Elige una pista para reproducir
Prodgk
ਨੀ ਖਿੜ ਖਿੜ ਹੱਸਦਾ ਸੀ ਗੱਲਾਂ ਕਰਦਾ
ਨੀ ਏਨਾ ਨੂਰ ਸੀ
ਚਿਹਰੇ ਚੜਦਾ ਮੌਤ ਨੂੰ ਰਿਹਾ
ਮਖੌਲਾ ਕਰਦਾ ਮਸਹੀ
ਬਚਿਆ ਮਰਦਾ ਮਰਦਾ ਨੀ
ਬਚਿਆ ਮਰਦਾ ਮਰਦਾ ਬਚਿਆ ਮਰਦਾ ਮਰਦਾ
ਓਹਦੇ ਚਮਕ ਚਿਹਰੇ ਤੋਂ
ਉੱਡ ਗਈ ਹਿਜਰ ਵਿੱਚ ਕੱਟਿਆ ਹੋਣਾ
ਐਹਨੀ ਜੇਹੜਾ ਵੀਡੀਓ ਕਾਲ 'ਤੇ
ਰੋ ਪਿਆ ਕਿੰਨਾ ਟੁੱਟਿਆ ਹੋਣਾ ਏ
ਐਹਨੀ ਜੇਹੜਾ ਵੀਡੀਓ ਕਾਲ 'ਤੇ
ਰੋ ਪਿਆ ਕਿੰਨਾ ਟੁੱਟਿਆ ਹੋਣਾ ਏ
ਦਰਦ ਜੇ ਰੱਖਦੇ ਦਿਲਾਂ ਵਿੱਚ ਦੱਬ ਕੇ
ਮੁੰਡੇ ਰੋਂਦੇ ਨੀ
ਇਸੇ ਕਰਕੇ ਰੱਖਣ ਅੱਖ ਫੜ ਕੇ
ਮੁੰਡੇ ਰੋਂਦੇ ਨੀ
ਸਿਫ਼ਰ ਤੋਂ ਸਫ਼ਰ ਜੋ ਕਰਕੇ ਆ ਗਿਆ
ਡਿੱਗ ਡਿੱਗ ਉੱਠਿਆ ਹੋਣਾ ਇਹ ਨੀ
ਜੇਹੜਾ ਵੀਡੀਓ ਕਾਲ 'ਤੇ
ਰੋ ਪਿਆ ਕਿੰਨਾ ਟੁੱਟਿਆ ਹੋਣਾ ਏ
ਨੀ ਜੇਹੜਾ ਵੀਡੀਓ ਕਾਲ 'ਤੇ
ਰੋ ਪਿਆ ਕਿੰਨਾ ਟੁੱਟਿਆ ਹੋਣਾ ਏ
ਹੋ ਦਿਲ ਦੀ ਜਾਨ ਤੇ ਸਿਰ 'ਤੇ ਭਾਰ ਨੂੰ
ਝੱਲਦੇ ਤਾਂ ਚੰਗੇ
ਹੋ ਜੇ ਨਾ ਝੱਲਦੇ ਫਿਰ ਆਖਾਂ ਬਾਈ
ਇਹ ਕਾਹਦੇ ਬੰਦੇ
ਨੀ ਅੱਜ ਜੋ ਜਿਉਂਦਿਆਂ ਦੇ ਵਿਚ
ਹੋ ਗਿਆ ਕਦੋਂ ਦਾ
ਮੁੱਕਿਆ ਹੋਣਾ ਇਹ ਨੀ
ਜੇਹੜਾ ਵੀਡੀਓ ਕਾਲ 'ਤੇ
ਰੋ ਪਿਆ ਕਿੰਨਾ ਟੁੱਟਿਆ ਹੋਣਾ ਏ
ਨੀ ਜੇਹੜਾ ਵੀਡੀਓ ਕਾਲ 'ਤੇ
ਰੋ ਪਿਆ ਕਿੰਨਾ ਟੁੱਟਿਆ ਹੋਣਾ ਏ
ਨੀ ਗੱਲ ਨਾਲ ਲਾ ਲਿਆ ਕਰ
ਜਦ ਕਦੇ ਟਾਈਮ ਜਿਹਾ ਮਿਲਦਾ ਏ
ਓਹ ਵੀ ਇਕ ਤੇਰੀ ਦਾ ਨਿਗਾਹ ਭਾਲਦਾ ਫਿਰਦਾ ਏ
ਖੋਰੇ ਕਿੱਥੋਂ ਭਰ ਕੇ ਡੁਲਿਆ
ਤੂੰ ਜਦ ਪੁੱਛਿਆ ਹੋਣਾ ਏ
ਜੇਹੜਾ ਵੀਡੀਓ ਕਾਲ 'ਤੇ
ਰੋ ਪਿਆ ਕਿੰਨਾ ਟੁੱਟਿਆ ਹੋਣਾ ਏ
ਨੀ ਜੇਹੜਾ ਵੀਡੀਓ ਕਾਲ 'ਤੇ
ਰੋ ਪਿਆ ਕਿੰਨਾ ਟੁੱਟਿਆ ਹੋਣਾ ਏ
ਕੱਲਾ ਇਸ਼ਕ ਦਾ ਰੋਗ ਨਹੀਂ ਲੱਗਿਆ ਰੋਗ ਬਥੇਰੇ ਨੇ
ਲਿੱਡੇ ਲਿਭਰੇ ਨੇ ਪਰ ਨਾ ਕਿਰਦਾਰ ਲਬੇੜੇ ਨੇ
ਓਹ ਸਬਰ ਜਾਨ ਸ਼ੁਕਰ ਚੁਣੀ ਨਿਰਵੈਰ ਨੇ ਕੁਝ ਤਾਂ ਚੁੱਕੇ ਹੋਣਾ ਨੀ
ਜੇਹੜਾ ਵੀਡੀਓ ਕਾਲ 'ਤੇ
ਰੋ ਪਿਆ ਕਿੰਨਾ ਟੁੱਟਿਆ ਹੋਣਾ ਏ
ਨੀ ਜੇਹੜਾ ਵੀਡੀਓ ਕਾਲ 'ਤੇ ਰੋ ਪਿਆ ਕਿੰਨਾ ਟੁੱਟਿਆ ਹੋਣਾ ਏ
ਨੀ ਜੇਹੜਾ ਵੀਡੀਓ ਕਾਲ 'ਤੇ ਰੋ ਪਿਆ ਕਿੰਨਾ ਟੁੱਟਿਆ ਹੋਣਾ ਏ