Elige una pista para reproducir
ਵੇ ਨਜ਼ਰ ਨਾ ਲਗੇ ਤੈਨੂੰ
ਮਿਰਚਾਂ ਮੈਂ ਵਾਰਡੀ
ਕਦਰ ਕਾਰਾਂ ਮੈਂ ਤੇਰੇ
ਸਾਡੇ ਪਰਿਵਾਰ ਦੀ
ਸੌੜੇ ਘਰ ਆਕੇ ਫਰਕ ਨਾ ਲਗੇਯਾ
ਮੇਰੀ ਮਾਂ ਦੇ ਵਾਂਗ ਬੇਬੇ ਪ੍ਯਾਰ ਕਰਦੀ
ਗਲ 7 ਜਨਮਾ ਦੀ ਨਾ ਮੈਂ ਬੋਲਦੀ
ਬਸ ਇਕੋ ਚ ਨਿਭਾ ਦੀ ਸੱਟਾਂ ਵਰਗੀ
ਗਲ 7 ਜਨਮਾ ਦੀ ਨਾ ਮੈਂ ਬੋਲਦੀ
ਬਸ ਇਕੋ ਚ ਨਿਭਾ ਦੀ ਸੱਟਾਂ ਵਰਗੀ
ਸੋਹਣੇਯਾ ਵੇ
ਵੇ ਰੰਗ ਭਾਵੇ ਪਕਾ ਤੇਰਾ
ਦਿਲ ਦਾ ਤੂ ਸਾਫ ਏ
ਹਸਦਾ ਤੂ ਸੋਹਣਾ ਲੱਗੇ
ਵੇ ਨੀਰਾ ਡੁੱਲਦਾ ਸ਼ਵਾਬ ਏ
ਵੇ ਰੰਗ ਭਾਵੇ ਪਕਾ ਤੇਰਾ
ਦਿਲ ਦਾ ਤੂ ਸਾਫ ਏ
ਹਸਦਾ ਤੂ ਸੋਹਣਾ ਲੱਗੇ
ਵੇ ਨੀਰਾ ਡੁੱਲਦਾ ਸ਼ਵਾਬ ਏ
ਵੇ ਜਿਨੇ ਸਾਹ ਨੇ ਤੇਰੀ ਬੁੱਕਲ ਚ ਕੱਟਣੇ
ਬਸ ਰੱਬ ਤੋਂ ਦੁਆਵਾਂ ਏਹੋ ਕਰਦੀ,
ਗਲ 7 ਜਨਮਾ ਦੀ ਨਾ ਮੈਂ ਬੋਲਦੀ
ਬਸ ਇਕੋ ਚ ਨਿਭਾ ਦੀ ਸੱਟਾਂ ਵਰਗੀ
ਗਲ 7 ਜਨਮਾ ਦੀ ਨਾ ਮੈਂ ਬੋਲਦੀ
ਬਸ ਇਕੋ ਚ ਨਿਭਾ ਦੀ ਸੱਟਾਂ ਵਰਗੀ
ਸੋਹਣੇਯਾ ਵੇ
ਵੇ ਵਂਝਲੀ ਦੀ ਹੁਕ ਜਿਵੇ
ਦਿਲ ਨੂ ਆਏ ਠਾਰਦੀ
ਮੈਨੂ ਓਂਵੇ ਚੜਦੀ ਆਏ
ਲੋੜ ਤੇਰੇ ਪ੍ਯਾਰ ਦੀ
ਵੇ ਵਂਝਲੀ ਦੀ ਹੁਕ ਜਿਵੇ
ਦਿਲ ਨੂ ਆਏ ਠਾਰਦੀ
ਮੈਨੂ ਓਂਵੇ ਚੜਦੀ ਆਏ
ਲੋੜ ਤੇਰੇ ਪ੍ਯਾਰ ਦੀ
ਇੱਕ ਜੁੱਟ ਰਖੂਨ ਸਾਰੇ ਪਰਿਵਾਰ ਨੂ
ਤੇਰੇ ਨਾਲ ਸਿਧੁਆ ਮੈਂ ਵਾਦਾ ਕਰਦੀ
ਗਲ 7 ਜਨਮ-ਆਂ ਦੀ ਨਾ ਮੈਂ ਬੋਲਦੀ
ਬਸ ਇਕੋ ‘ਚ ਨਿਭਦੇ ਸੱਟਾਂ ਵਰਗੀ, ਸੋਹਣੇਯਾ ਵੇ
ਮੈਂ ਕਿਨਾ ਤੈਨੂੰ ਪ੍ਯਾਰ ਕਰਦਾ
ਏ ਕਿਵੇ ਤੈਨੂੰ ਦੱਸਣ ਸੋਨਿਏ
ਲਫ਼ਜ਼ ਮੇਰੇ ਕੋ ਕੋਈ ਨਾ
ਬਸ ਤੇਰੇ ਵਿਚ ਵੱਸਣ ਹਿਰੀਏ
ਮੈਂ ਕਿਨਾ ਤੈਨੂੰ ਪ੍ਯਾਰ ਕਰਦਾ
ਏ ਕਿਵੇ ਤੈਨੂੰ ਦੱਸਣ ਸੋਨਿਏ
ਲਫ਼ਜ਼ ਮੇਰੇ ਕੋ ਕੋਈ ਨਾ
ਬਸ ਤੇਰੇ ਵਿਚ ਵੱਸਣ ਹਿਰੀਏ
ਹਨ ਤੇਰੇ ਵਿਚ ਵੱਸਣ ਸੋਨਿਏ
ਸਚੀ ਤੇਰੇ ਵਿਚ ਵੱਸਣ ਹਿਰੀਏ
ਹਨ ਤੇਰੇ ਵਿਚ ਵੱਸਣ ਸੋਨਿਏ
ਸਚੀ ਤੇਰੇ ਵਿਚ ਵੱਸਣ ਹਿਰੀਏ