Elige una pista para reproducir
ਮੁੜ-ਮੁੜ ਰਾਹਾਂ ਵਿੱਚ ਗੇੜੇ ਲਾਉਂਦੀ ਏ
ਦੱਸੇ ਤੇਰੀ ਤੱਕਣੀ ਪਿਆਰ ਚਾਹੁੰਦੀ ਏ
ਮੁੜ-ਮੁੜ ਰਾਹਾਂ ਵਿੱਚ ਗੇੜੇ ਲਾਉਂਦੀ ਏ
ਦੱਸੇ ਤੇਰੀ ਤੱਕਣੀ ਪਿਆਰ ਚਾਹੁੰਦੀ ਏ
ਇਸ਼ਕੇ ਦੀ ਜਿਹੜੀ ਸਾਨੂੰ ਨਿੱਤ ਪਾਉਣੀ ਏਂ
ਹੋਣੀ ਨਾ ਕਬੂਲ ਅਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ, ਜੱਟੀਏ
ਰੌਂਦ ਲੈਜੀਂ ਜਿੰਨੇ ਮਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ, ਜੱਟੀਏ
ਰੌਂਦ ਲੈਜੀਂ ਜਿੰਨੇ ਮਰਜ਼ੀ
ਸੜਕਾਂ 'ਤੇ ਸੇਕਦਾ ਨਾ ਅੱਖਾਂ, ਬੱਲੀਏ
ਯਾਰਾਂ ਵਿੱਚ ਰਹਿੰਦਾ ਮੁੰਡਾ cool-cool ਨੀ
ਰੱਖੀਂ ਗੱਲ ਮਿੱਤਰਾਂ ਦੀ note ਕਰਕੇ
ਚੱਕਦੀ ਜੋ time ਜਾਣੇ ਨੇ ਫਜ਼ੂਲ ਨੀ
Gun Moze ਵਰਗੇ ਨਾ' ਆੜੀ ਅੱਲ੍ਹੜੇ
ਜਾਵੇ ਜਿਹੜੀ end ਕਰਦੀ
ਵੈਲੀਆਂ ਤੋਂ ਮਿਲੇ ਨਾ ਗੁਲਾਬ, ਜੱਟੀਏ
ਰੌਂਦ ਲੈਜੀਂ ਜਿੰਨੇ ਮਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ, ਜੱਟੀਏ
ਰੌਂਦ ਲੈਜੀਂ ਜਿੰਨੇ ਮਰਜ਼ੀ
ਵੈਰ ਚੋਬਰ ਦੇ ਪੁਸ਼ਤੈਨੀ ਚੱਲਦੇ
ਅੱਖ aggressive ਬਾਰੂਦ ਕੇਰਦੀ
ਲੱਭ ਕੋਈ lovey-dovey ਜਿਹਾ ਗੱਭਰੂ
Porh ਤੂੰ ਬੰਦੂਕਾਂ ਵਾਲ਼ੇ ਨੂੰ ਕਿਉਂ ਛੇੜਦੀ?
ਮਿੱਤਰਾਂ ਦਾ ਲਾਣਾ ਅੜੀਬਾਜ਼ ਰੱਜਕੇ
ਰੰਨ ਤੂੰ ਸ਼ਰੀਫ ਘਰ ਦੀ
ਵੈਲੀਆਂ ਤੋਂ ਮਿਲੇ ਨਾ ਗੁਲਾਬ, ਜੱਟੀਏ
ਰੌਂਦ ਲੈਜੀਂ ਜਿੰਨੇ ਮਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ, ਜੱਟੀਏ
ਰੌਂਦ ਲੈਜੀਂ ਜਿੰਨੇ ਮਰਜ਼ੀ
ਫ਼ਿਰ-ਫ਼ਿਰ-ਫ਼ਿਰਦੀ ਤੂੰ teddy'an ਦੇ ਨਾਲ਼ ਖੇਡਦੀ
ਯਾਰ ਖੇਡੇ ਮੌਤ ਵਾਲ਼ਾ ਖੇਲ, ਗੋਰੀਏ
Valentine 'ਤੇ ਆ ਪੇਸ਼ੀ ਜੱਟ ਦੀ
ਜਿੱਥੇ ਤੱਕ ਸ਼ੱਕ ਔਖੀ bail, ਗੋਰੀਏ
ਪੁੱਗੇ ਨਾ ਬਗਾਵਤਾਂ 'ਚ ਪਿਆਰ ਅੱਲ੍ਹੜੇ
Gill ਕਰਦਾ ਨਾ ਵਾਅਦੇ ਫ਼ਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ, ਜੱਟੀਏ
ਰੌਂਦ ਲੈਜੀਂ ਜਿੰਨੇ ਮਰਜ਼ੀ
ਵੈਲੀਆਂ ਤੋਂ ਮਿਲੇ ਨਾ ਗੁਲਾਬ, ਜੱਟੀਏ
ਰੌਂਦ ਲੈਜੀਂ ਜਿੰਨੇ ਮਰਜ਼ੀ