Elige una pista para reproducir
ਅੱਖ ਸੁਰਮੇ ਨਾਲ ਸੁਰਮੇ ਨਾਲ ਲੱਦੀ ਹੋਈ ਐ ਨੀ
ਅੱਤ ਜਨਪੁਰੀ ਦੇ ਵਿੱਚ ਚੱਕੀ ਹੋਈ ਐ ਨੀ
ਗੁੱਟ Lamborghini ਨਾਲੋਂ ਵੀ ਲੰਮੀ ਹੋਈ ਐ ਨੀ
ਖੱਬੀ seat ਖਾਲੀ ਤੇਰੇ ਲਈ ਛੱਡੀ ਹੋਈ ਐ ਨੀ
ਅੱਖ ਸੁਰਮੇ ਨਾਲ ਸੁਰਮੇ ਨਾਲ ਲੱਦੀ ਹੋਈ ਐ ਨੀ
ਅੱਤ ਜਨਪੁਰੀ ਦੇ ਵਿੱਚ ਚੱਕੀ ਹੋਈ ਐ ਨੀ
ਗੁੱਤ Lamborghini ਨਾਲੋਂ ਵੀ ਲੰਮੀ ਹੋਈ ਐ ਨੀ
ਖੱਬੀ seat ਖਾਲੀ ਤੇਰੇ ਲਈ ਛੱਡੀ ਹੋਈ ਐ ਨੀ
ਅੱਖ ਸੁਰਮੇ ਨਾਲ ਸੁਰਮੇ ਨਾ
ਅੱਖ ਸੁਰਮੇ ਨਾਲ ਸੁਰਮੇ ਨਾ
ਇੱਕ ਵਾਰੀ ਦੱਸਦੇ ਕੁੜੇ ਤੂੰ ਮੰਗਦੀ ਐ ਕੀ ਨੀ
ਤੈਨੂੰ ਲੈ ਦਵਾਂ Prada ਤੈਨੂੰ ਲੈ ਦੂਂ Tiffany ਨੀ
ਮੇਰੀ ਗੱਡੀ ਦੀ ਚਾਬੀ ਦੇ ਉੱਤੇ R ਲੱਗੇ ਦੋ ਨੀ
ਮੇਰੀ belt ਨੂੰ ਲੱਗੇ ਕੁੜੇ L ਅਤੇ V ਨੀ
ਅੱਖ ਸੁਰਮੇ ਨਾਲ ਸੁਰਮੇ ਨਾਲ ਲੱਦੀ ਹੋਈ ਐ ਨੀ
ਅੱਤ ਜਨਪੁਰੀ ਦੇ ਵਿੱਚ ਚੱਕੀ ਹੋਈ ਐ ਨੀ
ਅੱਖ ਸੁਰਮੇ ਨਾਲ ਸੁਰਮੇ ਨਾ
ਅੱਖ ਸੁਰਮੇ ਨਾਲ ਸੁਰਮੇ ਨਾ
Life ਕਹਿੰਦੇ ਆਂ ਕਿਹਨੂੰ ਮੈਂ ਤੈਨੂੰ ਦੱਸਾਂ ਕੁੜੇ ਕੀ ਨੀ
ਇੱਕ ਦਿਨ ਸਾਡੇ ਨਾਲ ਨੀ ਤੂੰ ਰਹਿ ਕੇ ਦੇਖੀ ਨੀ
ਨੀ ਕਿਵੇਂ ਨੇਹਰੀਆਂ ਲਿਆਉਂਦਾ ਮੁੰਡਾ ਬਹਿ ਕੇ ਦੇਖੀ ਨੀ
ਨੀ ਇੱਕ ਵਾਰੀ ਨਾਮ ਮੁੰਡੇ ਦਾ ਕਿਤੇ ਲੈ ਕੇ ਵੇਖੀ ਨੀ
ਨੀ ਅੱਖ ਸੁਰਮੇ ਨਾਲ ਸੁਰਮੇ ਨਾਲ ਲੱਦੀ ਹੋਈ ਐ ਨੀ
ਅੱਤ ਜਨਪੁਰੀ ਦੇ ਵਿੱਚ ਚੱਕੀ ਹੋਈ ਐ ਨੀ
ਅੱਖ ਸੁਰਮੇ ਨਾਲ ਸੁਰਮੇ ਨਾ
ਅੱਖ ਸੁਰਮੇ ਨਾਲ ਸੁਰਮੇ ਨਾ
ਗੱਡੀ ਵਿੱਚ ਦਿਸਦਾ ਐ G ਨੀ ਮਜਾਜਣੇ
ਸਤ ਲੱਖ ਦੀ ਐ ਕੱਲੀ key ਨੀ ਮਜਾਜਣੇ
Speaker ‘ਚ ਵੱਜੇ Diljit ਨੀ ਮਜਾਜਣੇ
ਦੱਸ ਸਾਥੋਂ ਮੰਗਦੀ ਐ ਕੀ ਨੀ ਮਜਾਜਣੇ
ਸੁਰਮੇ ਨਾਲ ਸੁਰਮੇ ਨਾਲ ਲੱਦੀ ਹੋਈ ਐ ਨੀ
ਅੱਤ ਜਨਕਪੁਰੀ ਦੇ ਵਿੱਚ ਚੱਕੀ ਹੋਈ ਐ ਨੀ
ਗੁਤ Lamborghini ਨਾਲੋਂ ਵੀ ਲੰਮੀ ਹੋਈ ਐ ਨੀ
ਖੱਬੀ seat ਖਾਲੀ ਤੇਰੇ ਲਈ ਛੱਡੀ ਹੋਈ ਐ ਨੀ
ਅੱਖ ਸੁਰਮੇ ਨਾਲ ਸੁਰਮੇ ਨਾਲ ਲੱਦੀ ਹੋਈ ਐ ਨੀ
ਅੱਤ ਜਨਪੁਰੀ ਦੇ ਵਿੱਚ ਚੱਕੀ ਹੋਈ ਐ ਨੀ
ਅੱਖ ਸੁਰਮੇ ਨਾਲ ਸੁਰਮੇ ਨਾ
ਅੱਖ ਸੁਰਮੇ ਨਾਲ ਸੁਰਮੇ ਨਾ
ਅੱਖ ਸੁਰਮੇ ਨਾਲ ਸੁਰਮੇ ਨਾ
ਅੱਖ ਸੁਰਮੇ ਨਾਲ ਸੁਰਮੇ ਨਾ