Elige una pista para reproducir
ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਕੋਠੇ ਤੇ ਭੀੜ ਕੋਠੜਾ ਮਾਹੀ
ਕੋਠੇ ਬੈਠਾ ਕਾਂ ਭਲਾ
ਕੋਠੇ ਤੇ ਭੀੜ ਕੋਠੜਾ ਮਾਹੀ
ਕੋਠੇ ਬੈਠਾ ਕਾਂ ਭਲਾ
ਤੂੰ ਤੇ ਮੈਨੂੰ ਭੁੱਲ ਗਿਆ ਹੈ
ਮੈ ਫਿਰ ਵੀ ਤੇਰੀ ਹਾਂ ਭਲਾ
ਵੇ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਕੋਠੇ ਤੇ ਭੀੜ ਕੋਠੜਾ ਮਾਹੀ
ਕੋਠੇ ਸ਼ੂਕਦੀਆਂ ਤੋਰਿਆ
ਕੋਠੇ ਤੇ ਭੀੜ ਕੋਠੜਾ ਮਾਹੀ
ਕੋਠੇ ਸ਼ੂਕਦੀਆਂ ਤੋਰਿਆ
ਕੀਨੀਆ ਰਾਤਾਂ ਜਾਗ ਕੇ ਮੈ
ਲਬੀਆਂ ਤੇਰੀਆਂ ਚੋਰੀਆਂ
ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਹੋਏ ਰਾਤ ਵੇ