Elige una pista para reproducir
ਸੁਖ ਮੰਗਦੀ ਡ੍ਰਾਇਵਰਾਂ ਮੈਂ ਤੇਰੀ
ਸੁਖ ਮੰਗਦੀ ਡ੍ਰਾਇਵਰਾਂ ਮੈਂ ਤੇਰੀ ਚੂੜੇ ਵਾਲੀ ਬਾਹ ਧਰ ਕੇ
ਚੂੜੇ ਵਾਲੀ ਬਾਹ ਧਰ ਕੇ
ਓ ਲੋਕੀ ਸੁੰਨੀਆਂ ਨਾਰਾਂ ਤੇ ਅੱਖ ਰੱਖਦੇ
ਓ ਲੋਕੀ ਸੁੰਨੀਆਂ ਨਾਰਾਂ ਤੇ ਅੱਖ ਰੱਖਦੇ
ਰਹੀਏ ਨਾ ਕਦੇ ਬਣ ਥਣ ਕੇ
ਰਹੀਏ ਨਾ ਕਦੇ ਬਣ ਥਣ ਕੇ
ਟਰੱਕ ਵਾਲਾ ਹੋਵੇ ਭਾਵੇਂ ਕਾਰ ਵਾਲਾ ਹੋਵੇ
ਸਭ ਦਾ ਨਸੀਬ ਮੇਰੇ ਯਾਰ ਵਾਲਾ ਹੋਵੇ
ਕਦੇ ਸਾਨੂੰ ਵੀ ਪਠਾਨਕੋਟ ਲੈ ਜਾ
ਕਦੇ ਸਾਨੂੰ ਵੀ ਪਠਾਨਕੋਟ ਲੈ ਜਾ
ਰਹੂਗੀ ਤੇਰੀ ਜਿੰਦ ਬਣਕੇ
ਸੁਖ ਮੰਗਦੀ ਡ੍ਰਾਇਵਰਾਂ ਮੈਂ ਤੇਰੀ ਚੂੜੇ ਵਾਲੀ ਬਾਹ ਧਰ ਕੇ
ਓ ਟਰੱਕ ਬੱਸ ਭਾਵੇ ਕਾਰ ਵਾਲਾ ਹੋਵੇ
ਮੇਰੇ ਵਾਂਗੂ ਓ ਵੀ ਸੋਹਣੀ ਨਾਰ ਵਾਲਾ ਹੋਵੇ
ਮੁੰਡਾ ਲੱਭਕੇ ਸੰਧੂਰੀ ਅੰਬ ਵਰਗਾ
ਮੁੰਡਾ ਲੱਭਕੇ ਸੰਧੂਰੀ ਅੰਬ ਵਰਗਾ
ਤੁਰੂ ਗਾ ਕਿਵੇਂ ਹਿੱਕ ਤਨ ਕੇ
ਲੋਕੀ ਸੁੰਨੀਆਂ ਨਾਰਾਂ ਤੇ ਅੱਖ ਰੱਖਦੇ
ਰਹੀਏ ਨਾ ਕਦੇ ਬਣ ਥਣ ਕੇ
ਢਾਬਾ ਰਾਤ ਵਾਲਾ ਹੋਵੇ ਚਾਹੇ ਦਿਨ ਵਾਲਾ ਹੋਵੇ
ਗੋਗੀ ਜੀਹਦੇ ਤੇ ਲਿਖਾਇਆ ਢਾਬਾ ਨਿਮ ਵਾਲਾ ਹੋਵੇ
ਮੇਰੀ ਕਿਸੇ ਹੀ ਬਹਾਨੇ ਸੁਖ ਲੱਥ ਜਾਉ
ਮੇਰੀ ਇਸੇ ਹੀ ਬਹਾਨੇ ਸੁਖ ਲੱਥ ਜਾਉ
ਸੁਖੀ ਸੀਂ ਜਿਹੜੀ ਹੱਥ ਬੰਨ ਕੇ
ਸੁਖ ਮੰਗਦੀ ਡ੍ਰਾਇਵਰਾਂ ਮੈਂ ਤੇਰੀ ਚੂੜੇ ਵਾਲੀ ਬਾਹ ਧਰ ਕੇ
ਮੰਨੂ ਗਰਮੀ ਜਰੂਰ ਖ਼ੁਬ ਵਰਗਾ ਸ਼ਰੀਰ
ਤੈਨੂੰ ਹਾੜ ਡੇ ਮਹੀਨੇ ਲੈ ਜੂ ਜੰਮੂ ਕਸ਼ਮੀਰ
ਤੁਰੀ ਜਾਂਦੀ ਡੇ ਦੀਦਾਰ ਲੈ ਜੂ ਗਿਣਕੇ
ਤੁਰੀ ਜਾਂਦੀ ਡੇ ਦੀਦਾਰ ਲੈ ਜੂ ਗਿਣਕੇ
ਨੀ ਹਿੱਕ ਤੋਂ ਸੁਨਹਿਰੀ ਮਣਕੇ
ਲੋਕੀ ਸੁੰਨੀਆਂ ਨਾਰਾਂ ਤੇ ਅੱਖ ਰੱਖਦੇ
ਰਹੀਏ ਨਾ ਕਦੇ ਬਣ ਥਣ ਕੇ
ਸੁਖ ਮੰਗਦੀ ਡ੍ਰਾਇਵਰਾਂ ਮੈਂ ਤੇਰੀ ਚੂੜੇ ਵਾਲੀ ਬਾਹ ਧਰ ਕੇ