Elige una pista para reproducir
ਤੇਰੇ ਨਾਲ ਹੋਏ ਜੋ offence ਵਾਸਤੇ
ਰੱਖੇ ਨਹੀ ਓ self defense ਵਾਸਤੇ
ਤੇਰੇ ਵਲ ਜੇੜੇ ਮਾਰਦੇ ਸੀ ਝਾਤੀਆਂ
ਹੱਥ ਜਿੱਦੀ ਗੋਲੀ ਪਾੜ ਦੀ ਆ ਛਾਤੀਆਂ
ਕਾਰਤੂਸਾਂ ਨਾਲ ਭਰੀਆਂ ਨੇ ਡਿੱਕੀਆਂ
ਹੱਕ ਲਈ ਨਹੀ ਓ ਕਦੇ ਹੱਥ ਅੱਡੇ ਨੇ
ਹੱਕ ਲਈ ਨਹੀ ਓ ਕਦੇ
ਅੱਤ ਆ ਨਿਸ਼ਾਨਾਂ ਤੈਨੂੰ ਕਰਦੂ ਦਿਵਾਨਾ
Webley ੪੫ ਡੱਬਾਂ ਨਾਲ ਲੱਗੇ ਨੇ
ਅੱਤ ਆ ਨਿਸ਼ਾਨਾਂ ਤੈਨੂੰ ਕਰਦੂ ਦਿਵਾਨਾ
Webley ੪੫ ਡੱਬਾਂ ਨਾਲ ਲੱਗੇ ਨੇ
ਮੁੱਡ ਤੋਂ ਸ਼ਰੀਫ ਪੁੱਠਾ ਕਰਦਾ ਨਾ ਕਾਰਾ
ਚੰਗੇਆਂ ਨਾਲ ਚੰਗਾ ਮੁੰਡਾ ਮਾੜਿਆਂ ਨਾਲ ਮਾੜਾ
ਮੁੱਡ ਤੋਂ ਸ਼ਰੀਫ ਪੁੱਠਾ ਕਰਦਾ ਨਾ ਕਾਰਾ
ਚੰਗੇਆਂ ਨਾਲ ਚੰਗਾ ਮੁੰਡਾ ਮਾੜਿਆਂ ਨਾਲ ਮਾੜਾ
ਸਮਝਣਾ ਔਖਾ ਉਂਝ ਮੁੰਡਾ kind ਆ
ਵੰਗ Algebra ਦੇ ਮਿੱਤਰਾਂ ਦਾ mind ਆ
ਮਿੱਤਰਾਂ ਦਾ mind ਆ
ਕਿਹੰਦੇ ਸੀ ਕਹਾਉਂਦੇ ਜੇੜੇ ਬੰਣ ਦੇ ਸੀ ਵੱਡੇ
Peter ਨਿਸ਼ਾਨ ਦੀ ਵੀ ਪਿੱਛੇ ਛੱਡੇ ਨੇ
ਅੱਤ ਆ ਨਿਸ਼ਾਨਾਂ ਤੈਨੂੰ ਕਰਦੂ ਦਿਵਾਨਾ
Webley ੪੫ ਡੱਬਾਂ ਨਾਲ ਲੱਗੇ ਨੇ
ਅੱਤ ਆ ਨਿਸ਼ਾਨਾਂ ਤੈਨੂੰ ਕਰਦੂ ਦਿਵਾਨਾ
Webley ੪੫ ਡੱਬਾਂ ਨਾਲ ਲੱਗੇ ਨੇ
Mussel black Mustang ਇੱਕ ਖੜੀ
Gang war ਵਿਚ ਲੱਗੇ ਰੋਂਦਾਂ ਵਾਲੀ ਝੜੀ
Mussel black Mustang ਇੱਕ ਖੜੀ
Gang war ਵਿਚ ਲੱਗੇ ਰੋਂਦਾਂ ਵਾਲੀ ਝੜੀ
Hater ਸੀ ਕਿਹੰਦੇ ਸਾਡੇ ਹੋਸਲਾ ਅਧੂਰਾ
ਕਰ ਦਿੱਤਾ ਜੱਟ ਨੇ Ozaki 8 ਪੂਰਾ
Ozaki 8 ਪੂਰਾ
ਕਹੇ ਜੇ Jaypee ਚੀਮਾ ਯੁਧਵੀਰ ਵਰਗੇ
ਰਸੂਕ ਵਾਲੇ ਯਾਰ ਸਦਾ ਸਿੰਨੇ ਲੱਗੇ ਨੇ
ਅੱਤ ਆ ਨਿਸ਼ਾਨਾਂ ਤੈਨੂੰ ਕਰਦੂ ਦਿਵਾਨਾ
Webley ੪੫ ਡੱਬਾਂ ਨਾਲ ਲੱਗੇ ਨੇ
ਅੱਤ ਆ ਨਿਸ਼ਾਨਾਂ ਤੈਨੂੰ ਕਰਦੂ ਦਿਵਾਨਾ
Webley ੪੫ ਡੱਬਾਂ ਨਾਲ ਲੱਗੇ ਨੇ
4 by 4 ਲੈਕੇ ਠੰਡ ਵਿੱਚ ਨੀ
ਖੇਡ ਦੇ ਸ਼ਿਕਾਰ ਜਾਕੇ ਮੰਡ ਵਿੱਚ ਨੀ
4 by 4 ਲੈਕੇ ਠੰਡ ਵਿੱਚ ਨੀ
ਖੇਡ ਦੇ ਸ਼ਿਕਾਰ ਜਾਕੇ ਮੰਡ ਵਿੱਚ ਨੀ
ਓ ਤਿੱਤਰ ਉਡਾਉਣ ਨੂੰ ਨਾ ਰੱਖੇ ਸੋਣੀਏ
ਸ਼ੇਰਾਂ ਦੇ ਆ ਸਿਰ ਚੜੇ ਕੰਧ ਵਿੱਚ ਨੀ
ਰੱਖ ਦੇ Remington ਗੂਰਬੀਨ ਲਾਕੇ
Mussel break barrel ਆਂ ਦੇ ਅੱਗੇ ਨੇ
ਅੱਤ ਆ ਨਿਸ਼ਾਨਾਂ ਤੈਨੂੰ ਕਰਦੂ ਦਿਵਾਨਾ
Webley ੪੫ ਡੱਬਾਂ ਨਾਲ ਲੱਗੇ ਨੇ
ਅੱਤ ਆ ਨਿਸ਼ਾਨਾਂ ਤੈਨੂੰ ਕਰਦੂ ਦਿਵਾਨਾ
Webley ੪੫ ਡੱਬਾਂ ਨਾਲ ਲੱਗੇ ਨੇ