Elige una pista para reproducir
ਝਾਂਜਰ ਪਾਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਝਾਂਜਰ ਪਾਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਆਜਾ ਵੇ ਆਜਾ ਮਾਹੀ
ਆਜਾ ਵੇ ਆਜਾ ਮਾਹੀ
ਕਹਨੁ ਤੂ ਲਾਈ ਦੇਰੀ
ਝਾਂਜਰ ਪਾਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਝਾਂਜਰ ਪਾਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਇਸ਼ਕੇ ਤੋ ਬਚ ਰਈਏ
ਆਖਦੇ ਸਿਆਣੇ ਨੇ
ਇਸ਼ਕੇ ਤੋ ਬਚ ਰਈਏ
ਆਖਦੇ ਸਿਆਣੇ ਨੇ
ਹੀਰ ਰਾਂਝੇ ਵਾਲੇ ਕਿੱਸੇ
ਹੋ ਗਏ ਪੁਰਾਨੇ ਨੇ
ਵਸਤਾ ਐ ਲਗਿਆਂ ਦਾ
ਵਸਤਾ ਏ ਲਗਿਆਂ ਦਾ
ਇਕ ਵਾਰੀ ਪਾ ਜਾ ਫੇਰੀ
ਝਾਂਜਰ ਪਾਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਝਾਂਜਰ ਪਾਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਤੇਰੀਆਂ ਉਡੀਕਾਂ ਵਿੱਚ ਪਲ ਪਲ ਸਾਲ ਹੋਏ
ਤੇਰੀਆਂ ਉਡੀਕਾਂ ਵਿੱਚ ਪਲ ਪਲ ਸਾਲ ਹੋਏ
ਰੋਕਿਆਂ ਵੀ ਛਮ ਛਮ ਵਹਿੰਦੇ ਨੇ ਨੈਨ ਮੋਏ
ਗਹਿਰੀ ਗਹਿਰੀ ਹੁੰਦੀ ਜਾਏ
ਗਹਿਰੀ ਗਹਿਰੀ ਹੁੰਦੀ ਜਾਏ
ਯਾਦਾਂ ਦੀ ਘੁੰਮਣ ਘੇਰੀ
ਝਾਂਜਰ ਪਾਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਝਾਂਜਰ ਪਾਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਰਾਤਾਂ ਹੋਇਆਂ ਲੰਮੀਆਂ
ਰਾਤਾਂ ਹੋਇਆਂ ਲੰਮੀਆਂ
ਰਾਤਾਂ ਹੋਇਆਂ ਲੰਮੀਆਂ
ਤੇ ਦਿਨ ਮੋਏ ਲੰਘਦੇ ਨਾ
ਨਿਤ ਨਵੇ ਨਵੇ ਤਾਣੇ
ਦੇਨੋ ਲੋਕੀ ਸੰਗਦੇ ਨਾ
ਜਿੰਦ-ਦੀ ਨਿਮਾਣੀ ਨਾਲ
ਜਿੰਦ-ਦੀ ਨਿਮਾਣੀ ਨਾਲ
ਚਲਦੀ ਗਮਾਂ ਦੀ ਹਨੇਰੀ
ਝਾਂਜਰ ਪਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਝਾਂਜਰ ਪਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਝੂਠੇ ਤੇਰੇ ਲਾਰਿਆਂ ਨੂੰ
ਝੂਠੇ ਤੇਰੇ ਲਾਰਿਆਂ ਨੂੰ
ਮੰਨਿਆ ਮੈਂ ਸੱਚ ਵੇ
ਖੇਡਦਾ ਨੀ ਦਿਲਾਂ ਨਾਲ
ਦਿਲ ਹੁੰਦੇ ਕਚ ਵੇ
ਛੱਡ ਕੇ ਜਹਾਨ ਸਾਰਾ
ਛੱਡ ਕੇ ਜਹਾਨ ਸਾਰਾ
ਹੋ ਗਈ ਮੈਂ ਤੇਰੀ ਤੇਰੀ
ਝਾਂਜਰ ਪਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਝਾਂਜਰ ਪਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ
ਆਜਾ ਵੇ ਆਜਾ ਮਾਹੀ
ਆਜਾ ਵੇ ਆਜਾ ਮਾਹੀ
ਕਾਹਨੂੰ ਤੂ ਲਾਈ ਦੇਰੀ
ਝਾਂਜਰ ਪਈ ਛਣਕੇ ਮੇਰੀ
ਚੂੜੀ ਵੀ ਖਣਕੇ ਮੇਰੀ