You know, we right here live on Crenshaw, Slauson, we doing a pre-screenin'
And, uh, a pre-single release in the store for everybody who pre-purchased the album
So, you know, we just celebrating right now, man
This is where it all started
And, uh, it's like a full-circle moment, you know (it's TEDD)
ਕੰਨਾਂ ’ਚ ਸੋਨੇ ਦੀਆਂ ਨਤੀਆ
ਸਾਡੀ ਪੁੱਠੀ ਆ snapback cap ਨੀ
Black outfit ਸੋਹਣੀਏ
ਮੁੰਡਾ ਅੱਲੜਾ ਤੋਂ ਰੱਖਦਾ ਆ gap ਨੀ
ਆ ਲੋਕਾਂ ਨੂੰ ਜੋ hit ਜਾਪਦਾ
ਕਿੰਨੇ ਵਾਰਿਆਂ ਤੋਂ ਪਾਲਦਾ stamp ਨੀ
Black outfit ਸੋਹਣੀਏ
ਮੁੰਡੇ ਸੁਰ ਵਿੱਚ ਕਰਦੇ ਨੇ rap ਨੀ
ਓਹ ਤੇਰੇ ਲੱਕ ਨੂੰ ਮੈਂ min-min ਥੱਕ ਗਿਆ ਮੈਂ
ਤੇਰੇ ਲਾਰੇਆਂ ਨੂੰ ਗਿਣ-ਗਿਣ ਅੱਕ ਗਿਆ ਮੈਂ
ਕਾਹਤੋਂ ਤੇਰੇ ਪਿੱਛੇ ਰੋਜ਼-ਰੋਜ਼ ਮਾਰਾਂ ਗੇੜੀਆਂ
ਨੀ ਮੈਂ ਬਲਦੀ ਭੱਠੀ ਦੇ ਵਾਂਗੂ ਭੱਖ ਗਿਆ ਮੈਂ
ਓ check level ਰਕਾਨੇ ਨੀ Randhawa ਜੱਟ ਦਾ
Pan India ਦੇ ਵਿੱਚ ਮੁੰਡਾ ਪੂਰਾ hit ਨੀ
ਜੇਹੜੇ hip hop outfit carry ਕਰਦਾ
ਆਉਂਦੇ loose-loose ਕੱਪੜੇ ਵੀ ਪੂਰੇ fit ਨੀ
ਮੁੰਡਾ billion ਮਾਰ ਕਰੇ label ਆ ਨੂੰ run
ਸਾਡੇ ਬੋਲ, ਸਾਡੇ round, ਸਾਡੀ ਕਲਮ ਏ gun
ਕਦੇ “bhau bhau” ਹੁੰਦੀ, ਕਦੇ “what’s up bro”
ਸਾਨੂੰ 150 ’ਤੇ ਜਾਂਦੀ ਗੱਡੀ ਲੱਗਦੀ ਏ slow
ਲੱਭ ਪਾਇਆ ਨਾ ਜਮਾਨਾ ਸਾਡਾ ਤੋੜ ਬੱਲੀਏ
ਮੁੰਡਾ ਹੱਡਾਂ ਵਿੱਚ ਰਚੇ ਜਿਵੇਂ ਬੁਰੀ ਦਾ ਘਿਉ
ਸੁੱਭ ਤੋਂ ਜਿਹੜਾ ਸਾਧ ਜਾਪਦਾ
Babbu Maan ਵਾਂਗੂ ਹੈਗਾ ਹਾਏ crack ਨੀ
ਆ ਲੋਕਾਂ ਨੂੰ ਜੋ hit ਜਾਪਦਾ
