Elige una pista para reproducir
ਤੇਰੇ ਤੋਹ ਧੋਖਾ ਖਾ ਬੈਠੇ
ਇਹ ਗੱਲ ਦਿਲ ਤੇ ਲਾ ਬੈਠੇ
ਤੇਰੇ ਤੋਹ ਧੋਖਾ ਖਾ ਬੈਠੇ
ਇਹ ਗੱਲ ਦਿਲ ਤੇ ਲਾ ਬੈਠੇ
ਲਾ ਕੇ ਸੀਨੇਂ ਨਾਲ ਮੈਨੂੰ
ਤੁਹਾਨੂੰ ਪਿਠ ਤੇ ਵਾਰ ਕਿਉਂ ਕੀਤਾ
ਮੈਂ ਤੈਨੂੰ ਪਿਆਰ ਕਿਉਂ ਕੀਤਾ
ਤੇਰਾ ਇੱਤਬਾਰ ਕਿਉਂ ਕੀਤਾ
ਮੇਰਾ ਦਿਲ ਪੁੱਛਦਾ ਇਹ ਮੈਨੂੰ
ਤੁਹ ਏਦਾਂ ਯਾਰ ਕਿਉਂ ਕੀਤਾ
ਤੁ ਗ਼ਲਤੀ ਦੱਸ ਦੇਣੀ ਸੀ
ਪਛਤਾਵਾਂ ਕਰ ਲੈਂਦੇ
ਤੇਰੇ ਲਯੀ ਕੀ ਕਰ ਸਕਦੇ
ਇਹ ਦਾਵਾ ਕਰ ਲੈਂਦੇ
ਇਹ ਦਾਵਾ ਕਰ ਲੈਂਦੇ
ਇਹ ਦਾਵਾ ਕਰ ਲੈਂਦੇ
ਸਾਡੇ ਤੋਹ ਹਰ ਗੱਲ ਆਪ ਮਨਾ ਕੇ
ਤੁਹ ਖੁਦ ਇਨਕਾਰ ਕਿਉਂ ਕੀਤਾ
ਮੈਂ ਤੈਨੂੰ ਪਿਆਰ ਕਿਉਂ ਕੀਤਾ
ਤੇਰਾ ਇੱਤਬਾਰ ਕਿਉਂ ਕੀਤਾ
ਮੇਰਾ ਦਿਲ ਪੁੱਛਦਾ ਇਹ ਮੈਨੂੰ
ਤੁਹ ਏਦਾਂ ਯਾਰ ਕਿਉਂ ਕੀਤਾ
ਸਾਡੇ ਨਾਲ ਜੋ ਵੀ ਹੋਇਆ
ਤੈਨੂੰ ਦੱਸ ਨਹੀਂ ਸਕਦੇ
ਕਿਸੇ ਕੋਲ ਰੋਹ ਨਹੀਂ ਸਕਦੇ
ਕਿਸੇ ਕੋਲ ਹੱਸ ਨਹੀਂ ਸਕਦੇ
ਕਿਸੇ ਕੋਲ ਹੱਸ ਨਹੀਂ ਸਕਦੇ
ਕਿਸੇ ਕੋਲ ਹੱਸ ਨਹੀਂ ਸਕਦੇ
ਤੁਹ ਮਿੰਟੂ ਦੇ ਜਜਬਾਤਾਂ ਤੇ
ਤੁ ਅਤਿਆਚਾਰ ਕਿਉਂ ਕੀਤਾ
ਮੈਂ ਤੈਨੂੰ ਪਿਆਰ ਕਿਉਂ ਕੀਤਾ
ਤੇਰਾ ਇੱਤਬਾਰ ਕਿਉਂ ਕੀਤਾ
ਮੇਰਾ ਦਿਲ ਪੁੱਛਦਾ ਇਹ ਮੈਨੂੰ
ਤੁਹ ਏਦਾਂ ਯਾਰ ਕਿਉਂ ਕੀਤਾ