Elige una pista para reproducir

ਤੇਰੇ ਦਿਲ ਵਿੱਚ ਜੱਦ ਵੀ ਮੇਰੀਆਂ ਯਾਦਾਂ ਫੇਰੇ ਪੌਣ ਗੀਆਂ
ਤੇਰੇ ਦਿਲ ਵਿੱਚ ਜੱਦ ਵੀ ਮੇਰੀਆਂ ਯਾਦਾਂ ਫੇਰੇ ਪੌਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਜਿੱਥੇ ਪਹਿਲੀ ਵਾਰ ਮਿੱਲੇ ਸੀ ਯਾਦ ਆਉ ਓ ਥਾ ਤੈਨੂੰ
ਜਿਸ ਉਤੇ ਸਿਰ ਧਰ ਸੌਂਦੀ ਸੈਂ ਨਾ ਭੁਲਣੀ ਮੇਰੀ ਬਾਂਹ ਤੈਨੂੰ
ਜਿੱਥੇ ਪਹਿਲੀ ਵਾਰ ਮਿੱਲੇ ਸੀ ਯਾਦ ਆਉ ਓ ਥਾ ਤੈਨੂੰ
ਜਿਸ ਉਤੇ ਸਿਰ ਧਰ ਸੌਂਦੀ ਸੈਂ ਨਾ ਭੁਲਣੀ ਮੇਰੀ ਬਾਂਹ ਤੈਨੂੰ
ਬੀਤੀਆਂ ਯਾਦਾ ਜਿੰਦ ਤੇਰੀ ਨੂੰ ਹਿਜਰ ਦੇ ਫਾਹੇ ਲੌਂ ਗਿਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੌਣ ਮਹੀਨਾ ਸਰਦ ਹਵਾਵਾ ਰਾਸ ਨਾ ਇਸ਼ਕ ਬੀਮਾਰਾ ਨੂੰ
ਮੈਨੂੰ ਕੱਲੀ ਰਹਿਣ ਦਿਓ ਤੂੰ ਆਖੇ ਗੀ ਮੁਟਿਆਰਾਂ ਨੂੰ
ਸੌਣ ਮਹੀਨਾ ਸਰਦ ਹਵਾਵਾ ਰਾਸ ਨਾ ਇਸ਼ਕ ਬੀਮਾਰਾ ਨੂੰ
ਮੈਨੂੰ ਕੱਲੀ ਰਹਿਣ ਦਿਓ ਤੂੰ ਆਖੇ ਗੀ ਮੁਟਿਆਰਾਂ ਨੂੰ
ਕਾਲਿਆਂ ਕੋਇਲਾਂ ਰੋਂਦੀ ਹੋਈ ਨੂੰ ਆਕੇ ਹੋਰ ਰਵੋਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਯਾਦ ਸੱਜਣ ਦੀ ਸੱਪ ਵਰਗੀ ਤੇਰੇ ਤਨ ਮੰਨ ਜਹਿਰ ਸਮੋਹ ਜਾਉ
ਜਿਓਣਾ ਤਾ ਇਕ ਪਾਸੇ ਤੈਨੂੰ ਮਰਨਾ ਔਖਾ ਹੋ ਜਾਉ
ਯਾਦ ਸੱਜਣ ਦੀ ਸੱਪ ਵਰਗੀ ਤੇਰੇ ਤਨ ਮੰਨ ਜਹਿਰ ਸਮੋਹ ਜਾਉ
ਜਿਓਣਾ ਤਾ ਇਕ ਪਾਸੇ ਤੈਨੂੰ ਮਰਨਾ ਔਖਾ ਹੋ ਜਾਉ
ਮੰਗਲ ਬਾਜੋਂ ਜਾਂ ਨਾ ਨਿਕਲੂ ਅੱਖੀਆਂ ਮੀਂਹ ਬਰਸੋਨ ਗਈਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਔਣ ਗੀਆਂ