Elige una pista para reproducir
ਕਾਲੀ ਬੋਲੀ ਰਾਤ ਹਨੇਰੀ
ਡੌਲੇ ਤੋਂ ਬਾਹ ਫੜਕੇ ਮੇਰੀ
ਕਾਲੀ ਬੋਲੀ ਰਾਤ ਹਨੇਰੀ
ਡੌਲੇ ਤੋਂ ਬਾਹ ਫੜਕੇ ਮੇਰੀ
ਚੱਲ ਭਾਬੀ ਜੇ ਮਰਜੀ ਤੇਰੀ ਕੋਠੇ ਚੜਕੇ ਵੇਖੀਏ
ਧਰੂ ਤਾਰਾ
ਓ ਆਜਾ ਭਾਬੀ ਵੇਖੀਏ
ਧਰੂ ਤਾਰਾ
ਵੇ ਮੈਂ ਨਹੀਂ ਦਿਓਰਾ ਵੇਖਣਾ ਧਰੂ ਤਾਰਾ
ਓ ਨੀਲੇ ਨੇਤਰ ਬੁੱਲ ਗੁਲਾਬੀ
ਮੋਮੀ ਕਾਗਜ ਵਰਗੀ ਭਾਬੀ
ਓ ਨੀਲੇ ਨੇਤਰ ਬੁੱਲ ਗੁਲਾਬੀ
ਮੋਮੀ ਕਾਗਜ ਵਰਗੀ ਭਾਬੀ
ਵੇ ਦਿਓਰਾ ਤੂੰ ਬੜਾ ਹਿਸਾਬੀ ਮੈਂ ਨਹੀਂ ਕਹਿੰਦੀ ਵੇਖਣਾ
ਧਰੂ ਤਾਰਾ
ਵੇ ਮੈਂ ਨਹੀਂ ਦਿਓਰਾ ਵੇਖਣਾ
ਧਰੂ ਤਾਰਾ
ਓ ਆਜਾ ਭਾਬੀ ਵੇਖੀਏ
ਧਰੂ ਤਾਰਾ
ਓ ਭਾਬੀ ਨੂੰ ਭਰਮਾਉਣ ਨੂੰ ਫਿਰਦਾ ਐ
ਆਪਣਾ ਚਿਤ ਪ੍ਰਚਾਉਣ ਨੂੰ ਫਿਰਦਾ ਐ
ਭਾਬੀ ਨੂੰ ਭਰਮਾਉਣ ਨੂੰ ਫਿਰਦਾ ਐ
ਆਪਣਾ ਚਿਤ ਪ੍ਰਚਾਉਣ ਨੂੰ ਫਿਰਦਾ ਐ
ਚਾਰ ਟਕੋਰਾਂ ਲਾਉਣ ਨੂੰ ਫਿਰਦਾ ਐ
ਗੱਲਾਂ ਈ ਆ ਜਾ ਵੇਖ ਲੈ
ਧਰੂ ਤਾਰਾ
ਓ ਆਜਾ ਭਾਬੀ ਵੇਖੀਏ
ਧਰੂ ਤਾਰਾ
ਵੇ ਮੈਂ ਨਹੀਂ ਦਿਓਰਾ ਵੇਖਣਾ
ਧਰੂ ਤਾਰਾ
ਨਾ ਕੋਈ ਏਧਰ ਨਾ ਕੋਈ ਓਧਰ
ਦਿਓਰ ਕੁਵਾਰਾ ਹੋ ਗਿਆ ਚੋਬਰ
ਨਾ ਕੋਈ ਏਧਰ ਨਾ ਕੋਈ ਓਧਰ
ਦਿਓਰ ਕੁਵਾਰਾ ਹੋ ਗਿਆ ਚੋਬਰ
ਘਰ ਦੀ ਮੁਰਗੀ ਦਾਲ ਬਰਾਬਰ
ਆਜਾ ਭਾਬੀ ਵੇਖੀਏ
ਧਰੂ ਤਾਰਾ
ਮੈਂ ਨਹੀਂ ਦਿਓਰਾ ਵੇਖਣਾ
ਧਰੂ ਤਾਰਾ
ਓ ਆਜਾ ਭਾਬੀ ਵੇਖੀਏ
ਧਰੂ ਤਾਰਾ
ਘਰ ਦੇ ਵਿਚ ਬਦਨਾਮੀ ਮਾੜੀ
ਤੱਕਣੀ ਨਾਰ ਬੇਗਾਨੀ ਮਾੜੀ
ਘਰ ਦੇ ਵਿਚ ਬਦਨਾਮੀ ਮਾੜੀ
ਤੱਕਣੀ ਨਾਰ ਬੇਗਾਨੀ ਮਾੜੀ
ਧੋਖੇਬਾਜ ਜਨਾਨੀ ਮਾੜੀ ਮੈਂ ਨਹੀਂ ਦਿਓਰਾ ਵੇਖਣਾ
ਧਰੂ ਤਾਰਾ
ਓ ਆਜਾ ਭਾਬੀ ਵੇਖੀਏ
ਧਰੂ ਤਾਰਾ
ਵੇ ਮੈਂ ਨਹੀਂ ਦਿਓਰਾ ਵੇਖਣਾ
ਧਰੂ ਤਾਰਾ
ਓ ਦਿਓਰਾ ਤੇ ਐਤਬਾਰ ਕਰੀਦਾ
ਸੱਚਾ ਸੁਚਾ ਪਿਆਰ ਕਰੀਦਾ
ਓ ਦਿਓਰਾ ਤੇ ਐਤਬਾਰ ਕਰੀਦਾ
ਸੱਚਾ ਸੁਚਾ ਪਿਆਰ ਕਰੀਦਾ
ਗੁੱਸੇ ਨਹੀਂ ਦੀਦਾਰ ਕਰੀਦਾ ਹੁਣ ਤਾ ਭਾਬੀ ਵੇਖ ਲੈ
ਧਰੂ ਤਾਰਾ
ਆਜਾ ਦੋਨੋ ਵੇਖੀਏ
ਧਰੂ ਤਾਰਾ
ਆਜਾ ਦੋਨੋ ਵੇਖੀਏ
ਧਰੂ ਤਾਰਾ
ਆਜਾ ਦੋਨੋ ਵੇਖੀਏ
ਧਰੂ ਤਾਰਾ
ਆਜਾ ਦੋਨੋ ਵੇਖੀਏ
ਧਰੂ ਤਾਰਾ
ਆਜਾ ਦੋਨੋ ਵੇਖੀਏ
ਧਰੂ ਤਾਰਾ