Elige una pista para reproducir
ਨੀਂ ਤੇਰੇ ਜੇਈ ਕੋਈ ਹੋਰ ਹੋਈ ਨਾ
ਤੇਰੇ ਬਾਅਦ ਤੇਰੇ ਜਾਈਂ
ਨੀਂ ਤੇਰੇ ਜੇਈ ਕੋਈ ਹੋਰ ਹੋਈ ਨਾ
ਤੇਰੇ ਬਾਅਦ ਤੇਰੇ ਜੇਈ
ਜਿਹੜਾ ਬੀਤੇਆ ਸੀ ਨਾਲ ਤੇਰੇ ਸਮਾਂ ਓਹਨੂੰ ਲੱਬਿਆਂ ਮੈਂ ਮਿਲਿਆ ਹੀ ਨਈ
ਫੁਲ ਇਸ਼ਕੇ ਦਾ ਹੋਰ ਦੇ ਬਗੀਚੇਆ ਚ ਪਹਿਲਾ ਵਾਂਗ ਖਿਲੇਆ ਹੀ ਨਈ
ਤੇਰੇ ਮੇਰੇ ਕੁਛ ਖ਼ਾਬ ਜੋ ਅਧੂਰੇ ਹੋਏ ਪੂਰੇ ਨਾ ਮੈਂ ਵਾਸਤੇ ਵੀ ਦਿੱਤੇ ਤੈਨੂੰ ਪਿਆਰ ਦੇ
ਦੂਰ ਜਾਣਾ ਮੇਥੋ ਸਮਜਯਾ ਬੇਹਤਰ ਤੂੰ ਦੱਸ ਕੀ ਕਰਾ ਮੈਂ ਤੇਰੇ ਝੂਠੇ ਇਕਰਾਰ ਦੇ
ਹਾਂ ਝੂਠੇ ਇਕਰਾਰ ਦੇ
ਮੇਰੀ ਕਿਸੇ ਕੋਲੋਂ ਸਾਂਭ ਹੋਈ ਨਾ
ਨੀਂ ਤੇਰੇ ਬਾਅਦ ਤੇਰੇ ਜੇਈ
ਮੇਰੀ ਕਿਸੇ ਕੋਲੋਂ ਸਾਂਭ ਹੋਈ ਨਾ
ਨੀਂ ਤੇਰੇ ਬਾਅਦ ਤੇਰੇ ਜੇਈ
ਨੀਂ ਤੇਰੇ ਜੇਈ ਕੋਈ ਹੋਰ ਹੋਈ ਨਾ
ਤੇਰੇ ਬਾਅਦ ਤੇਰੇ ਜੇਈ
ਨੀਂ ਤੇਰੇ ਜੇਈ ਕੋਈ ਹੋਰ ਹੋਈ ਨਾ
ਤੇਰੇ ਬਾਅਦ ਤੇਰੇ ਜੇਈ
ਤੇਰਾ ਹੱਥ ਫੜ ਤੁਰਨਾ
ਹੁਣ ਕੱਲੇ ਰਹੀਏ ਨੂੰ ਯਾਦ ਜਿਯਾ ਆਉਂਦਾ
ਮੇਰੇ ਮੋਢੇ ਸਿਰ ਸੁੱਟਣਾ
ਹੁਣ ਕੱਲੇ ਬੈਠੇ ਨੂੰ ਕਹੋ ਜਿਹੀ ਪਾਉਂਦਾ
ਤੇਰੀ ਨਜ਼ਰਾਂ ਨੂੰ ਫੇਰ ਤੋਂ ਮੈਂ ਜੱਚ ਜਾਵਾ ਐਸੀ ਕੋਈ ਲਹਿਜ਼ ਬੱਚੀ ਨਾ
ਤੇਰੇ ਜਾਨ ਬਾਜੋ ਆਈਆਂ ਤਾਂ ਸੀ ਬਹੁਤ ਪਰ ਤੇਰੇ ਜਿੰਨੀ ਹੋਰ ਜਚੀ ਨਾ
ਸਾਡੀ ਹੋਰਾਂ ਨਾਲ ਸਾਂਝ ਪਈ ਨਾ
ਤੇਰੇ ਬਾਅਦ ਤੇਰੇ ਜੇਈ
ਸਾਡੀ ਹੋਰਾਂ ਨਾਲ ਸਾਂਝ ਪਈ ਨਾ
ਤੇਰੇ ਬਾਅਦ ਤੇਰੇ ਜੇਈ
ਨੀਂ ਤੇਰੇ ਜੇਈ ਕੋਈ ਹੋਰ ਹੋਈ ਨਾ
ਤੇਰੇ ਬਾਅਦ ਤੇਰੇ ਜੇਈ
ਨੀਂ ਤੇਰੇ ਜਿਹੀ ਕੋਈ ਹੋਰ ਹੋਈ ਨਾ
ਤੇਰੇ ਬਾਅਦ ਤੇਰੇ ਜੇਈ
ਹੁਣ ਲੱਗਦੀ ਨੀਂ ਖੈਰ ਚਿੱਤ ਫਿਕਰਾ ਚ ਰਹਿੰਦਾ ਤੇਰੀ ਫਿਕਰ ਕਰੇ
ਜੋ ਲੋਕਾਂ ਵਿਚ ਰਹਿੰਦਾ ਸੀ ਇਸ਼ਾਨ ਤੇਰਾ ਕੱਲਾ ਬੈਠਾ ਜ਼ਿਕਰ ਕਰੇ
ਕਦੇ ਕਰਦਾ ਉਡੀਕ ਤੇਰੀ ਕਦੇ ਕਹਿੰਦਾ ਤੇਰੇ ਵਾਂਗ ਅੱਗੇ ਵੱਧਣਾ
ਕਦੇ ਕਹਿੰਦਾ ਕੁਛ ਕਹਿਣਾ ਨੀਂ ਮੈਂ ਤੈਨੂੰ ਕਦੇ ਕਹਿੰਦਾ ਥੋੜ੍ਹਾ ਗੁੱਸਾ ਕੱਢਣਾ
ਇਹ ਜ਼ਿੰਦਗੀ ਨੂੰ ਭਾਲ ਹੋਈ ਨਾ
ਤੇਰੇ ਬਾਅਦ ਤੇਰੇ ਜੇਈ
ਇਹ ਜ਼ਿੰਦਗੀ ਨੂੰ ਭਾਲ ਹੋਈ ਨਾ
ਤੇਰੇ ਬਾਅਦ ਤੇਰੇ ਜੇਈ
ਨੀਂ ਤੇਰੇ ਜੇਈ ਕੋਈ ਹੋਰ ਹੋਈ ਨਾ
ਤੇਰੇ ਬਾਅਦ ਤੇਰੇ ਜੇਈ
ਤੇਰੇ ਬਾਅਦ ਤੇਰੇ ਜੇਈ