Elige una pista para reproducir
Sencillo / Pista
ਤੇਰੇ ਅੱਗੇ ਪਿੱਛੇ ਅੱਗੇ ਪਿੱਛੇ
ਅੱਗੇ ਪਿੱਛੇ ਅੱਗੇ ਪਿੱਛੇ
ਤੇਰੇ ਅੱਗੇ ਪਿੱਛੇ ਅੱਗੇ ਪਿੱਛੇ
ਲਾਵਾਂ ਮੈਂ ਤਾਂ ਗੇੜੇ
ਦੂਰ ਦੂਰ ਕ੍ਯੂਂ
ਦੂਰ ਦੂਰ ਕ੍ਯੂਂ
ਦੂਰ ਦੂਰ ਕ੍ਯੂਂ ਜਾਵੇ
ਹੁਣ ਤਾਂ ਆਜਾ ਨੇੜੇ ਨੇੜੇ
ਤੂ ਰੰਗ ਦੀ ਗੋਰੀ ਰੂਪ ਤੀਜੋਰੀ
ਤੂ ਰੰਗ ਦੀ ਗੋਰੀ ਰੂਪ ਤੀਜੋਰੀ
ਕਰਨਾ ਲਏ ਕੋਯੀ ਦਿਲ ਦੀ ਚੋਰੀ
ਮੇਰੀ ਸਰਕਾਰ ਨੀ
ਮੈਨੂ ਦਿਲ ਵਾਲੀ ਕੋਠੀ ਦਾ
ਤੂ ਰਖ ਲੈ ਪਹਿਰੇਦਾਰ ਨੀ
ਮੈਨੂ ਦਿਲ ਵਾਲੀ ਕੋਠੀ ਦਾ
ਤੂ ਰਖ ਲੈ ਪਹਿਰੇਦਾਰ ਨੀ
ਮੈਨੂ ਦਿਲ ਵਾਲੀ ਕੋਠੀ ਦਾ
ਤੂ ਰਖ ਲੈ ਪਹਿਰੇਦਾਰ ਨੀ
ਨਾਜ਼ ਤੇਰੇ ਚਾਲੀ ਉੱਤੋਂ
ਨਖਰੇ ਚੁਰਾਸੀ ਨੀ ਹਾਏ
ਨਖਰੇ ਚੁਰਾਸੀ ਨੀ
ਨਾਜ਼ ਤੇਰੇ ਚਾਲੀ ਉੱਤੋਂ
ਨਖਰੇ ਚੁਰਾਸੀ ਨੀ
ਟਿਮ ਲਾ ਕੇ ਰੱਬ ਨੇ ਇਹ
ਮੂਰਤ ਤਰਾਸ਼ੀ ਨੀ
ਹਾਏ ਮੂਰਤ ਤਰਾਸ਼ੀ ਨੀ
ਆ ਮੈਂ ਤੈਨੂ ਦਵਾ ਸਲਾਮੀ
ਆ ਮੈਂ ਤੈਨੂ ਦਵਾ ਸਲਾਮੀ
ਹਰ ਪਲ ਤੇਰੀ ਕਰਾ ਗੁਲਾਮੀ
ਬਣਕੇ ਸੇਵਾਦਾਰ ਨੀ
ਮੈਨੂ ਦਿਲ ਵਾਲੀ ਕੋਠੀ ਦਾ
ਤੂ ਰਖ ਲੈ ਪਹਿਰੇਦਾਰ ਨੀ
ਮੈਨੂ ਦਿਲ ਵਾਲੀ ਕੋਠੀ ਦਾ
ਤੂ ਰਖ ਲੈ ਪਹਿਰੇਦਾਰ ਨੀ
ਮੈਨੂ ਦਿਲ ਵਾਲੀ ਕੋਠੀ ਦਾ
ਤੂ ਰਖ ਲੈ ਪਹਿਰੇਦਾਰ ਨੀ
ਉਂਝ ਅੱਸੀ ਵੇਖੇ ਐਥੇ
ਮੁਖੜੇ ਬਥੇਰੇ ਨੀ ਹਾਏ
ਮੁਖੜੇ ਬਥੇਰੇ ਨੀ
ਉਂਝ ਅੱਸੀ ਵੇਖੇ ਐਥੇ
ਮੁਖੜੇ ਬਥੇਰੇ ਨੀ
ਤੈਨੂ ਜਦੋ ਤੱਕਿਆ ਤਾਂ
ਹੋਗੇ ਬਸ ਤੇਰੇ ਨੀ
ਹਾਏ ਹੋਗੇ ਬਸ ਤੇਰੇ ਨੀ
ਤੇਰੇ ਬਿਨ ਹੁੰਨ ਚੈਨ ਨਈ ਮਿਲਦਾ
ਤੇਰੇ ਬਿਨ ਹੁੰਨ ਚੈਨ ਨਈ ਮਿਲਦਾ
ਸਚ ਕਿਹਨਾ ਹਾਂ ਤੇਰੇ ਦਿਲ ਦਾ
ਮੈਂ ਹਨ ਹੱਕਦਾਰ ਨੀ
ਮੈਨੂ ਦਿਲ ਵਾਲੀ ਕੋਠੀ ਦਾ
ਤੂ ਰਖ ਲੈ ਪਹਿਰੇਦਾਰ ਨੀ
ਮੈਨੂ ਦਿਲ ਵਾਲੀ ਕੋਠੀ ਦਾ
ਤੂ ਰਖ ਲੈ ਪਹਿਰੇਦਾਰ ਨੀ
ਮੈਨੂ ਦਿਲ ਵਾਲੀ ਕੋਠੀ ਦਾ
ਤੂ ਰਖ ਲੈ ਪਹਿਰੇਦਾਰ ਨੀ