Elige una pista para reproducir
ਜਿਵੇੰ Iphone ਦਸਵੇਂ
ਦਾ Touch ਬੋਲਦਾ
ਮੁੰਡਾ ਚੁੱਭਦੇ ਦਾ ਹੀ
ਬੜਾਆਂ ਕਿਓਂ ਕੀ ਸੱਚ ਬੋਲਦਾ
ਕਹਿੰਦੇ ਅਮਰੀਕਾ ਨੇ ਲਾਦੇਨ ਚੱਕਿਆ
ਕਹਿੰਦੇ ਅਮਰੀਕਾ ਨੇ ਲਾਦੇਨ ਚੱਕਿਆ
ਡਾਕੇ ਨਾਲ ਕਰ
ਕੇ ਕਲੋਲ ਜੱਟੀਏ
ਹੁਣ ਤੱਕ ਲੋਕਾਂ ਨੇ
ਇੱਤਿਹਾਸ ਬਦਲੇ ਨੇ
ਪਰ ਤੇਰਾ ਯਾਰ
ਬਦਲੂ ਭੂਗੋਲ਼ ਜੱਟੀਏ
ਤੇਰੇ ਪਿੱਛੇ ਪਹਿਨੇ ਆ ਪਟਾਕੇ ਬੱਲੀਏ
ਤੂੰ ਕਰ ਦੀ ਨਾ ਗੋਲ ਮੋਲ ਜੱਟੀਏ
ਹੁਣ ਤੱਕ ਲੋਕਾਂ ਨੇ ਇੱਤਿਹਾਸ ਬਦਲੇ ਨੇ
ਪਰ ਤੇਰਾ ਯਾਰ ਬਦਲੂ ਭੂਗੋਲ਼ ਜੱਟੀਏ
ਤਿੰਨ ਚਾਰ ਵੀਰੇ
ਤੇਰੇ ਅੱਖਾਂ ਦੇਖੋਂਦੇ
ਮੈਂ ਭੀ ਰਹਿਆ ਤਾਲਦਾ
ਬਾਪੂ ਤੇਰਾ Feeling
ਡੌਨ ਵਾਲੀ ਚਾਦਗਾ
ਰਹਿਆ ਭਾਲਦਾ
ਆਸਾਂ ਪਾਸਾ ਤੇਰੀ Security ਚ ਰਹਿੰਦ
ਆਸਾਂ ਪਾਸਾ ਤੇਰੀ Security ਚ ਰਹਿੰਦ
ਪੈਰਾਂ ਵਿਚ ਰੱਖ
ਦੂੰਗਾ ਰੌਲ ਜੱਟੀਏ
ਹੁਣ ਤੱਕ ਲੋਕਾਂ ਨੇ
ਇੱਤਿਹਾਸ ਬਦਲੇ ਨੇ
ਪਰ ਤੇਰਾ ਯਾਰ
ਬਦਲੂ ਭੂਗੋਲ਼ ਜੱਟੀਏ
ਤੇਰੇ ਪਿੱਛੇ ਪਹਿਨੇ ਆ ਪਟਾਕੇ ਬੱਲੀਏ
ਤੂੰ ਕਰ ਦੀ ਨਾ ਗੋਲ ਮੋਲ ਜੱਟੀਏ
ਹੁਣ ਤੱਕ ਲੋਕਾਂ ਨੇ ਇੱਤਿਹਾਸ ਬਦਲੇ ਨੇ
ਪਰ ਤੇਰਾ ਯਾਰ ਬਦਲੂ ਭੂਗੋਲ਼ ਜੱਟੀਏ
ਪੁੱਠੀ ਪੈਜੂ ਖੇਡ
ਗੱਲਾਂ ਸੱਚ ਆਖਦਾ
ਵੱਟ ਗਈ ਜੇ
ਤੂੰ ਪਾਸੇ ਨੂੰ
ਤੇਰੇ ਵਾਲੇ ਨਾ
ਗੈਂਗ ਵਾਰ ਚੱਲੇ
ਸਾਂਭ ਲਯੀ ਦਿਲਾਸੇ ਨੂੰ
ਚੋਰੀ ਚੁਪੈ ਕਰੇ
ਨੀ ਖੜਕ ਜੱਟ ਨੇ
ਸਾਹਮਣੇ ਵੱਜਉਂਦਾ
ਹੋਵੇ ਢੋਲ ਜੱਟੀਏ
ਹੁਣ ਤੱਕ ਲੋਕਾਂ ਨੇ
ਇੱਤਿਹਾਸ ਬਦਲੇ ਨੇ
ਪਰ ਤੇਰਾ ਯਾਰ ਬਦਲੂ
ਭੂਗੋਲ਼ ਜੱਟੀਏ
ਤੇਰੇ ਪਿੱਛੇ ਪਹਿਨੇ
ਆ ਪਟਾਕੇ ਬੱਲੀਏ
ਤੂੰ ਕਰ ਦੀ ਨਾ
ਗੋਲ ਮੋਲ ਜੱਟੀਏ
ਜਿੰਨੇ ਯਾਰ ਬਿੱਲੀ
ਸਾਰੇ ਬਾਮ ਰੱਖੇ ਨੇ
ਕੋਈ ਵੀ ਨੇ ਘੱਟ ਦਾ
ਜਿਵੇੰ ਆ ਪੰਜਾਬ
ਵਿਚ ਜਗਬਾਣੀ ਚਲੇ
ਨਾਮ ਚੱਲੇ ਜੱਟ ਦਾ
Headline ਵਿਚ
ਨਾਮ ਲਵਲੀ ਦਾ ਆਣਾ
ਹੈਡਲਾਈਨਾਂ ਵਿਚ ਨਾਮ
ਸੁਖ ਦਾ ਆਰ ਆਉਨਾ
ਪਹਿਲਾ ਪਾਣਾ ਤੂੰ
ਲੈ ਫਰੋਲ ਜੱਟੀਏ
ਹੁਣ ਤੱਕ ਲੋਕਾਂ ਨੇ
ਇੱਤੀਹਾਸ਼ ਬਦਲੇ ਨੇ
ਪਰ ਤੇਰਾ ਯਾਰ ਬਦਲੂ
ਭੂਗੋਲ਼ ਜੱਟੀਏ
ਤੇਰੇ ਪਿੱਛੇ ਪਹਿਨੇ
ਆ ਪਟਾਕੇ ਬਾਲੀਏ
ਤੂੰ ਕਰ ਦੀ ਨਾ
ਗੋਲ ਮੋਲ ਜੱਟੀਏ