ਕਿੰਨੇ ਵਾਰਿਆਂ ਤੋਂ ਪਾਲਦਾ stamp ਨੀ
Black outfit ਸੋਹਣੀਏ
ਮੁੰਡੇ ਸੁਰ ਵਿੱਚ ਕਰਦੇ ਨੇ rap ਨੀ
ਹੋ ਕਦੇ ਚਲਦਾ drill, ਕਦੇ ਚਲਦਾ trap
ਸਾਡਾ sur ਵਿੱਚ rap, ਮੁੰਡੇ ਕਰਦੇ clap
ਕਹਿੰਦੇ hood ਨੂੰ ਮੈਂ rep ਕੀਤਾ world stage ਉੱਤੇ
ਮੇਰੀ ਸ਼ਕਲ ਦਾ sketch ਜਿਵੇਂ WD ਦਾ map
ਸਾਡਾ loyal blood ਬੋਲਦੀ ਆ pitch ਨੀ
Moose ਤੋਂ Khant Manpur ਤੱਕ hit ਨੀ
ਬਿਨਾਂ side mirror ਦੇਖੇ truck ਦੇ ਬਣਾਵਾਂ 8
ਜੇਹੜਾ ਚੰਦ ਦੀ ਨਹੀਂ ਮਾਰ, ਓਹਨੂੰ ਮਾਰਦਾ ਨਹੀਂ ਲੱਠ
ਰਹਿੰਦਾ thoon ਵਿੱਚ killa, ਭਾਵੇਂ age ਹੋਵੇ 60
Leader ਆ ਦੀ rallyਆਂ ਤੋਂ ਵੱਧ cypher ਆ ’ਤੇ ਕੰਠ
ਬਹੁਤਾ ਪੜੇ-ਲਿਖਿਆਂ ਤੋਂ ਸਾਡੀ ਹੁੰਦੀ ਨਹੀਂ ਰੀਸ
PR team ਆ ਲੈਕੇ ਕਦੇ ਭਾਲਦੇ ਨਹੀਂ beef
ਕਦੇ label ਆ ਦੇ according ਮੈਂ ਚੱਕਦਾ ਨਹੀਂ pen
ਤਾਂਹਿਓਂ thought ਮੇਰੇ ਦੇ rapper ਬਿੱਲੋ rest in peace
ਕਹਿੰਦੇ hop & folk ਮਿੱਤ੍ਰਾਂ ਦਾ zone ਏ
Manak ਦੀ ਹੇਕ ਵਾਂਗੂ ਮਿੱਤ੍ਰਾਂ ਦੀ tone ਏ
Randhawa ਆ ਦਾ got ਤੇ ਜੱਟਾਂ ਦੀ backbone ਏ
ਕੀ ਬੱਲੋ, Lahore ਦਾ slang, ਪਰ Dilli hometown ਏ
Lahore ਦਾ slang, ਪਰ Dilli hometown ਏ
ਹੋ ਜੱਟਾਂ ਦੇ ਨੇ ਮੁੰਡੇ ਗੋਰੀਏ
ਪੂਰੀ industry ਨੂੰ ਕਰਦੇ ਨੇ rep ਨੀ
ਕੰਨਾਂ ’ਚ ਸੋਨੇ ਦੀਆਂ ਨੱਤੀਆਂ
ਸਾਡੀ ਪੁੱਠੀ ਆ snapback cap ਨੀ
Black outfit ਸੋਹਣੀਏ
ਮੁੰਡਾ ਅੱਲੜਾ ਤੋਂ ਰੱਖਦਾ ਆ gap ਨੀ
ਆ ਲੋਕਾਂ ਨੂੰ ਜੋ folk ਲੱਗਦਾ
ਜੇਹੜਾ ਸੁਰ ਵਿੱਚ ਕਰਦਾ ਮੈਂ rap ਨੀ
ਕੰਨਾਂ ’ਚ ਸੋਨੇ ਦੀਆਂ ਨੱਤੀਆਂ
ਮੁੰਡੇ ਸੁਰ ਵਿੱਚ ਕਰਦਾ ਮੈਂ rap ਨੀ ਓਏ