Elige una pista para reproducir
ਦੇ ਗਿਆ ਬਣਾ ਕੇ ਯਾਦਾਂ ਕੀਨੀਆ ਰਾਤਾਂ ਨੂੰ
ਹੁਣ ਪੁੱਛਣ ਤੂੰ ਹਾਲ ਆਇਆ ਨਾ
ਵੇ ਮੈਂ ਲੋਕਾਂ ਨੂੰ ਹੀ ਟੁੱਟਦੇ ਹੋਏ ਦੇਖਦੀ ਰਹੀ ਤੇ
ਕਦੀ ਆਪਣਾ ਖ਼ਿਆਲ ਆਇਆ ਨਾ
ਮੇਰੀ ਜ਼ਿੰਦਗੀ ਦੇ ਗੱਲ ਦਾ ਤੂੰ ਹਾਰ ਸੀ
ਦੱਸ ਕਿਹੜੀ ਝੋਲੀ ਵਿੱਚ ਚੂਰ-ਓ-ਚੂਰ ਹੋ ਗਿਆ
ਤੂੰ ਕਹਿੰਦਾ ਹੁੰਦਾ ਸੀ ਨਾ ਮੈਥੋਂ ਦੂਰ ਹੋਵੇਂਗਾ
ਅੱਜ ਦੱਸ ਕਿਹੜੀ ਗੱਲੋਂ ਮਜਬੂਰ ਹੋ ਗਿਆ
ਕਹਿੰਦਾ ਹੁੰਦਾ ਸੀ ਨਾ ਮੈਥੋਂ ਦੂਰ ਹੋਵੇਂਗਾ
ਅੱਜ ਦੱਸ ਕਿਹੜੀ ਗੱਲੋਂ ਮਜਬੂਰ ਹੋ ਗਿਆ
ਇਕ ਦਿਨ ਦੇਖੀਂ ਤੈਨੂੰ ਪੈਣਾ ਪਛਤਾਉਣਾ
ਜਦੋਂ ਹੰਝੂਆਂ ਨਾਲ ਪੈਣਾ ਮੇਰਾ ਪਿਆਰ ਮੋੜਨਾ
ਮੇਰੀ ਛੱਡ ਓਹਦੇ ਉੱਤੇ ਤਰਸ ਜਿਹਾ ਆਉਂਦਾ ਮੈਨੂੰ
ਜਿਦਾਂ ਹੁਣ ਜਾ ਕੇ ਵੇ ਤੂੰ ਦਿਲ ਤੋੜਨਾ
ਤੇਰੀ ਜਾਨ ਦੀ ਕਮੀ ਰਹੂ ਸਾਰੀ ਜ਼ਿੰਦਗੀ
ਤੈਨੂੰ ਚਾਹਤਾ ਸੀ ਆ ਹੀ ਤਾਂ ਕਸੂਰ ਹੋ ਗਿਆ
ਤੂੰ ਕਹਿੰਦਾ ਹੁੰਦਾ ਸੀ ਨਾ ਮੈਥੋਂ ਦੂਰ ਹੋਵੇਂਗਾ
ਅੱਜ ਦੱਸ ਕਿਹੜੀ ਗੱਲੋਂ ਮਜਬੂਰ ਹੋ ਗਿਆ
ਕਹਿੰਦਾ ਹੁੰਦਾ ਸੀ ਨਾ ਮੈਥੋਂ ਦੂਰ ਹੋਵੇਂਗਾ
ਅੱਜ ਦੱਸ ਕਿਹੜੀ ਗੱਲੋਂ ਮਜਬੂਰ ਹੋ ਗਿਆ
ਇੱਥੋਂ ਚੰਗਾ ਅੰਗਦ ਵੇ ਮਰ ਮਿੱਟ ਜਾਨਦਾ
ਮੈਨੂੰ ਨਫ਼ਰਤ ਹੋ ਗਈ ਸੱਚੀ ਮੇਰੀ ਜੂਨ ਤੋਂ
ਪਿਆਰ ਮੁੱਕ ਗਿਆ ਤੇਰੇ ਕੋਲ ਮੇਰੇ ਲਈ
ਤੇ ਜਿਆ ਵਫ਼ਾ ਮੁੱਕ ਗਈ ਆ ਹੁਣ ਤੇਰੇ ਖ਼ੂਨ ਚੋਂ
ਰਹਿ ਗਿਆ ਕੀ ਬਾਕੀ ਦੱਸ ਤੇਰੇ ਲਈ ਜੋ ਕਰ ਜਾਵਾਂ
ਮੰਗੀ ਮੇਰੀ ਲਈ ਦੁਆ ਕੋਈ ਤੈਨੂੰ ਯਾਦ ਕਰ ਮਰ ਜਾਵਾਂ
ਜਾਨ ਮੰਗ ਲੈਂਦਾ ਹੱਸ ਹੱਸ ਵਰਤੀ
ਤੂੰ ਤਾਂ ਮੇਰੇ ਕੋਲੋਂ ਮੇਰਾ ਹੀ ਗਰੂਰ ਖੋ ਲਿਆ
ਤੂੰ ਕਹਿੰਦਾ ਹੁੰਦਾ ਸੀ ਨਾ ਮੈਥੋਂ ਦੂਰ ਹੋਵੇਂਗਾ
ਅੱਜ ਦੱਸ ਕਿਹੜੀ ਗੱਲੋਂ ਮਜਬੂਰ ਹੋ ਗਿਆ
ਕਹਿੰਦਾ ਹੁੰਦਾ ਸੀ ਨਾ ਮੈਥੋਂ ਦੂਰ ਹੋਵੇਂਗਾ
ਅੱਜ ਦੱਸ ਕਿਹੜੀ ਗੱਲੋਂ ਮਜਬੂਰ ਹੋ ਗਿਆ
ਯੂਮ ਵੀ ਆਇਨੇ ਦੀ ਤਰ੍ਹਾਂ ਬੇਵਫ਼ਾ ਨਿਕਲੇ
ਜੋ ਵੀ ਸਾਹਮਣੇ ਆਇਆ ਬਸ ਉਸੀ ਦੇ ਹੋ ਗਏ