Elige una pista para reproducir
ਨੀ ਝਾਂਝਰ ਦਾ ਭਾਰ ਪੈਰ ਚੁੱਕੇ ਹੋਲੀ ਹੋਲੀ
ਮਨਜਾ ਨੀ ਖੈਰ ਪਾ ਦੇ ਮਿੱਤਰਾ ਦੀ ਝੋਲੀ
ਨੀ ਝਾਂਝਰ ਦਾ ਭਾਰ ਪੈਰ ਚੁੱਕੇ ਹੋਲੀ ਹੋਲੀ
ਮਨਜਾ ਨੀ ਖੈਰ ਪਾ ਦੇ ਮਿੱਤਰਾ ਦੀ ਝੋਲੀ
ਉਂਝ ਤਾਂ ਤੂੰ ਫੁੱਲਾਂ ਨਾਲੋਂ ਹੋਲੀ ਗੋਰੀਏ
ਉਂਝ ਤਾਂ ਤੂੰ ਫੁੱਲਾਂ ਨਾਲੋਂ ਹੋਲੀ ਗੋਰੀਏ
ਪਾ ਕੇ ਘੱਗਰਾ ਜਿਹਾ ਲੱਗੇ ਤੌਂਹੀ ਭਾਰੀ
ਬੱਲੀਏ ਨੀ ਰਾਣੀਆਂ ਜਾ feel ਕਰੇਂਗੀ ਨੀ
ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਬੱਲੀਏ ਨੀ ਰਾਣੀਆਂ ਜਾ feel ਕਰੇਂਗੀ ਨੀ
ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਸੰਭਾਲੀ ਤੂੰ ਹਾਏ ਦਿਲ ਦੀ ਚਾਬੀ ਬਲੀਏ
ਯਾਰ ਕਹਿਣਾ ਚੁਣਦੇ ਤੈਨੂੰ ਭਾਭੀ ਬਲੀਏ
ਪਹਿਲਾਂ ਹੀ ਰੱਬ ਨੇ ਕਸਰ ਨਾ ਛੱਡੀ
ਉੱਤੋਂ ਪਾਲਿਆ suit ਗੁਲਾਬੀ ਬਲੀਏ
ਦਿਲ ਕਰੇ ਤੇਰੇ ਨਖਰਿਆਂ ਤੋਂ ਜਾਨ ਵਾਰਦਾ
ਕਰੇ ਤੇਰੇ ਨਖਰਿਆਂ ਤੋਂ ਜਾਨ ਵਾਰਦਾ
ਤਕ ਜੇ ਕੋਈ ਕਿੱਧਾ ਨੀ ਮੈਂ ਜੀਉਂਦਾ ਹੀ ਮਰਦਾ
ਜ਼ਿੰਦਗੀ ਤਾਂ ਲੱਗੇ ਬੜੀ ਛੋਟੀ ਚੀਜ਼ ਨੀ
ਕੁਝ ਹੋਰ ਦੱਸ ਬਿੱਲੋ ਤੈਥੋਂ ਓ ਵੀ ਹਾਰਦਾ
ਜੇਹੜੇ ਸਾਬ ਨਾਲ ਨੀ ਤੂੰ ਚੁੰਨੀ ਚੰਬਦੀ ਨੀ
ਜਾਣੇ ਦਿਲ ਤਾਂ ਪਈ ਐ ਪੱਕਾ ਹਾਰੀ
ਬੱਲੀਏ ਨੀ ਰਾਣੀਆਂ ਜਾ feel ਕਰੇਂਗੀ ਨੀ
ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਬੱਲੀਏ ਨੀ ਰਾਣੀਆਂ ਜਾ feel ਕਰੇਂਗੀ ਨੀ
ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਨਾ ਨਾ ਬਿੱਲੋ ਵਾਰੀ ਕਿਸੇ ਪਲ ਨਾ ਤੂੰ ਕਰੀਂ
Fortuner ਤੋਂ ਘੱਟ ਜਾਣੇ ਗੱਲ ਨਾ ਤੂੰ ਕਰੀਂ
ਸਾਰਾ ਸੰਸਾਰ ਤੇਰੇ ਪੈਰਾਂ ਵਿਚ ਰੋਲ ਦੂੰ ਨੀ
ਛੇਤੀ ਹੋ ਜਾ ਮੇਰੀ ਹੁਣ ਕੱਲ ਨਾ ਤੂੰ ਕਰੀਂ
ਤੇਰੇ ਲੱਕ ਨੂੰ ਪਤਲਿਏ ਨਾਰੇ ਨੀ
ਲਹਿੰਗੇ ਉੱਤੇ ਲਹਿੰਗਾ ਯਾ ਚੜ੍ਹਾ ਕੇ ਰੱਖੂੰ ਗੋਰੀਏ
ਨੀ ਲੱਗਦਾ ਐ ਚਾਹ ਵੀ ਛੱਡਾਉ ਮੇਰੀ ਮਿਠੀਏ
ਗੰਨੇ ਦੀਆਂ ਪੋਰੀਏ
ਨਾ ਤੈਥੋਂ ਕੋਈ ਚੋਰੀਏ
ਹਾਏ ਆਉਂਦੇ ਨੀ ਸਿਆਲ ਚੁਰਾ ਪਈ ਮੇਰੇ ਨਾਲ
ਜਾਣੇ ਹੁਣ ਤੱਕ ਰਹਿ ਲਈ ਤੂੰ ਕੁਆਰੀ
ਬੱਲੀਏ ਨੀ ਰਾਣੀਆਂ ਜਾ feel ਕਰੇਂਗੀ ਨੀ
ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ
ਬੱਲੀਏ ਨੀ ਰਾਣੀਆਂ ਜਾ feel ਕਰੇਂਗੀ ਨੀ
ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