਾ ਦਵੇ
ਲਾਲ ਗਾਂਧੀਆ ਵੱਡੀ ਪੋਕੇਟ ਫਲਾ ਲਵੇ
ਭੁੱਲਣਾ ਨੀ ਚੇਤਾ ਕਹਿੰਦਾ ਐਤਕੀਂ ਦੇ ਸਾਲ ਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਚੌਥੀ ਵਾਰ ਖਾੜਾ ਲੱਗੇ ਵਾਰਿਸ ਗਵਇਆ ਬਾਈ
ਕਲੁਵਾਲ ਖਾੜਾ ਲਗੇ ਕਮਲ ਗਵਇਆ ਬਾਈ
ਵਾਂਡਿਆ ਵਾਂਗੂ ਉਤੋਂ ਡਿਗਦਾ ਰੁਪਈਆਂ ਬਾਈ
ਹੁੰਦੀ ਐ ਸਟੇਜ ਤੇ ਤਾਤਾ ਥੈਇਆ ਬਾਈ
ਕੈਦ ਹੋਕੇ ਨੱਚੇ ਮੁੰਡੇ ਧਾਲੀਵਾਲ ਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ
ਟਾਪ ਦਾ ਸ਼ੋਕੀਨ ਮੁੰਡਾ, ਇਹੀ ਗੱਲਾਂ ਭਾਲ ਦਾ
ਇਹੀ ਗੱਲਾਂ ਭਾਲ ਦਾ, ਇਹੀ ਗੱਲਾਂ ਭਾਲ ਦਾ