Elige una pista para reproducir
ਕਿੰਨਾ ਸੋਹਣਾਂ ਯਾਰ ਹੀਰੇ ਵੇਖ ਦੀ ਨਜ਼ਾਰਾ
ਕਿੰਨਾ ਸੋਹਣਾਂ ਯਾਰ ਹੀਰੇ ਵੇਖ ਦੀ ਨਜ਼ਾਰਾ
ਰਾਂਝਾ ਮੇਰਾ ਰਾਂਝਾ ਮਾਂਝਾ, ਚਾਰ ਦਾ ਬੇਚਾਰਾ
ਓ ਰਾਂਝਾ ਮੇਰਾ ਰਾਂਝਾ ਓ ਰਾਂਝਾ ਮੇਰਾ ਰਾਂਝਾ
ਓ ਰਾਂਝਾ ਮੇਰਾ ਰਾਂਝਾ ਓ ਰਾਂਝਾ ਮੇਰਾ ਰਾਂਝਾ
ਮੈਂ ਹੀਰ ਹਨ ਤੇਰੀ
ਮੈਂ ਪੀੜ ਹਾਂ ਤੇਰੀ
ਜੇ ਤੂ ਬੱਤਲ ਕਾਦਾ
ਮੈਂ ਨੀਰ ਹਨ ਤੇਰੀ
ਕਰ ਜਾਣੀਏ ਰਾਂਝੇ
ਓ ਡਰ ਜਾਣੀਏ ਰਾਂਝੇ
ਉਪਰੋਂ ਤੇਰਿਯਾ ਸੋਚਾ
ਮਰ ਜਾਣੀਏ ਰਾਂਝੇ
ਮੇਰਾ ਰਾਂਝਾ, ਮੈਂ ਰਾਂਝੇ ਦੀ
ਰਾਂਝਾ ਹੈ ਚੀਤਚੋਰ
ਜੇ ਕਰਕੇ ਵੋ ਮਿਲ ਜਾਏ
ਤਾਂ ਕਿ ਚਾਹਿੰਦਾ ਹੈ ਹੋਰ
ਓ ਮੇਰਾ ਮੇਰਾ ਰਾਂਝਾ
ਓ ਰਾਂਝਾ, ਮੇਰਾ ਰਾਂਝਾ
ਓ ਰਾਂਝਾ, ਮੇਰਾ ਰਾਂਝਾ
ਓ ਰਾਂਝਾ, ਮੇਰਾ ਰਾਂਝਾ
ਤੇਰੀ ਆਂ ਹਨ ਰਾਂਝੇ
ਤੇਰੀ ਸ਼ਾਨ ਹਨ ਰਾਂਝੇ
ਦਿਲ ਵਿਚ ਮਾਯੋ ਧੜਕਾ
ਤੇਰੀ ਜਾਨ ਹਾਂ ਰਾਂਝੇ
ਕਿ ਕਰਨ ਸੁੱਕਡ਼ ਲਗਿਆ
ਓ ਉਮਰਾਂ ਮੁੱਕਡ਼ ਲਗਿਆ
ਹੋ ਮੈਨੂ ਮਿਲ ਗਯਾ ਰਾਂਝਾ
ਨਬਜ਼ਾ ਰੁੱਕਡ਼ ਲਗਿਆ
ਮੇਰਾ ਰਾਂਝਾ, ਮੈਂ ਰਾਂਝੇ ਦੀ
ਰਾਂਝਾ ਹੈ ਚੀਤਚੋਰ
ਹੁਣ ਤਾਂ ਮੈਨੂ ਮਿਲ ਗਯਾ ਰਾਂਝਾ
ਕਿ ਚਾਹਿੰਦਾ ਹੈ ਹੋਰ
ਓ ਮੇਰਾ ਮੇਰਾ ਰਾਂਝਾ
ਓ ਰਾਂਝਾ, ਮੇਰਾ ਰਾਂਝਾ
ਓ ਰਾਂਝਾ, ਮੇਰਾ ਰਾਂਝਾ
ਓ ਰਾਂਝਾ, ਮੇਰਾ ਰਾਂਝਾ