Elige una pista para reproducir
ਨੀ ਕੁੱਤੀ ਦਾ ਸਵਾਦ ਕੁੱਤੀ ਦੁਨਿਯਾ ਬਡੀ
ਜੀਤ ਗਈ ਆਏ ਤੇਤੋ ਸਾਨੂ ਕੋਯੀ ਨਾ ਗਿਲੇ
ਹੋ ਜਿਥੇ ਪ੍ਯਾਰ ਪਈ ਜਾਏ ਬਡਾ ਘਾਟਾ ਕੋਯੀ ਗੱਲ ਨੀ
ਤੇ ਫ੍ਰੀ ਦੀ ਤਾ ਮੇਰੇ ਤੋ ਸਲਾਹ ਵ ਨਾ ਮਿਲੇ
ਹੋ ਮਿਲੇ ਜਿਥੇ ਸਾਡਾ ਦਿਲ ਓ ਤਾ ਨਿਤ ਮਿਲਦੇ
ਉੱਤੋ ਉੱਤੋ ਹਥ ਵ ਮਿਲੁੰਡੇ ਨੀ ਬਿੱਲੋ
ਜਿੰਨੇ ਵ ਨੇ ਯਾਰ ਸਾਡੇ ਸਾਰੇ ਖਾਸ ਨੇ
ਇਕ ਦੋ ਤੋ ਗੱਲ ਕੋਯੀ ਲਕੋਂਡੇ ਨੀ ਬਿੱਲੋ
ਆਵ ਆਏ ਨੀ ਖਾਰ ਖਾਂਦੇ ਕਿੰਨੇ ਨੀ ਜਾਣੇ
ਬਿੱਲੋ ਤੇਰੇ ਯਾਰ ਨੇ ਬਿੱਲੋ ਤੇਰੇ ਯਾਰ ਨੇ
ਬਿੱਲੋ ਬਿੱਲੋ
ਬਿੱਲੋ ਤੇਰੇ ਯਾਰ ਨੇ ਬਣਾਈ ਬਹੁਤ ਆਏ
ਅੱਗੇ ਚਾਹੇ ਸਾਡਾ ਕੁਜ ਬਣੇ ਨਾ ਬਣੇ
ਬਿੱਲੋ ਤੇਰੇ ਯਾਰ ਨੇ ਬਣਾਈ ਬਹੁਤ ਆਏ
ਅੱਗੇ ਚਾਹੇ ਸਾਡਾ ਕੁਜ ਬਣੇ ਨਾ ਬਣੇ
ਓ ਜਿਹੜਾ ਬੁਦਕੋ ਗਾ ਤੋਕਣੀ ਆ ਮੰਜਿ ਜੱਟ ਨੇ
ਕਿਸੇ ਸਾਲੇ ਦੀ ਨੀ ਦੇਣੀ ਬਿੱਲੋ ਪਣਜੀ ਜੱਟ ਨੇ
ਜਿਹੜੇ ਜਾਂ ਜਾਂ ਬੱਜਦੇ ਪਾਰੋਨੇ ਵਿਚ ਨੀ
ਓ ਝੂਠਾ ਕਿਸੇ ਤਾ ਦਿਯਾ ਕੋਲੀ ਚਾਟ ਨੇਹ
ਓ ਸਾਡਾ ਨੇਚਰ ਨੀ ਮਿਠੇ ਹੋਕੇ ਕਮ ਕਰਵਾਨੇ
ਲੱਗੇ ਜਿਹਨਾ ਨਾਲ ਦਿਲ ਪੇਗ ਓਹ੍ਨਾ ਨਾਲ ਹੀ ਲੌਣੇ
ਬਹੁ ਤੇ ਇੰਕ ਖਾਤੇ ਲਿੰਕ ਸਾਨੂ ਔਂਦੇ ਆ ਪਗੋਨੇ
ਜਿਹੜੇ ਹੈਗੇ ਆ ਬਾਡੂ ਆ ਅਸੀ ਹੋਰ ਨਹੀ ਬਨੌਣੇ
ਜਿਵੇ ਗੁਰੂ ਘਰ ਹੁੰਦੇ ਉਡਾ ਰਿਹਿੰਦੇ ਆ ਤਾਣੇ
ਬਿੱਲੋ ਤੇਰੇ ਯਾਰ ਨੇ ਬਿੱਲੋ ਤੇਰੇ ਯਾਰ ਨੇ
ਬਿੱਲੋ ਬਿੱਲੋ
ਬਿੱਲੋ ਤੇਰੇ ਯਾਰ ਨੇ ਬਣਾਈ ਬਹੁਤ ਆਏ
ਅੱਗੇ ਚਾਹੇ ਸਾਡਾ ਕੁਜ ਬਣੇ ਨਾ ਬਣੇ
ਬਿੱਲੋ ਤੇਰੇ ਯਾਰ ਨੇ ਬਣਾਈ ਬਹੁਤ ਆਏ
