Elige una pista para reproducir
ਏਨਾ ਚੰਗਾ ਪਹਿਲਾ ਤਾਂ ਕੋਈ ਨਹੀਂ ਲੱਗਿਆ
ਏਨਾ ਕਿਸੇ ਨਾਲ ਕਦੇ ਜੀ ਨਹੀਂ ਲਗਿਆ
ਤੇਰਾ ਨਾਮ ਅਸੀ ਦਿਲ ਉਤੇ ਬਾਹ ਲਿਆ
ਆਹੀ ਚਾਅ ਹੁੰਦਾ ਤਨੂੰ ਹੱਥ ਲਾ ਲਿਆ
ਇਹ ਨਹੀਂ ਕਹਿੰਦੇ ਰੋਜ਼ ਹੀ ਬੁਲਾਇਆ ਕਰ ਤੂ
ਬਸ ਸਾਨੂੰ ਰੋਜ਼ ਦਿੱਖ ਜਾਇਆ ਕਰ ਤੂੰ
ਪਹਿਲਾ ਤੋਂ ਹੀ ਜਿਵੇ ਨਜਦੀਕ ਲੱਗਿਆ
ਤੂੰ ਤਾਂ ਮੇਰੀ ਮੰਮੀ ਨੂੰ ਵੀ ਠੀਕ ਲੱਗਿਆ
ਤੂੰ ਤਾਂ ਮੇਰੀ ਮੰਮੀ ਨੂੰ ਵੀ ਠੀਕ ਲੱਗਿਆ
ਫੋਨ ਰਖਾ ਹੱਥ ਵਿੱਚ ਤੇਰੇ ਕਰਕੇ
Messageਆ ਲਾਉਂਦੀ ਨਹੀਓ ਦੇਰ ਲਿਖ ਦੀ
ਫਿਰ ਦਿਆ ਚੂੰਨੀਆ ਤੇ ਸ਼ੇਰ ਲਿਖਦੀ
ਤੇਰਾ ਨਾਮ ਕੱਟਦੀ ਤੇ ਫਿਰ ਲਿਖਦੀ
ਤੂੰ ਮੇਰੇ ਕੋਲੋ ਤੂੰ ਚੁਰਾ ਕੇ ਲੈ ਗਿਆ
ਜੱਟਾ ਮੈਂਨੂੰ ਜੀਬ ਚ ਹੀ ਪਾ ਕੇ ਲੈ ਗਿਆ
ਫਿਰ ਦਿਆ ਚੁੰਨੀਆਂ ਤੇ ਸ਼ੇਰ ਲਿਖਦੀ
ਤੇਰਾ ਨਾਮ ਕੱਟਦੀ ਤੇ ਫਿਰ ਲਿਖਦੀ
ਤੂੰ ਮੇਰੇ ਕੋਲੋ ਤੂੰ ਚੁਰਾ ਕੇ ਲੈ ਗਿਆ
ਜੱਟਾ ਮੈਂਨੂੰ ਜੀਬ ਚ ਹੀ ਪਾ ਕੇ ਲੈ ਗਿਆ
ਤੂੰ ਰੱਖ ਤਾਂ ਨਬੇੜ ਮੇਰੇ attitude ਨੂੰ
ਦਵਾਂ ਹੁਣ ਪਹਿਲ ਬਸ ਤੇਰੇ mood ਨੂੰ
ਹੁਣ ਤਾਂ ਮੈਂ gate ਚ ਵੀ ਬੈਠੀ ਰਹਿਣੀ ਆ
ਹੁਣ ਤੱਕ ਕਵਾਲੀਆਂ ਵੀ ਸੁਣ ਲੇਣੀ ਆ
ਹੁਣ ਤੱਕ ਕਵਾਲੀਆਂ ਵੀ ਸੁਣ ਲੇਣੀ ਆ
ਹੁਣ ਬੜੇ ਲੋਕ ignore ਹੋ ਗਏ
ਹੁਣ ਸਾਡੇ ਮਸਲੇ ਹੀ ਹੋਰ ਹੋ ਗਏ
