Elige una pista para reproducir
ਖ਼ਸਮਾਂ ਨੂੰ ਖਾ ਸਕਦਾ ਏ, ਖਟਿਆ ਕਿ ਹੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚੱਲਿਆਂ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਜੋ ਚੋਣਾਂ ਓਦਾ ਹੀ ਹੁੰਦਾ
ਫਿਰ ਨੂੰ ਕੋਈ ਘਾਟ ਰਹਿਣੀ ਸੀ
ਸਿੱਧਾ ਹੀ ਜੇ ਦਿਲ ਤੱਕ ਆਉਂਦਾ
ਐਨੀ ਨੀ ਵਾਟ ਪੈਣੀ ਸੀ
ਵੇ ਅੱਖੀਆਂ ਤੌ ਰੂਹ ਤੱਕ ਅੜਿਆ
ਖਿਆਲਾਂ ਵਿੱਚ ਫੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚੱਲਿਆਂ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਓਏ ਓਥੇ ਹੀ ਨੀ ਅੱਜ ਵੀ ਕੰਧਾਂ
ਜਿੰਨਾ ਕੋਲ ਖੜ੍ਹਦੇ ਰਹੇ ਆਂ
ਗੱਲਾਂ ਨੇ ਮਰ ਨੀ ਸੱਕਦਾ
ਸੱਚੀ ਅਸੀ ਮਰਦੇ ਰਹੇ ਆ
ਮਰਨਾ ਬੱਸ ਮੌਤ ਨੀ ਹੁੰਦਾ
ਮਰਿਆ ਏ ਵੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚੱਲਿਆਂ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚੱਲਿਆਂ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਓ ਛੱਡ ਦੇ ਕਿ ਨੀ ਕਿਤਾ
ਕਿ ਕਰਦੇ ਰਹੇ ਆਂ ਸੋਚੀ
ਜਿਨੂੰ ਸਾਡਾ ਜੀ ਨੀ ਕੀਤਾ
ਜੀ ਕਰਦੇ ਰਹੇ ਆ ਸੋਚੀ
ਸੁਣਿਆਂ ਸਾਰੀ ਰਾਤ ਨੀ ਸੁੱਤਾ
ਫਿਕਰਾਂ ਵਿੱਚ ਫੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚੱਲਿਆਂ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚੱਲਿਆਂ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਓ ਤੋਹਫੇ ਸਾੜ ਦਿਆਂ ਜੇ
ਤੈਨੂੰ ਨਿੱਘ ਆ ਸੱਕਦੇ ਏ
ਆਪੇ ਈ ਜਿਹੜਾ ਆ ਜਾਂਦਾ ਏ
ਕਦ ਵੀ ਉਹ ਜਾ ਸੱਕਦਾ ਏ
ਮੈਨੂੰ ਵੀ ਭੁੱਲੀ ਗਿਆ ਏ
ਚੇਤੇ ਵਿੱਚ ਰੱਖ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚੱਲਿਆਂ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚੱਲਿਆਂ ਕਿਉਂ ਦੱਸ ਕੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਦੱਸ ਤੇਰੇ ਸ਼ਹਿਰ ਨਾ ਆਵਾ
ਇਹ ਵੀ ਜਿੱਦ ਮੰਨ ਲਾ ਗੇ ਵੇ
ਸੋਚਾਂ ਨੂੰ ਜਕੜਨ ਲਵਾ ਗੇ ਵੇ
ਤੇ ਖਿਆਲਾਂ ਨੂੰ ਬੰਨ ਲਵਾ ਗੇ ਵੇ
ਤੇ ਇੱਕੋ ਚਾਅ ਕਰ ਸੱਕਦੇ ਆਂ
ਬੱਸੇ ਹੱਸ-ਹੱਸ ਕੇ ਵੇ ਤੂੰ
ਆਇਆ ਤਾਂ ਬਿਨ ਦੱਸਿਆ ਸੀ
ਚੱਲਿਆਂ ਕਿਉਂ ਦੱਸ ਕੇ ਤੂੰ