ਅੱਗੇ ਚਾਹੇ ਸਾਡਾ ਕੁਜ ਬਣੇ ਨਾ ਬਣੇ
ਹੋ ਜੀ ਕਹੀਏ ਤੇ ਕਹਯੀਏ ਸੁਣੀ ਕਿਸੇ ਦੀ ਨਾ ਓਏ
ਪੂਰਾ ਮਾਨ ਤਾਂ ਹੁੰਦਾ ਜੱਟ ਜਿਥੇ ਵ ਖ੍ਲੋਏ
ਦਾਰਾ ਰੱਬ ਤੋ ਰਾਕਾਨੇ ਤੇਜ ਅਸੀ ਵ ਬਥੇਰੇ
ਪਾਸ ਭਾਵੇ ਪੁਰ ਪੁਰ ਨੁਂਬੇੜਾ ਤੋ ਹੋਏ
ਹੋ ਹਰ ਹਸਕੇ ਬੁਲਾਣ ਵਾਲਾ ਚੰਗਾ ਨਹੀ ਹੁੰਦਾ
ਕਰੇ ਸਾਰਾ ਦਿਨ ਮਈ ਮਈ ਓਹੋ ਬੰਦਾ ਨਹੀ ਹੁੰਦਾ
ਓ ਮੇਰੀ ਜਾਂ ਯਾਦ ਰਾਖੀ ਗੱਲਾਂ ਕਮ ਔਣੀਯਾ
ਨੀ ਜਿਥੇ ਦਿਲ ਸੋਚਦਾ ਆਏ ਨੀ ਉਥੇ ਧੰਦਾ ਨੀ ਹੁੰਦਾ
ਹੋ ਸਾਜ੍ਣਾ ਤਹਿ ਤਾ ਸਾਡਾ ਕਮ ਨਾ ਅੜੇ
ਬਿੱਲੋ ਤੇਰੇ ਯਾਰ ਨੇ ਬਿੱਲੋ ਤੇਰੇ ਯਾਰ ਨੇ
ਬਿੱਲੋ ਬਿੱਲੋ
ਬਿੱਲੋ ਤੇਰੇ ਯਾਰ ਨੇ ਬਣਾਈ ਬਹੁਤ ਆਏ
ਅੱਗੇ ਚਾਹੇ ਸਾਡਾ ਕੁਜ ਬਣੇ ਨਾ ਬਣੇ
ਬਿੱਲੋ ਤੇਰੇ ਯਾਰ ਨੇ ਬਣਾਈ ਬਹੁਤ ਆਏ
ਅੱਗੇ ਚਾਹੇ ਸਾਡਾ ਕੁਜ ਬਣੇ ਨਾ ਬਣੇ
ਹੋ ਕੋਯੀ ਸੁੰਞ ਰੰਧਾਵੇ ਵਾਰੇ ਕਿ ਸੋਚਦਾ
ਮੈਨੂ ਮੇਰੇ ਨਾਲੋ ਬਾੱਡ ਕੋਯੀ ਜਾਂਦਾ ਨਹੀ
ਹੋ ਕਮ ਹੈਨਿ ਕੋਯੀ ਤਾ ਵ ਬਿਜ਼ੀ ਰਿਹਿੰਦੇ ਆ
ਨੀ ਪਿੰਡ ਦਫਤਰੀ ਵੇਲ ਮੇਰਾ ਨਾਮ ਤਾ ਲ
ਹੋ ਉਡਾ ਗੁੱਸਾ ਨੀ ਮਨੋਡੇ ਆਪਣੇ ਦੀ ਗੱਲ ਦਾ
ਪਰ ਟੇਂਪਰ ਆ ਸ਼ਾਰ੍ਟ ਬਹਲੀ ਵ ਨੀ ਝਲਦਾ
ਹੋ ਅੱਜ ਚ ਰਹਿਦਾ ਸੋਚਦੇ ਨੀ ਕਾਲ ਦਾ
ਪਂਪ ਨੀ ਸਾਡੇ ਤੇ ਕਿਸੇ ਦਾ ਵ ਚਲਦਾ
ਹੋ ਖੁਲੀ ਛੁੱਟੀ ਸਾਡੇ ਵਲੋ ਜਿਹਨੇ ਸਰ੍ਨਾ ਸਾੜ੍ਹੇ
ਬਿੱਲੋ ਤੇਰੇ ਯਾਰ ਨੇ ਬਿੱਲੋ ਤੇਰੇ ਯਾਰ ਨੇ
ਬਿੱਲੋ ਬਿੱਲੋ
ਬਿੱਲੋ ਤੇਰੇ ਯਾਰ ਨੇ ਬਣਾਈ ਬਹੁਤ ਆਏ
ਅੱਗੇ ਚਾਹੇ ਸਾਡਾ ਕੁਜ ਬਣੇ ਨਾ ਬਣੇ
ਬਿੱਲੋ ਤੇਰੇ ਯਾਰ ਨੇ ਬਣਾਈ ਬਹੁਤ ਆਏ
ਅੱਗੇ ਚਾਹੇ ਸਾਡਾ ਕੁਜ ਬਣੇ ਨਾ ਬਣੇ