ਅਸੀਂ ਦਿਲ ਲਗੀ ਨੂੰ ਭੁਲਾ ਕੇ ਦੇਖਿਆ
ਮੋਹਬਤ ਕਿ ਰਾਹਾਂ ਮੈ ਆਕੇ ਦੇਖਿਆ
ਮੋਹਬਤ ਕਿ ਰਾਹਾਂ ਮੈ ਆਕੇ ਦੇਖਿਆ
ਜੇ ਕੋਈ ਲਿਖੇ ਤੁਸੀਂ ਦੋਵੇ ਜਚਦੇ ਬੜੇ
ਜਵਾਬ ਚ ਮੈਂ ਰੱਬ ਦੀਆਂ ਮੇਹਰ ਲਿਖਦੀ
ਫਿਰ ਦਿਆ ਚੁੰਨੀਆਂ ਤੇ ਸ਼ੇਰ ਲਿਖਦੀ
ਤੇਰਾ ਨਾਮ ਕੱਟਦੀ ਤੇ ਫਿਰ ਲਿਖਦੀ
ਤੂੰ ਮੇਰੇ ਕੋਲੋ ਤੂੰ ਚੁਰਾ ਕੇ ਲੈ ਗਿਆ
ਜੱਟਾ ਮੈਂਨੂੰ ਜੀਬ ਚ ਹੀ ਪਾ ਕੇ ਲੈ ਗਿਆ
ਜਿੱਤ ਲਾਂਗੇ ਤੇਰਾ ਜੇ context ਹੋਵੇ
ਹੇਗਾ ਯਾਦ ਕਰੀਏ ਜੋ test ਹੋਵੇ
ਨੀਂਦ ਜੇ ਮੈ ਬਣ ਗੀ ਮਖੌਲ ਹੁੰਦੀ ਏ
ਚਾਰ ਚਾਰ ਘੰਟਯਾ ਦੀ ਕਾਲਹੁੰਦੀ ਏ
ਚਾਰ ਚਾਰ ਘੰਟਯਾ ਦੀ ਕਾਲਹੁੰਦੀ ਏ
ਪਿਛੇ ਜਿਹੇ ਫਿਰ ਵੀਰ ਜਾਰਾ ਦੇਖੀਏ ਏ
ਮੋਹਬਬਤ ਵੀ ਕੱਟ ਕੇ ਦੁਬਾਰਾ ਦੇਖੀਏ ਏ
ਹੋਰ ਚੜੇ ਥੋੜਾ ਜਾ ਖੁਮਾਰ ਪੜਨਾ
ਹੋਰ ਅਸੀ ਸ਼ਿਵਕੁਮਾਰ ਪੜ੍ਹਨਾ
ਹੋਰ ਅਸੀ ਸ਼ਿਵਕੁਮਾਰ ਪੜ੍ਹਨਾ
ਮੇਰੇ ਹੱਥ ਹੁੰਦੀ ਤੇਰੀ ਕਿਸਮਤ ਜੇ
ਖੁਸ਼ੀਆਂ ਤੇਰੇ ਲਈ ਬੱਬੂ ਢੇਰ ਲਿਖਦੀ
ਫਿਰ ਦਿਆ ਚੁੰਨੀਆਂ ਤੇ ਸ਼ੇਰ ਲਿਖਦੀ
ਤੇਰਾ ਨਾਮ ਕੱਟਦੀ ਤੇ ਫੇਰ ਲਿਖਦੀ
ਤੂੰ ਮੇਰੇ ਕੋਲੋ ਤੂੰ ਚੁਰਾ ਕੇ ਲੈ ਗਿਆ
ਜੱਟਾ ਮੈਂਨੂੰ ਜੀਬ ਚ ਹੀ ਪਾ ਕੇ ਲੈ ਗਿਆ
ਫਿਰ ਦਿਆ ਚੁੰਨੀਆਂ ਤੇ ਸ਼ੇਰ ਲਿਖਦੀ
ਤੇਰਾ ਨਾਮ ਕੱਟਦੀ ਤੇ ਫਿਰ ਲਿਖਦੀ
ਤੂੰ ਮੇਰੇ ਕੋਲੋ ਤੂੰ ਚੁਰਾ ਕੇ ਲੈ ਗਿਆ
ਜੱਟਾ ਮੈਂਨੂੰ ਜੀਬ ਚ ਹੀ ਪਾ ਕੇ ਲੈ ਗਿਆ