Elige una pista para reproducir
My Life Is Like a Movie
My Life Feel Like a Movie
ਓ ਤੇਰੀ ਮੇਰੀ life ਵਿਚ ਬਾਹਲਾ difference ਨੀ
ਤੇਰੀ ਮੇਰੀ life ਵਿਚ ਬਾਹਲਾ difference ਨੀ
ਤੇਰੀ ਮੇਰੀ ਜੋਡੀ ਬਣੂ ਬਣਦੀ ਕੋਈ sense ਨੀ
ਤੇਰੀ ਮੇਰੀ ਜੋਡੀ ਬਣੂ ਬਣਦੀ ਕੋਈ sense ਨੀ
ਤੇਰੀ ਮੇਰੀ life ਵਿਚ ਬਾਹਲਾ difference ਨੀ
ਤੇਰੀ ਮੇਰੀ ਜੋਡੀ ਬਣੂ ਬਣਦੀ ਕੋਈ sense ਨੀ
ਜ਼ੁਲਫਾਂ ਨੇ ਨਾਗ ਤੇਰੇ ਬਾਹਲੇ intense ਨੀ
ਸਾਥੋਂ ਨਹੀਓ ਬਣ ਹੋਣਾ ਬੀਣ ਗੋਰੀਏ
ਸਾਥੋਂ ਨਹੀਓ ਬਣ ਹੋਣਾ ਬੀਣ ਗੋਰੀਏ
ਤੇਰੀ filmy ਜੇਹੀ life ਵਿਚ fit ਆਉਣਾ ਨੀ
ਮਿੱਤਰਾ ਦਾ scene ਗੋਰੀਏ ਨਾ ਨਾ ਨਾ ਨਾ ਨਾ ਨਾ filmy ਜੇਹੀ life ਵਿਚ fit ਆਉਣਾ ਨੀ
ਮਿੱਤਰਾ ਦਾ scene ਗੋਰੀਏ
ਏਦਾ ਜੇ ਨਾ ਕਰ ਨਾ react ਨੀ
ਸਾਥੋਂ ਹੋਣੀ act ਨੀ, ਦੱਸਾ ਇਕ fact ਨੀ
ਤੂੰ ਹੀ ਪਹਿਲਾ ਹੋਈ attract ਨੀ
ਮੇਥੋਂ ਕਿਹੜਾ sign ਤੂੰ ਕਰਵਾਇਆ contract ਨੀ
ਹਾਂ
ਜੇਹੜਾ ਤੇਰੇ ਨਾਲ lifely ਮੈਂ bond ਹੋਜਾਵਾਂ
ਵਿਕਣੇ ਨੂੰ ਫਿਰਦੀ ਰਕਾਣੇ pound ਹੋਜਾਵਾਂ
ਮੰਨਿਆ ਤੂੰ heroine ਮੈਂ ਨੀ ਪਰ actor
ਮੇਰੀ life movie ਆ ਮੈਂ ਆਪ ਹੀ director
ਓ ਸਾਡੇ ਕੰਮ ਪਰਦੇ ਦੇ ਪਿੱਛੇ ਹੁੰਦੇ ਆ
ਦੇਖਣੇ ਨੀ on screen ਗੋਰੀਏ
ਦੇਖਣੇ ਨੀ on screen ਗੋਰੀਏ
ਤੇਰੀ filmy ਜੇਹੀ life ਵਿਚ fit ਆਉਣਾ ਨੀ
ਮਿੱਤਰਾ ਦਾ scene ਗੋਰੀਏ ਨਾ ਨਾ ਨਾ ਨਾ ਨਾ ਨਾ filmy ਜੇਹੀ life ਵਿਚ fit ਆਉਣਾ ਨੀ
ਮਿੱਤਰਾ ਦਾ scene ਗੋਰੀਏ
My Life is Been a Movie ‚But i'm not an Actor
I just got a new ring ‚I'm feelin' like a Raptor
Judge me like the cover ‚Im'ma writing another chapter
Having just the fire bout the ,Footage that they captured
I'm the big screen ,When we pull up on the scene
Everybody make a scene ‚Here a lot of people scream
Tell that what you have seen ,Then you don't know what i mean
And We Made It with the team yeah
It was all a dream, Gotta problem
Late back ‚Stay back , do you harm
Feel like corn ,I'd be Kick it straight facts
And give it like a wave back ,Way before a Maybach
And now a New Kid on the Block
We Call him the Jay Trak
ਤੇਰੀ filmy ਜੇਹੀ life ਵਿਚ fit ਆਉਣਾ ਨੀ
ਮਿੱਤਰਾ ਦਾ scene ਗੋਰੀਏ ਨਾ ਨਾ ਨਾ ਨਾ ਨਾ ਨਾ filmy ਜੇਹੀ life ਵਿਚ fit ਆਉਣਾ ਨੀ
ਮਿੱਤਰਾ ਦਾ scene ਗੋਰੀਏ
My Life is Like a Movie
She's wanna make a scene now
She just wanna make a scene now
And I can never hold ya
She just want me for my Gold Watch
Gold Watch ਅਤੇ my wardrobe
I can never hold ya
You want me for the money
For the money, that's the sole cause
ਕਿੰਨੀਆਂ ਨਦੀਆਂ ਮੈਂ ਛੱਡੀਆਂ ਸੀ ਤੇਰੇ ਲਈ
ਦੱਸ ਤੂੰ ਕੀ ਕਿਤਾ ਸੀ ਮੇਰੇ ਲਈ
I make her fall in love with the life
I don't give her time
Of day, she spend the night
Double R on the whip she wanna ride
Hop in the whip, No Pick-up line I know she mine
ਤੇਰੀ filmy ਜੇਹੀ life ਵਿਚ fit ਆਉਣਾ ਨੀ
ਮਿੱਤਰਾ ਦਾ scene ਗੋਰੀਏ ਨਾ ਨਾ ਨਾ ਨਾ ਨਾ ਨਾ filmy ਜੇਹੀ life ਵਿਚ fit ਆਉਣਾ ਨੀ
ਮਿੱਤਰਾ ਦਾ scene ਗੋਰੀਏ
My Life Is Like a Movie
My Life Is Like a Movie