Dee Cee music
ਮੈਨੂ ਪੂਰੀ ਐਸ਼ ਕਰੌਂਦਾ ਜੋ
ਮੇਰੀ ਹਰ ਇਕ ਰੀਝ ਪੂਗੌਂਦਾ ਜੋ
ਓਹਦੇ ਵਰਗਾ ਪਿਆਰ ਨਹੀ
ਮਿਲਣਾ ਦੁਨੀਆਂ ਤੇ ਦੁਨੀਆਂ ਤੇ ਦੁਨੀਆਂ ਤੇ
ਓ ਬਾਪੂ ਵਰਗਾ ਯਾਰ ਨਹੀ ਮਿਲਣਾ ਦੁਨੀਆਂ ਤੇ
ਹੋ ਹੋ ਬਾਪੂ ਵਰਗਾ ਯਾਰ ਨਹੀ ਮਿਲਣਾ ਦੁਨੀਆਂ ਤੇ
ਇਕ ਵਾਰੀ ਕਹਿਣ ਤੇ bullet ਮੈਨੂ ਸੀ ਲੈ ਦਿੱਤਾ
ਇਕ ਵਾਰੀ ਕਹਿਣ ਤੇ bullet ਮੈਨੂ ਸੀ ਲੈ ਦਿੱਤਾ
ਬੰਦਿਆਂ ਵਾਂਗ ਚਲਾਈ ਨਾਲੇ ਐਨਾ ਕਿਹ ਦਿੱਤਾ
ਬੰਦਿਆਂ ਵਾਂਗ ਚਲਾਈ ਨਾਲੇ ਐਨਾ ਕਿਹ ਦਿੱਤਾ
ਓ ਓਹਦੇ ਜਿਹਾ ਦਿਲਦਾਰ ਨਹੀ ਮਿਲਣਾ
ਦੁਨੀਆਂ ਤੇ ਦੁਨੀਆਂ ਤੇ ਦੁਨੀਆਂ ਤੇ
ਓ ਬਾਪੂ ਵਰਗਾ ਯਾਰ ਨਹੀ ਮਿਲਣਾ ਦੁਨੀਆਂ ਤੇ
ਹੋ ਹੋ ਬਾਪੂ ਵਰਗਾ ਯਾਰ ਨਹੀ ਮਿਲਣਾ ਦੁਨੀਆਂ ਤੇ
ਜਦ ਗਏ ਬਾਹਰ ਤਾਂ ਗੱਲਾਂ ਹੋਰ ਹੀ ਹੋ ਗਈਆਂ
ਜਦ ਗਏ ਬਾਹਰ ਤਾਂ ਗੱਲਾਂ ਹੋਰ ਹੀ ਹੋ ਗਈਆਂ
ਦੇਖ ਕੇ ਟੌਰ ਪੁੱਤ ਦੀ ਬਾਪੂ ਦੀਆ ਅਖਾਂ ਚੋ ਗਈਆਂ
ਦੇਖ ਕੇ ਟੌਰ ਪੁੱਤ ਦੀ ਬਾਪੂ ਦੀਆ ਅਖਾਂ ਚੋ ਗਈਆਂ
ਹੋ ਓਹਦੇ ਜਿਹਾ ਗ਼ਮਖ਼ਾਰ ਨਹੀ ਮਿਲਣਾ
ਦੁਨੀਆਂ ਤੇ ਦੁਨੀਆਂ ਤੇ ਦੁਨੀਆਂ ਤੇ
ਓ ਬਾਪੂ ਵਰਗਾ ਯਾਰ ਨਹੀ ਮਿਲਣਾ ਦੁਨੀਆਂ ਤੇ
ਹੋ ਹੋ ਬਾਪੂ ਵਰਗਾ ਯਾਰ ਨਹੀ ਮਿਲਣਾ ਦੁਨੀਆਂ ਤੇ
ਰਿਹਾ ਸਾਰੀ ਜ਼ਿੰਦਗੀ ਦੁਨੀਆਂ ਵਾਰਦਾ ਮੇਰੇ ਤੋਂ
ਰਿਹਾ ਸਾਰੀ ਜ਼ਿੰਦਗੀ ਦੁਨੀਆਂ ਵਾਰਦਾ ਮੇਰੇ ਤੋਂ
ਚਿਤ ਕਰਦਾ ਬਾਪੂ ਏ ਜਾਨ ਵਾਰ ਦਾ ਤੇਰੇ ਤੋਂ
ਚਿਤ ਕਰਦਾ ਬਾਪੂ ਏ ਜਾਨ ਵਾਰ ਦਾ ਤੇਰੇ ਤੋਂ
ਓਹਦੇ ਜਿਹਾ ਕਿਰਦਾਰ ਨਹੀ ਮਿਲਣਾ
ਦੁਨੀਆਂ ਤੇ ਦੁਨੀਆਂ ਤੇ ਦੁਨੀਆਂ ਤੇ
ਓ ਬਾਪੂ ਵਰਗਾ ਯਾਰ ਨਹੀ ਮਿਲਣਾ ਦੁਨੀਆਂ ਤੇ
ਹੋ ਹੋ ਬਾਪੂ ਵਰਗਾ ਯਾਰ ਨਹੀ ਮਿਲਣਾ ਦੁਨੀਆਂ ਤੇ